ਰਾਸ਼ਟਰੀ
ਅਮੂਲ ਤੇ ਮਦਰ ਡੇਅਰੀ ਤੋਂ ਬਾਅਦ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦਾ ਕੀਤਾ ਵਾਧਾ
ਕੱਲ੍ਹ ਤੋਂ ਲਾਗੂ ਹੋਣਗੀਆਂ ਕੀਮਤਾਂ
ਬਿਲਕਿਸ ਬਾਨੋ ਕੇਸ: ਦੋਸ਼ੀਆਂ ਦੀ ਰਿਹਾਈ ’ਤੇ ਰਾਹੁਲ ਗਾਂਧੀ ਦਾ ਟਵੀਟ, ‘ਅਜਿਹੀ ਰਾਜਨੀਤੀ ’ਤੇ ਸ਼ਰਮ ਨਹੀਂ ਆਉਂਦੀ?’
ਰਾਹੁਲ ਗਾਂਧੀ ਨੇ ਕਿਹਾ ਕਿ ਅਪਰਾਧੀਆਂ ਦੀ ਹਮਾਇਤ ਔਰਤਾਂ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਮੁੰਬਈ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਨਾਲ ਭਰੀ ਕਿਸ਼ਤੀ ਬਰਾਮਦ
ਪੁਲਿਸ ਨੇ ਜ਼ਿਲ੍ਹੇ 'ਚ ਕੀਤੀ ਨਾਕਾਬੰਦੀ
ਜ਼ਰੂਰੀ ਖ਼ਬਰ! UPI ਆਧਾਰਿਤ ਫੰਡ ਟ੍ਰਾਂਸਫਰ ਨੂੰ ਲੈ ਕੇ RBI ਲੈਣ ਜਾ ਰਿਹਾ ਹੈ ਵੱਡਾ ਫ਼ੈਸਲਾ
ਕੇਂਦਰੀ ਬੈਂਕ ਨੇ ਆਪਣੀਆਂ "ਭੁਗਤਾਨ ਪ੍ਰਣਾਲੀਆਂ ਵਿਚ ਖਰਚਿਆਂ 'ਤੇ ਚਰਚਾ ਪੱਤਰ" ਵਿਚ ਉਪਰੋਕਤ ਵਿਸ਼ਿਆਂ ਅਤੇ ਹੋਰਾਂ 'ਤੇ ਜਨਤਕ ਟਿੱਪਣੀਆਂ ਦੀ ਮੰਗ ਕੀਤੀ ਹੈ।
RTO ਦੇ ਘਰ ਵੱਡੀ ਰੇਡ, ਮਿਲਿਆ ਕਰੋੜਾਂ ਦਾ ਖ਼ਜ਼ਾਨਾ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ
ਅਧਿਕਾਰੀਆਂ ਦੇ ਹੋਸ਼ ਉੱਡ ਗਏ
ਭਾਰਤ ਖਿਲਾਫ਼ 'ਗਲਤ ਜਾਣਕਾਰੀ' ਫੈਲਾਉਣ ਵਾਲੇ ਅੱਠ ਯੂਟਿਊਬ ਚੈਨਲ ਬਲਾਕ
ਸੂਚਨਾ ਤਕਨਾਲੋਜੀ ਨਿਯਮ-2021 ਤਹਿਤ ਜਿਨ੍ਹਾਂ ਚੈਨਲਾਂ ਨੂੰ ਬਲਾਕ ਕੀਤਾ ਗਿਆ ਹੈ, ਉਹਨਾਂ ਵਿਚ ਸੱਤ ਭਾਰਤੀ ਨਿਊਜ਼ ਚੈਨਲ ਹਨ।
ਕਾਬੁਲ ਦੀ ਮਸਜਿਦ 'ਚ ਨਮਾਜ਼ ਦੌਰਾਨ ਹੋਇਆ ਬੰਬ ਧਮਾਕਾ, 20 ਲੋਕਾਂ ਦੀ ਹੋਈ ਮੌਤ
40 ਤੋਂ ਵੱਧ ਜ਼ਖ਼ਮੀ
ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਸਿਖਰ 'ਤੇ ਦਿੱਲੀ, ਦੂਜੇ ਨੰਬਰ ’ਤੇ ਕੋਲਕਾਤਾ
2010 ਤੋਂ 2019 ਤੱਕ ਪੀਐਮ 2.5 ਵਿਚ ਸਭ ਤੋਂ ਜ਼ਿਆਦਾ ਵਾਧੇ ਵਾਲੇ 20 ਸ਼ਹਿਰਾਂ ਵਿਚੋਂ 18 ਸ਼ਹਿਰ ਭਾਰਤ ਦੇ ਹਨ।
ਸਿਆਸੀ ਪਾਰਟੀਆਂ ਨੂੰ ਚੋਣ ਵਾਅਦੇ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ: ਸੁਪਰੀਮ ਕੋਰਟ
ਅਦਾਲਤ ਨੇ ਕਿਹਾ, “ਸਾਨੂੰ ਸੱਭ ਨੂੰ ਇਕ ਪੁਰਾਣੀ ਕਹਾਵਤ ਯਾਦ ਰੱਖਣੀ ਚਾਹੀਦੀ ਹੈ ਕਿ ‘ਮਿਹਨਤ ਤੋਂ ਬਿਨਾਂ ਕੁੱਝ ਨਹੀਂ ਮਿਲਦਾ’।
ਕਿਸਾਨਾਂ ਲਈ ਕੇਂਦਰ ਦਾ ਵੱਡਾ ਫੈਸਲਾ: 3 ਲੱਖ ਰੁਪਏ ਤੱਕ ਦੇ ਕਰਜ਼ੇ 'ਤੇ ਵਿਆਜ ’ਚ 1.5% ਛੋਟ
ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਖੇਤੀਬਾੜੀ ਸੈਕਟਰ ਨੂੰ ਉਚਿਤ ਕਰਜ਼ੇ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।