ਰਾਸ਼ਟਰੀ
ਗੌਤਮ ਅਡਾਨੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਕੇਂਦਰ ਸਰਕਾਰ, ਦਿੱਤੀ Z ਸ਼੍ਰੇਣੀ ਦੀ ਸੁਰੱਖਿਆ
ਹਰ ਮਹੀਨੇ ਆਵੇਗਾ 15 ਤੋਂ 20 ਲੱਖ ਰੁਪਏ ਦਾ ਖਰਚ!
ਮਨੀਸ਼ ਸਿਸੋਦੀਆ ਦੁਨੀਆ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ, CBI ਦੇ ਛਾਪੇ ਤੋਂ ਨਹੀਂ ਘਬਰਾਉਣਗੇ: ਕੇਜਰੀਵਾਲ
ਉਹਨਾਂ ਕਿਹਾ ਕਿ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਮਨੀਸ਼ ਸਿਸੋਦੀਆ ਦਾ ਨਾਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਸਭ ਤੋਂ ਵੱਡੇ ਅਖਬਾਰ ਦੇ ਪਹਿਲੇ ਪੰਨੇ 'ਤੇ ਹੈ।
ਮੁੰਬਈ 'ਚ ਵੱਡਾ ਹਾਦਸਾ, ਡਿੱਗੀ ਚਾਰ ਮੰਜ਼ਿਲਾਂ ਇਮਾਰਤ, 4-5 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕੰਮ 'ਚ ਲੱਗੀਆਂ ਹੋਈਆਂ
ਸਰਕਾਰ ਦੇਸ਼ ਦੇ ਨਿਰਮਾਣ ਲਈ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਲਗਾਤਾਰ ਹੱਲ ਕਰ ਰਹੀ ਹੈ: ਪ੍ਰਧਾਨ ਮੰਤਰੀ
ਸਰਕਾਰ ਬਣਾਉਣ ਲਈ ਓਨੀ ਮਿਹਨਤ ਨਹੀਂ ਕਰਨੀ ਪੈਂਦੀ, ਜਿੰਨੀ ਮਿਹਨਤ ਦੇਸ਼ ਨੂੰ ਬਣਾਉਣ ਲਈ ਕਰਨੀ ਪੈਂਦੀ ਹੈ - PM
CBI ਦਾ ਸਵਾਗਤ ਹੈ ਪਰ ਇਹਨਾਂ ਸਾਜ਼ਿਸ਼ਾਂ ਨਾਲ ਮੈਂ ਡੋਲਾਂਗਾ ਨਹੀਂ - ਮਨੀਸ਼ ਸਿਸੋਦੀਆ
ਕਿਹਾ- ਮੈਂ ਦਿੱਲੀ ਦੇ ਲੱਖਾਂ ਬੱਚਿਆਂ ਲਈ ਸਕੂਲ ਬਣਾਏ ਹਨ। ਲੱਖਾਂ ਬੱਚਿਆਂ ਦੀ ਜ਼ਿੰਦਗੀ 'ਚ ਆਈ ਮੁਸਕਰਾਹਟ ਹੀ ਮੇਰੀ ਤਾਕਤ ਹੈ।
ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ CBI ਦੀ ਟੀਮ, ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ- ਸਵਾਗਤ ਹੈ, ਸਹਿਯੋਗ ਕਰਾਂਗੇ
ਚੰਗੇ ਕੰਮ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ, ਇਸ ਲਈ ਹੀ ਭਾਰਤ ਨੰਬਰ ਇੱਕ ਦੇਸ਼ ਨਹੀਂ ਬਣਿਆ-ਮਨੀਸ਼ ਸਿਸੋਦੀਆ
ਘਰੇਲੂ ਉਡਾਣਾਂ 'ਚ ਸਿੱਖ ਯਾਤਰੀਆਂ ਵਲੋਂ ਕਿਰਪਾਨ ਰੱਖਣ ਦੀ ਮਨਜ਼ੂਰੀ ’ਤੇ ਰੋਕ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ
15 ਦਸੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਨੌਕਰੀਪੇਸ਼ ਤਬਕੇ ਲਈ ਖੁਸ਼ਖਬਰੀ! ਹੁਣ 1 ਸਾਲ ਦੀ ਨੌਕਰੀ 'ਤੇ ਵੀ ਮਿਲੇਗੀ ਗ੍ਰੈਚੁਟੀ
ਨਵੇਂ ਲੇਬਰ ਕੋਡ ਤਹਿਤ ਹੋਣਗੇ ਵੱਡੇ ਬਦਲਾਅ, ਸਰਕਾਰ ਨੇ ਦਿਤੀ ਜਾਣਕਾਰੀ
ਬਿਲਕਿਸ ਬਾਨੋ ਦੇ ਬਲਾਤਕਾਰੀ ਬ੍ਰਾਹਮਣ ਹਨ, ਉਨ੍ਹਾਂ ਦੇ ਚੰਗੇ ਸੰਸਕਾਰ ਹਨ: BJP ਵਿਧਾਇਕ
ਭਾਜਪਾ ਵਿਧਾਇਕ ਦਾ ਇਸ ਬਿਆਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਲੋਕ ਉਹਨਾਂ ਨੂੰ ਲਾਹਨਤਾਂ ਵੀ ਪਾ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਦਾ ਕੇਂਦਰ ਖਿਲਾਫ ਧਰਨਾ ਜਾਰੀ, ਰਾਕੇਸ਼ ਟਿਕੈਤ ਨੇ ਕੀਤੀਆਂ ਇਹ ਮੰਗਾਂ
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ, ਯੋਗਿੰਦਰ ਯਾਦਵ ਸਮੇਤ ਕਈ ਕਿਸਾਨ ਆਗੂ ਧਰਨੇ ਵਾਲੀ ਥਾਂ ’ਤੇ ਪਹੁੰਚੇ।