ਰਾਸ਼ਟਰੀ
Rajasthan News: ਭਾਰਤ-ਪਾਕਿ ਸਰਹੱਦ ਬੰਦ ਹੋਣ ਕਾਰਨ ਲਟਕਿਆ ਸ਼ੈਤਾਨ ਸਿੰਘ ਦਾ ਵਿਆਹ
Rajasthan News: ਪੂਰੀ ਤਿਆਰੀਆਂ ਨਾਲ ਅਟਾਰੀ-ਵਾਹਗਾ ਬਾਰਡਰ ਪਹੁੰਚੇ ਪਰਵਾਰ ਨੂੰ ਅਧਿਕਾਰੀਆਂ ਨੇ ਮੋੜਿਆ ਵਾਪਸ
26/11 Mumbai Attacks News : 26/11 ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੇ ਮੁੰਬਈ ਹਮਲੇ ਵਿਚ ਸ਼ਮੂਲੀਅਤ ਤੋਂ ਕੀਤਾ ਇਨਕਾਰ
26/11 Mumbai Attacks News : ਦੋਸਤ ਨੂੰ ਹਮਲੇ ਦੀ ਸਾਜ਼ਿਸ਼ ਰਚਣ ਲਈ ਠਹਿਰਾਇਆ ਜ਼ਿੰਮੇਵਾਰ
World's largest adrenal tumor removed: ਸਫ਼ਦਰਜੰਗ ਹਸਪਤਾਲ ’ਚ ਰੋਬੋਟਿਕ ਸਰਜਰੀ ਨਾਲ ਕੱਢਿਆ ਦੁਨੀਆਂ ਦਾ ਸਭ ਤੋਂ ਵੱਡਾ ਐਡਰੀਨਲ ਟਿਊਮਰ
World's largest adrenal tumor removed: 36 ਸਾਲਾ ਔਰਤ ਦੇ ਸਰੀਰ ’ਚ ਸੀ 18.2x13.5 ਸੈਂਟੀਮੀਟਰ ਦਾ ਟਿਊਮਰ
New Delhi: ਮੈਂ ਪਾਕਿਸਤਾਨ ਦੀ ਧੀ ਸੀ ਪਰ ਭਾਰਤ ਦੀ ਨੂੰਹ, ਮੈਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ: ਸੀਮਾ ਹੈਦਰ
ਦੋ ਸਾਲ ਪਹਿਲਾਂ, ਸੀਮਾ ਆਪਣੇ ਚਾਰ ਬੱਚਿਆਂ ਨਾਲ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਦਾਖ਼ਲ ਹੋਈ ਸੀ
Bangladeshi migrants detained: ਗੁਜਰਾਤ ’ਚ 550 ਤੋਂ ਵੱਧ ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਹਿਰਾਸਤ ਵਿੱਚ ਲਏ
Bangladeshi migrants detained: ਸੂਰਤ ਤੇ ਅਹਿਮਦਾਬਾਦ ’ਚ ਜਾਅਲੀ ਦਸਤਾਵੇਜ਼ਾਂ ਨਾਲ ਰਹਿ ਰਹੇ ਸਨ ਬੰਗਲਾਦੇਸ਼ੀ
Attari-Wagah border: ਪੰਜਾਬ ’ਚ ਅਟਾਰੀ-ਵਾਹਗਾ ਸਰਹੱਦ ਰਾਹੀਂ 191 ਪਾਕਿਸਤਾਨੀ ਨਾਗਰਿਕ ਘਰ ਪਰਤੇ
Attari-Wagah border: ਪਾਕਿ ਗਏ ਕੁੱਲ 287 ਭਾਰਤੀ ਨਾਗਰਿਕ ਵੀ ਵਾਪਸ ਭਾਰਤ ਆਏ
UP Factory Explosion: ਯੂਪੀ ਦੇ ਸਹਾਰਨਪੁਰ ਵਿੱਚ ਪਟਾਕਾ ਫ਼ੈਕਟਰੀ ਵਿੱਚ ਧਮਾਕਾ, ਤਿੰਨ ਕਾਮਿਆਂ ਦੀ ਮੌਤ
UP Factory Explosion: ਪੂਰੀ ਇਮਾਰਤ ਹੋਈ ਢਹਿ ਢੇਰੀ
Pahalgam Terror Attack: ਜੰਮੂ-ਕਸ਼ਮੀਰ ’ਚ ਹੁਣ ਤੱਕ 6 ਅਤਿਵਾਦੀਆਂ ਦੇ ਢਾਹੇ ਗਏ ਘਰ
ਘਟਨਾ ’ਚ ਕਥਿਤ ਭੂਮਿਕਾ ਸਾਹਮਣੇ ਆਉਣ ਮਗਰੋਂ ਕੀਤੀ ਗਈ ਕਾਰਵਾਈ
Gujarat News: ਗੁਜਰਾਤ ਵਿੱਚ 550 ਤੋਂ ਵੱਧ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ
ਅਧਿਕਾਰੀ ਨੇ ਕਿਹਾ ਕਿ ਤਸਦੀਕ ਅਤੇ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਦੇਸ਼ ’ਚੋਂ ਕੱਢਣ ਦੀ ਕਾਰਵਾਈ ਕੀਤੀ ਜਾਵੇਗੀ।
Maharashtra Accident News: ਡਿਵਾਈਡਰ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, ਪਿਕਨਿਕ ਮਨਾਉਣ ਜਾ ਰਹੀ 8 ਸਾਲਾ ਬੱਚੀ ਦੀ ਮੌਤ
Maharashtra Accident News:12 ਲੋਕ ਹੋਏ ਜ਼ਖਮੀ