ਰਾਸ਼ਟਰੀ
ਲਖਨਊ 'ਚ ਤੇਜ਼ ਮੀਂਹ ਨੇ ਢਾਹਿਆ ਕਹਿਰ, ਡਿੱਗੀ ਕੰਧ, 9 ਲੋਕਾਂ ਦੀ ਹੋਈ ਮੌਤ
ਦੋ ਲੋਕ ਗੰਭੀਰ ਜ਼ਖਮੀ
PM ਮੋਦੀ ਦੇ ਜਨਮ ਦਿਨ 'ਤੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਮਿਲਣਗੀਆਂ ਸੋਨੇ ਦੀਆਂ ਅੰਗੂਠੀਆਂ
ਹਰ ਮੁੰਦਰੀ ਲਗਭਗ 2 ਗ੍ਰਾਮ ਸੋਨੇ ਦੀ ਹੋਵੇਗੀ, ਜਿਸ ਦੀ ਕੀਮਤ ਲਗਭਗ 5000 ਰੁਪਏ ਹੋ ਸਕਦੀ ਹੈ।
ਵਿਦਿਆਰਥੀ ਨੇ ਨਕਲ ਲਈ ਹਥੇਲੀ 'ਤੇ ਲਿਖੇ 15 ਸਵਾਲਾਂ ਦੇ ਜਵਾਬ, ਪ੍ਰੀਖਿਆ ਵਿਚ ਆਏ ਅੱਧ ਤੋਂ ਵੱਧ ਸਵਾਲ
ਵਿਦਿਆਰਥੀ 'ਤੇ ਬਣਿਆ ਕੇਸ
''ਆਪ' ਨੂੰ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਤੋਂ ਰੋਕਣ ਲਈ ਕਾਂਗਰਸੀ ਅਤੇ ਅਕਾਲੀ ਆਪਸ 'ਚ ਮਿਲੇ'
ਭਾਜਪਾ ਲੋਕਤੰਤਰ ਦੀ 'ਸੀਰੀਅਲ ਕਿਲਰ', ਜਨਤਾ ਸਾਹਮਣੇ ਉਨ੍ਹਾਂ ਦੇ ਨਾਪਾਕ ਆਗੂਆਂ ਦਾ ਹੋਵੇਗਾ ਪਰਦਾਫਾਸ਼
ਤਾਮਿਲਨਾਡੂ ਵਕਫ਼ ਬੋਰਡ ਨੇ ਪੂਰੇ ਪਿੰਡ ਦੀ ਜ਼ਮੀਨ ਅਤੇ ਮੰਦਰ ’ਤੇ ਕੀਤਾ ਮਲਕੀਅਤ ਦਾ ਦਾਅਵਾ, ਮਚਿਆ ਹੜਕੰਪ
ਦਸਤਾਵੇਜ਼ ਅਨੁਸਾਰ ਪੂਰੇ ਪਿੰਡ ਦੀ ਜ਼ਮੀਨ ਵਕਫ਼ ਬੋਰਡ ਦੀ ਹੈ ਅਤੇ ਇਸ ਦੀ ਵਿਕਰੀ ਲਈ ਵਕਫ਼ ਬੋਰਡ ਤੋਂ ਐਨਓਸੀ ਲੈਣਾ ਜ਼ਰੂਰੀ ਹੈ।
ਪਾਕਿਸਤਾਨ 'ਚ ਹੜ੍ਹਾਂ ਵਿਚਾਲੇ ਹੁਣ ਡੇਂਗੂ ਨੇ ਸੁਕਾਏ ਸਾਹ! ਤੇਜ਼ੀ ਨਾਲ ਵਧ ਰਹੇ ਮਾਮਲੇ
ਡੇਂਗੂ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਵਧਾਈ ਚਿੰਤਾ
ਪਾਕਿਸਤਾਨ 'ਚ ਹੜ੍ਹਾਂ ਵਿਚਾਲੇ ਹੁਣ ਡੇਂਗੂ ਨੇ ਸੁਕਾਏ ਸਾਹ! ਤੇਜ਼ੀ ਨਾਲ ਵਧ ਰਹੇ ਡੇਂਗੂ ਦੇ ਮਾਮਲੇ
ਡੇਂਗੂ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਵਧਾਈ ਚਿੰਤਾ
ਗੁਜਰਾਤ ATS ਦਾ ਦਾਅਵਾ, 200 ਕਰੋੜ ਦੀ ਹੈਰੋਇਨ ਦਾ ਪੰਜਾਬ ਨਾਲ ਕੁਨੈਕਸ਼ਨ
ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਨਾਈਜੀਰੀਅਨ ਅਤੇ ਕਪੂਰਥਲਾ ਜੇਲ੍ਹ ਵਿੱਚ ਬੈਠੇ ਮੇਰਾਜ ਨੇ ਖੇਪ ਮੰਗਵਾਈ
ਜੰਮੂ-ਕਸ਼ਮੀਰ 'ਚ ਖੱਡ 'ਚ ਡਿੱਗੀ ਬੱਸ, 7 ਲੋਕਾਂ ਦੀ ਹੋਈ ਮੌਤ
25 ਲੋਕ ਗੰਭੀਰ ਜ਼ਖਮੀ