ਰਾਸ਼ਟਰੀ
ਸਰਕਾਰ ਵੱਲੋਂ ਖ਼ਾਸ ਨਿਰਦੇਸ਼, FM ਰੇਡੀਓ ਚੈਨਲਾਂ ਰਾਹੀਂ ਹੋਵੇਗਾ ਕੋਰੋਨਾ ਦੀ ਅਹਿਤਿਆਤੀ ਖ਼ੁਰਾਕ ਦਾ ਪ੍ਰਚਾਰ
ਅਹਿਤਿਆਤੀ ਖੁਰਾਕ ਲੈਣ ਅਤੇ ਕੋਵਿਡ-19 ਦੀ ਰੋਕਥਾਮ ਲਈ ਸਾਵਧਾਨੀਆਂ ਦੀ ਪਾਲਣਾ ਦੀ ਮਹੱਤਤਾ ਬਾਰੇ ਵੀ ਦੱਸਿਆ ਜਾਵੇ।
ਕੱਲ੍ਹ ਨੂੰ ਮੇਰਾ ਬੈਂਕ ਲਾਕਰ ਦੇਖਣ ਆ ਰਹੇ ਹਨ CBI ਅਧਿਕਾਰੀ, ਮਿਲੇਗਾ ਉੱਥੇ ਵੀ ਕੁਝ ਨਹੀਂ-ਸਿਸੋਦੀਆ
ਮੈਂ ਤੇ ਮੇਰਾ ਪਰਿਵਾਰ ਦੇਵੇਗਾ ਪੂਰਨ ਸਹਿਯੋਗ
ਗੁਲਾਮ ਨਬੀ ਆਜ਼ਾਦ ਨੇ ਕੀਤੀ ਪੀਐਮ ਮੋਦੀ ਦੀ ਤਾਰੀਫ਼, ਕਿਹਾ- ਉਹਨਾਂ ਵਿਚ ਇਨਸਾਨੀਅਤ ਹੈ
ਉਹਨਾਂ ਕਿਹਾ ਕਿ ਇਸ ਸੰਸਥਾ ਦਾ ਕੋਈ ਮਤਲਬ ਨਹੀਂ ਹੈ। 'ਚੌਕੀਦਾਰ ਚੋਰ ਹੈ' ਦਾ ਨਾਅਰਾ ਰਾਹੁਲ ਗਾਂਧੀ ਦਾ ਹੀ ਸੀ।
ਹਿਮਾਚਲ ਦੇ ਕੁੱਲੂ ਵਿਖੇ ਰੂਸੀ ਮਹਿਲਾ ਨਾਲ ਸਿੰਗਾਪੁਰ ਦੇ ਵਿਅਕਤੀ ਵੱਲੋਂ ਬਲਾਤਕਾਰ
ਦੋਸ਼ੀ ਪੁਲਿਸ ਦੀ ਹਿਰਾਸਤ 'ਚ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਸਿੱਖਿਆ, ਮੁੰਡੇ-ਕੁੜੀਆਂ ਦਾ ਇਕੱਠਿਆਂ ਪੜ੍ਹਨਾ ਦੱਸਿਆ ਭਾਰਤੀ ਸੰਸਕ੍ਰਿਤੀ...
ਕਿਹਾ-ਇਸ ਨਾਲ ਫ਼ੈਲਦੀ ਹੈ 'ਅਰਾਜਕਤਾ'
CTU ਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਚਕੂਲਾ ਲਈ ਸ਼ੁਰੂ ਕੀਤੀ ਬੱਸ ਸੇਵਾ
ਹੁਣ ਏਅਰਲਾਈਨਜ਼ ਮੁਸਾਫ਼ਰ ਮਹਿੰਗੀ ਕੈਬ ਸੇਵਾ ਦੀ ਥਾਂ ਸਸਤੀ ਬੱਸ ਸੇਵਾ ਲੈ ਸਕਣਗੇ
ਮੂਰਤੀ ਵਿਸਰਜਨ ਕਰਨ ਗਏ ਨੌਜਵਾਨ ਯਮੁਨਾ ਨਦੀ 'ਚ ਡੁੱਬੇ, ਮੌਤ
ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੌਪੀਆਂ ਲਾਸ਼ਾਂ
ਹਿਮਾਚਲ ਪ੍ਰਦੇਸ਼ 'ਚ ਫੈਕਟਰੀ ਵਿਚ ਹੋਇਆ ਜ਼ਬਰਦਸਤ ਧਮਾਕਾ, 8 ਲੋਕ ਗੰਭੀਰ ਜ਼ਖਮੀ
ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਕਰਵਾਇਆ ਭਰਤੀ
ਘਰੇਲੂ, ਲਿਵ-ਇਨ ਜਾਂ ਸਮਲਿੰਗੀ ਰਿਸ਼ਤੇ ਵੀ ਪਰਿਵਾਰਕ ਹੁੰਦੇ ਹਨ- ਸੁਪਰੀਮ ਕੋਰਟ
ਕਿਹਾ- ਇੱਕ ਕੰਮਕਾਜੀ ਔਰਤ ਨੂੰ ਆਪਣੇ ਬੱਚੇ ਲਈ ਜਣੇਪਾ ਛੁੱਟੀ ਦੇ ਕਾਨੂੰਨੀ ਅਧਿਕਾਰ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ
CyberX9 ਦਾ ਦਾਅਵਾ - ਵੋਡਾਫੋਨ IDEA ਦੇ 2 ਕਰੋੜ ਪੋਸਟਪੇਡ ਗਾਹਕਾਂ ਦਾ ਡਾਟਾ ਲੀਕ
ਕੰਪਨੀ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ