ਰਾਸ਼ਟਰੀ
Johnson & Johnson: ਮਹਾਰਾਸ਼ਟਰ FDA ਨੇ ਰੱਦ ਕੀਤਾ ਜੌਨਸਨ ਬੇਬੀ ਪਾਊਡਰ ਦਾ ਨਿਰਮਾਣ ਲਾਇਸੈਂਸ
ਪੁਣੇ ਅਤੇ ਨਾਸਿਕ 'ਚ ਪਾਊਡਰ ਦੇ ਸੈਂਪਲ ਲਏ ਗਏ ਸਨ, ਜੋ ਮਾਪਦੰਡਾਂ 'ਤੇ ਪੂਰੇ ਨਹੀਂ ਉਤਰ ਪਾਏ। ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
AAP ਵਿਧਾਇਕ ਅਮਾਨਤੁੱਲ੍ਹਾ ਖ਼ਾਨ ਗ੍ਰਿਫ਼ਤਾਰ, ਵਕਫ਼ ਬੋਰਡ ਨਾਲ ਸਬੰਧਤ ਘੁਟਾਲੇ ਦੇ ਮਾਮਲੇ ’ਚ ਹੋਈ ਕਾਰਵਾਈ
ਐਂਟੀ ਕਰੱਪਸ਼ਨ ਬਿਊਰੋ ਦੇ ਛਾਪੇ ਦੌਰਾਨ ਬਿਨਾਂ ਲਾਇਸੈਂਸੀ ਪਿਸਤੌਲ ਅਤੇ 24 ਲੱਖ ਨਕਦੀ ਬਰਾਮਦ
ਕਾਂਗਰਸੀ ਵਿਧਾਇਕ ਜਿਗਨੇਸ਼ ਮੇਵਾਣੀ ਨੂੰ 6 ਮਹੀਨੇ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਜਿਗਨੇਸ਼ ਮੇਵਾਣੀ ਨੇ ਟਵਿੱਟਰ 'ਤੇ ਲਿਖਿਆ, ''ਅੰਦੋਲਨ ਕਰਨ ਵਾਲਿਆਂ ਨੂੰ ਸਜ਼ਾ ਅਤੇ ਬਲਾਤਕਾਰੀਆਂ ਦੀ ਰਿਹਾਈ''।
ਸੋਲਨ ‘ਚ ਨੋਟਾਂ ਦੀ ਕਤਰਨ ਮਿਲਣ ਨੂੰ ਲੈ ਕੇ ਵੱਡਾ ਖੁਲਾਸਾ, ਮੱਧ ਪ੍ਰਦੇਸ਼ ਦੀ ਪ੍ਰਿੰਟਿੰਗ ਪ੍ਰੈੱਸ ਨਾਲ ਜੁੜੇ ਤਾਰ!
ਕੁੱਲੂ ਦੇ ਆੜਤੀਆਂ ਨੇ ਪਟਿਆਲਾ ਤੋਂ ਖਰੀਦੀ ਸੀ ਕਤਰਨ
ਪਲਾਟ ਅਲਾਟਮੈਂਟ ਘੁਟਾਲਾ: ਵਿਜੀਲੈਂਸ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਕੇਸ ਕੀਤਾ ਦਰਜ
ਐਕਸੀਅਨ, ਦੋ ਜੇਈ ਅਤੇ ਪ੍ਰਾਈਵੇਟ ਵਿਅਕਤੀ ਨੂੰ ਜਾਅਲੀ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ
ਮਹੰਤ ਨਰੇਂਦਰ ਗਿਰੀ ਦੇ ਕਮਰੇ ’ਚੋਂ CBI ਨੂੰ ਮਿਲਿਆ ਖਜ਼ਾਨਾ, ਇਸੇ ਕਮਰੇ ’ਚ ਮਿਲੀ ਸੀ ਲਾਸ਼
3 ਕਰੋੜ ਨਕਦ, 50 ਕਿਲੋ ਸੋਨਾ, 13 ਕਾਰਤੂਸ, 9 ਕੁਇੰਟਲ ਦੇਸੀ ਘਿਓ ਬਰਾਮਦ
ਕੁਝ ਗੜਬੜ ਹੈ ਤਾਂ CBI ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰੇ ਨਹੀਂ ਤਾਂ ਮੁਆਫ਼ੀ ਮੰਗੇ - ਅਰਵਿੰਦ ਕੇਜਰੀਵਾਲ
ਕਿਹਾ- ਅਜੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘੁਟਾਲਾ ਕੀ ਹੈ।
ਲਾਪਰਵਾਹੀ ਦੀ ਹੱਦ: PNB ਦੀ ਕਰੰਸੀ ਚੈਸਟ 'ਚ ਪਾਣੀ ਦੀ ਸਿੱਲ ਨਾਲ ਗਲੇ 42 ਲੱਖ ਰੁਪਏ, ਚਾਰ ਬੈਂਕ ਅਧਿਕਾਰੀ ਮੁਅੱਤਲ
ਆਰਬੀਆਈ ਅਧਿਕਾਰੀਆਂ ਨੇ 25 ਜੁਲਾਈ ਤੋਂ 29 ਜੁਲਾਈ, 2022 ਤੱਕ ਬ੍ਰਾਂਚ ਦੀ ਕਰੰਸੀ ਚੈਸਟ ਦੀ ਜਾਂਚ ਕੀਤੀ
CM ਅਰਵਿੰਦ ਕੇਜਰੀਵਾਲ ਨੂੰ ‘ਤੋਹਫੇ’ ਵਜੋਂ 5 ਆਟੋ ਰਿਕਸ਼ਾ ਦੇਣ ਪਹੁੰਚੇ ਭਾਜਪਾ ਵਿਧਾਇਕ, ਕੀ ਹੈ ਮਾਮਲਾ?
ਗੁਜਰਾਤ ਦੇ ਆਪਣੇ ਹਾਲ ਹੀ ਦੇ ਦੋ ਦਿਨਾਂ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਨੇ 12 ਸਤੰਬਰ ਨੂੰ ਅਹਿਮਦਾਬਾਦ ਵਿਚ ਇਕ ਆਟੋ ਚਾਲਕ ਦੇ ਘਰ ਰਾਤ ਦਾ ਖਾਣਾ ਖਾਧਾ।
ਗੌਤਮ ਅਡਾਨੀ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ
155.5 ਬਿਲੀਅਨ ਡਾਲਰ ਦੀ ਸੰਪਤੀ ਨਾਲ ਹਾਸਲ ਕੀਤਾ ਇਹ ਮੁਕਾਮ