ਰਾਸ਼ਟਰੀ
3 ਦਿਨਾਂ ਤੋਂ ਲਾਪਤਾ ਸੀ ਨਾਬਾਲਿਗ ਲੜਕਾ, ਪਾਨੀਪਤ ਨੇੜੇ ਨਹਿਰ 'ਚੋਂ ਮਿਲੀ ਲਾਸ਼
ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਉੜੀਸਾ ਦਾ ਦਾਅਵਾ: ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ!
ਬ੍ਰਿਟੇਨ ਤੋਂ ਇਸ ਨੂੰ ਵਾਪਸ ਲਿਆਉਣ ਦੀ ਕੀਤੀ ਮੰਗ
ਬੰਗਾਲ 'ਚ ਭਾਜਪਾ ਵਰਕਰਾਂ ਨੇ ਕੀਤਾ ਪਥਰਾਅ, ਪੁਲਿਸ ਨੇ ਵੀ ਛੱਡੇ ਅੱਥਰੂ ਗੈਸ ਦੇ ਗੋਲੇ
ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ।
ਹਰਿਆਣਾ 'ਚ ਬਿਜਲੀ ਚੋਰੀ ਦਾ ਪਰਦਾਫਾਸ਼, 5 ਸਾਲਾਂ 'ਚ ਲੱਗਾ 700 ਕਰੋੜ ਦਾ ਚੂਨਾ
ਚਾਲੂ ਵਿੱਤੀ ਸਾਲ 'ਚ ਪਿਛਲੇ ਮਹੀਨੇ ਤੱਕ 51.21 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ ਗਈ ਹੈ ਅਤੇ 31.22 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।
'ਆਪ' ਸਰਕਾਰ ਗੁਜਰਾਤ ਨੂੰ ਭ੍ਰਿਸ਼ਟਾਚਾਰ ਅਤੇ ਡਰ ਮੁਕਤ ਸ਼ਾਸਨ ਦੇਵੇਗੀ-ਅਰਵਿੰਦ ਕੇਜਰੀਵਾਲ
ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਦੋ ਮਹੀਨੇ ਬਾਕੀ ਹਨ, ਹੁਣ ਗੁਜਰਾਤ ਤੋਂ ਭਾਜਪਾ ਜਾ ਰਹੀ ਹੈ ਅਤੇ 'ਆਪ' ਆ ਰਹੀ ਹੈ
ਸ਼ੱਕੀ ਹਾਲਾਤਾਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ, ਪਰਿਵਾਰ ਨੇ ਰੈਂਗਿੰਗ ਦਾ ਲਗਾਇਆ ਆਰੋਪ
ਪੁਲਿਸ ਨੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਐਫਆਈਆਰ ਕੀਤੀ ਦਰਜ
ਹੁਣ ਮੋਬਾਈਲ ਰੀਚਾਰਜ ਦੀ ਵੈਲੀਡਿਟੀ 28 ਨਹੀਂ 30 ਦਿਨਾਂ ਦੀ ਹੋਵੇਗੀ
ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਨਿਰਦੇਸ਼
'ਜਲਦੀ ਖਾਕੀ ਨਿੱਕਰ' 'ਤੇ ਕਮਲਨਾਥ ਦਾ ਵਿਅੰਗ: ਕੀ ਭਾਜਪਾ 'ਚ ਹਰ ਕੋਈ ਨਿੱਕਰ ਪਹਿਨਦਾ ਹੈ?
ਭਾਜਪਾ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਦੀ ਸਫ਼ਲਤਾ ਤੋਂ ਜਨਤਾ ਦਾ ਧਿਆਨ ਹਟਾਉਣਾ ਚਾਹੁੰਦੀ ਹੈ।
ਚੋਰਾਂ ਦੇ ਹੌਂਸਲੇ ਬੁਲੰਦ, ਜਿਊਲਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਲੁੱਟੇ ਕਰੋੜਾਂ ਦੇ ਗਹਿਣੇ
ਪੁਲਿਸ ਨੇ 40 ਕਿਲੋ ਸੋਨੇ ਤੇ ਚਾਂਦੀ ਸਮੇਤ ਕੀਤੇ ਕਾਬੂ
ਨਰਸਰੀ ਦੀ ਵਿਦਿਆਰਥਣ ਨਾਲ ਸਕੂਲ ਬੱਸ ਡਰਾਈਵਰ ਨੇ ਕੀਤਾ ਬਲਾਤਕਾਰ, ਮਹਿਲਾ ਅਟੈਂਡੈਂਟ ਨੇ ਵੀ ਦਿੱਤਾ ਸਾਥ
ਪੁਲਿਸ ਨੇ ਇਸ ਮਾਮਲੇ ਵਿਚ ਬੱਸ ਡਰਾਈਵਰ ਅਤੇ ਇੱਕ ਮਹਿਲਾ ਅਟੈਂਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ