ਰਾਸ਼ਟਰੀ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣਾ ਸਿਆਸੀ ਧੋਖਾ : ਤਰੁਣ ਚੁੱਘ
ਭਗਵੰਤ ਮਾਨ ਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ
ED ਦੀ ਵੱਡੀ ਕਾਰਵਾਈ: ਕੋਲਕਾਤਾ ਹਵਾਈ ਅੱਡੇ 'ਤੇ ਯਾਤਰੀ ਤੋਂ 1 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਕੀਤੀ ਜ਼ਬਤ
ਅਧਿਕਾਰੀਆਂ ਨੂੰ 100 ਡਾਲਰ ਦੇ 1,300 ਨੋਟ ਮਿਲੇ
ਰਾਜਸਥਾਨ 'ਚ ਅਦਾਲਤ ਦੇ ਬਾਹਰ ਗੈਂਗਸਟਰ ਦਾ ਦਿਨ-ਦਿਹਾੜੇ ਕਤਲ
ਕਾਲੀ ਸਕਾਰਪੀਓ 'ਚ ਆਏ ਸਨ ਸ਼ੂਟਰ, ਸੰਦੀਪ ਬਿਸ਼ਨੋਈ ਦੇ ਮਾਰੀਆਂ 9 ਗੋਲੀਆਂ
ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਵੋਟ ਪਾਉਣਗੇ ਪਾਕਿ ਸ਼ਰਨਾਰਥੀ
68 ਸਾਲਾਂ ਬਾਅਦ ਪਾਕਿਸਤਾਨ ਦੇ 5,400 ਪਰਿਵਾਰਾਂ ਨੂੰ ਮਿਲਿਆ ਜ਼ਮੀਨ ਦਾ ਮਾਲਕੀ ਹੱਕ
ਦਿੱਲੀ ਪੁਲਿਸ ਨੇ ਫਰਜ਼ੀ ਵੀਜ਼ਾ ਪਾਸਪੋਰਟ ਬਣਾਉਣ ਦੇ ਵੱਡੇ ਰੈਕੇਟ ਦਾ ਕੀਤਾ ਪਰਦਾਫਾਸ਼, ਚਾਰ ਗ੍ਰਿਫਤਾਰ
ਵੱਖ-ਵੱਖ ਦੇਸ਼ਾਂ ਦੇ ਜਾਅਲੀ ਵੀਜ਼ਾ ਸਟੈਂਪ ਵੀ ਬਰਾਮਦ
ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾ ਕੈਪਟਨ ਅਮਰਿੰਦਰ ਨੇ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
ਸ਼ਾਮ ਨੂੰ ਭਾਜਪਾ ਵਿਚ ਸ਼ਾਮਲ ਹੋਣਗੇ ਕੈਪਟਨ ਅਮਰਿੰਦਰ ਸਿੰਘ
Earthquake : ਲੱਦਾਖ ਦੇ ਕਾਰਗਿਲ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ 4.3 ਮਾਪੀ ਗਈ ਤੀਬਰਤਾ
ਮਾਓਵਾਦੀ ਸੰਗਠਨ ਨੇ ਮੰਨਿਆ- ਕਿਸਾਨ ਅੰਦੋਲਨ 'ਚ ਕੀਤੀ ਸੀ ਘੁਸਪੈਠ, ਹੁਣ ਇਹਨਾਂ ਸੂਬਿਆਂ 'ਚ ਛੇੜੀ ਜਾਵੇਗੀ ‘ਗੁਰੀਲਾ ਜੰਗ’
ਸੰਗਠਨ ਵੱਲੋਂ ਕਈ ਸ਼ਹਿਰੀ ਖੇਤਰਾਂ ਵਿਚ ਨਕਸਲੀ ਗਤੀਵਿਧੀਆਂ ਅਤੇ ਉਹਨਾਂ ਦੇ ਪ੍ਰਭਾਵ ਨੂੰ ਵਧਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਏਅਰ ਇੰਡੀਆ ਤੋਂ ਬਾਅਦ, ਇਸ ਦੀਆਂ ਦੋ ਸਹਾਇਕ ਕੰਪਨੀਆਂ ਵੇਚਣ ਦੀ ਪ੍ਰਕਿਰਿਆ ਵੀ ਸ਼ੁਰੂ
ਜਨਵਰੀ 'ਚ ਏਅਰ ਇੰਡੀਆ ਪੂਰੀ ਤਰ੍ਹਾਂ ਟਾਟਾ ਨੂੰ ਸੌਂਪ ਦਿੱਤੀ ਗਈ ਸੀ।
ਸ਼ਰਾਬ ’ਚ ਚੂਰ ਹੋ ਕੇ ਅਧਿਆਪਕ ਪਹੁੰਚਿਆ ਸਕੂਲ, ਸਹਿਮੇ ਬੱਚੇ
ਅਧਿਕਾਰੀਆਂ ਨੂੰ ਅਧਿਆਪਕ ਖ਼ਿਲਾਫ਼ ਭੇਜੀ ਗਈ ਰਿਪੋਰਟ