ਰਾਸ਼ਟਰੀ
ਨਹੀਂ ਖੁੱਲ੍ਹਿਆ ਐਂਬੂਲੈਂਸ ਦਾ ਦਰਵਾਜ਼ਾ, ਜਖ਼ਮੀ ਵਿਅਕਤੀ ਦੀ ਤੜਫ਼-ਤੜਫ਼ ਕੇ ਹੋਈ ਐਂਬੂਲੈਂਸ 'ਚ ਹੀ ਮੌਤ
ਐਂਬੂਲੈਂਸ ਦੇ ਡਰਾਈਵਰ ਅਤੇ ਸਹਾਇਕ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ।
NCRB ਰਿਪੋਰਟ: ਕੋਲਕਾਤਾ 'ਚ ਦਰਜ ਕੀਤੇ ਗਏ ਬਲਾਤਕਾਰ ਦੇ ਸਭ ਤੋਂ ਘੱਟ ਮਾਮਲੇ
ਰਿਪੋਰਟ ਅਨੁਸਾਰ ਕੋਲਕਾਤਾ ਵਿਚ 2021 ’ਚ ਬਲਾਤਕਾਰ ਦੇ 11 ਮਾਮਲੇ ਸਾਹਮਣੇ ਆਏ, ਜਦਕਿ ਦੇਸ਼ ਵਿਚ ਸਭ ਤੋਂ ਵੱਧ 1,226 ਬਲਾਤਕਾਰ ਦੇ ਮਾਮਲੇ ਦਿੱਲੀ ਵਿਚ ਦਰਜ ਹੋਏ।
ਵਿਆਹੁਤਾ ਔਰਤ ਨੂੰ ਸਹੁਰੇ ਘਰ 'ਚ ਵਾੜਨ ਲਈ ਪੁਲਿਸ ਨੂੰ ਲੈਣਾ ਪਿਆ ਬੁਲਡੋਜ਼ਰ ਦਾ ਸਹਾਰਾ
ਹਾਈ ਕੋਰਟ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਸੀ ਕਿ ਨੂਤਨ ਨੂੰ ਸਹੁਰੇ ਘਰ 'ਚ ਦਾਖਲੇ ਦੇ ਨਾਲ-ਨਾਲ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ।
NCRB ਰਿਪੋਰਟ: 2021 ’ਚ ਦੇਸ਼ ਭਰ ’ਚ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਸ਼ਹਿਰ ਰਿਹਾ ਦਿੱਲੀ
ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਸਾਰੇ 19 ਮਹਾਨਗਰਾਂ ਵਿਚ ਕੁੱਲ ਅਪਰਾਧਾਂ ਦਾ 32.20 ਪ੍ਰਤੀਸ਼ਤ ਹਨ।
NCRB ਦੀ ਰਿਪੋਰਟ 'ਚ ਹੋਇਆ ਖ਼ੁਲਾਸਾ, ਪੰਜਾਬ 'ਚ ਇੱਕ ਸਾਲ ਵਿਚ ਹੋਈਆਂ 2600 ਖੁਦਕੁਸ਼ੀਆਂ, ਬਿਮਾਰੀਆਂ ਤੋਂ ਪ੍ਰੇਸ਼ਾਨ ਸਨ 44.8% ਲੋਕ
ਰੋਜ਼ਾਨਾ ਔਸਤਨ 7 ਲੋਕ ਦੇ ਰਹੇ ਹਨ ਆਪਣੀ ਜਾਨ
ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਬਲਾਤਕਾਰ ਦੋਸ਼ੀ ਨੇ ਮੁੜ ਕੀਤਾ ਪੀੜਤਾ ਨਾਲ ਕੁਕਰਮ
ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਗੌਤਮ ਅਡਾਨੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ
ਫਰਾਂਸ ਦੇ ਕਾਰੋਬਾਰੀ ਬਰਨਾਰਡ ਅਰਨੌਲਟ ਨੂੰ ਵੀ ਪਛਾੜਿਆ
ਨਾਲਾਗੜ੍ਹ ਅਦਾਲਤ 'ਚ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਦੇ ਮੁਲਜ਼ਮ ’ਤੇ ਦਿਨ-ਦਿਹਾੜੇ ਹੋਈ ਗੋਲੀਬਾਰੀ
ਜਿਵੇਂ ਹੀ ਪੁਲਿਸ, ਸੰਨੀ ਨੂੰ ਲੈ ਕੇ ਕੈਂਪਸ ਦੀਆਂ ਪੌੜੀਆਂ 'ਤੇ ਪਹੁੰਚੀ ਤਾਂ ਹਮਲਾਵਰਾਂ ਨੇ ਉਸ 'ਤੇ ਪਿੱਛਿਓਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜੇਲ੍ਹ 'ਚ ਬੰਦ ਸਿੱਖ ਨਸਲਕੁਸ਼ੀ ਦੇ ਬਜ਼ੁਰਗ ਆਰੋਪੀ ਦੀ ਮੌਤ, 34 ਮੁਲਜ਼ਮਾਂ ਵਿਚੋਂ 12 ਹਸਪਤਾਲ ਵਿਚ ਭਰਤੀ
ਕਿਦਵਈ ਨਗਰ ਵਾਈ ਬਲਾਕ ਨਿਵਾਸੀ ਧੀਰੇਂਦਰ ਤਿਵਾਰੀ (70) ਨੂੰ SIT ਨੇ 12 ਜੁਲਾਈ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ
ਸਰਕਾਰ ਵੱਲੋਂ ਖ਼ਾਸ ਨਿਰਦੇਸ਼, FM ਰੇਡੀਓ ਚੈਨਲਾਂ ਰਾਹੀਂ ਹੋਵੇਗਾ ਕੋਰੋਨਾ ਦੀ ਅਹਿਤਿਆਤੀ ਖ਼ੁਰਾਕ ਦਾ ਪ੍ਰਚਾਰ
ਅਹਿਤਿਆਤੀ ਖੁਰਾਕ ਲੈਣ ਅਤੇ ਕੋਵਿਡ-19 ਦੀ ਰੋਕਥਾਮ ਲਈ ਸਾਵਧਾਨੀਆਂ ਦੀ ਪਾਲਣਾ ਦੀ ਮਹੱਤਤਾ ਬਾਰੇ ਵੀ ਦੱਸਿਆ ਜਾਵੇ।