ਰਾਸ਼ਟਰੀ
NPSS AI App: ਕਿਸਾਨਾਂ ਲਈ ਅਹਿਮ ਖ਼ਬਰ: ਹੁਣ AI ਦੀ ਵਰਤੋਂ ਨਾਲ ਕਰਨਗੇ ਖੇਤੀ
NPSS AI App: ਹੁਣ AI ਦੀ ਵਰਤੋਂ ਨਾਲ ਕਰਨਗੇ ਖੇਤੀ
ਜੈਲਲਿਤਾ ਦੀ ਭਤੀਜੀ ਨੇ ਖਟਖਟਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜ਼ਬਤ ਕੀਤੀ ਜਾਇਦਾਦ ਮੰਗੀ ਵਾਪਸ
ਦਸੰਬਰ 2016 ਵਿੱਚ ਜੈਲਲਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਖ਼ਤਮ ਹੋ ਗਿਆ ਸੀ: ਜੇ. ਦੀਪਾ
US ਜਾਣ ਦੇ 3 ਡੌਂਕੀ ਰਸਤੇ ਕਿਹੜੇ? ਜਿਥੇ ਕਦਮ-ਕਦਮ 'ਤੇ ਮੌਤ, ਅਮਰੀਕਾ 'ਚੋਂ ਕੱਢੇ ਭਾਰਤੀਆਂ ਦੇ ਵੱਡੇ ਖ਼ੁਲਾਸੇ
US ਜਾਣ ਦੇ 3 ਡੌਂਕੀ ਰਸਤੇ ਕਿਹੜੇ?
ਮਹਾਰਾਸ਼ਟਰ ’ਚ ਚੋਣ ਬੇਨਿਯਮੀਆਂ ਦੇ ਰਾਹੁਲ ਦੇ ਦੋਸ਼ਾਂ 'ਤੇ ਚੋਣ ਕਮਿਸ਼ਨ ਨੇ ਕਿਹਾ- ਤੱਥਾਂ ਦੇ ਨਾਲ ਦੇਵੇਗਾ ਜਵਾਬ
ਕਮਿਸ਼ਨ ਨੇ ਕਿਹਾ, "ਕਮਿਸ਼ਨ ਪੂਰੇ ਦੇਸ਼ ਵਿੱਚ ਇੱਕਸਾਰ ਰੂਪ ਵਿੱਚ ਅਪਣਾਈ ਗਈ ਤੱਥਾਂ ਅਤੇ ਪ੍ਰਕਿਰਿਆਤਮਕ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਲਿਖਤੀ ਰੂਪ ਵਿੱਚ ਜਵਾਬ ਦੇਵੇਗਾ।"
'ਆਪ' ਦੇ ਇਲਜ਼ਾਮਾਂ ਖ਼ਿਲਾਫ਼ LG ਵੱਲੋਂ ਜਾਂਚ ਦੇ ਆਦੇਸ਼, ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਕਰੇਗੀ ਜਾਂਚ
ਕੇਜਰੀਵਾਲ ਤੇ ਮੁਕੇਸ਼ ਅਹਿਲਾਵਤ ਦੇ ਘਰ ਟੀਮ ਰਵਾਨਾ
Haryana News: ਹਰਿਆਣਾ ਵਿੱਚ ਕਾਰਵਾਈ ਸ਼ੁਰੂ, 4 ਏਜੰਟਾਂ ਵਿਰੁੱਧ FIR, 3 ਡਿਪੋਰਟ ਕੀਤੇ ਲੋਕਾਂ ਨੇ ਦਿੱਤੀ ਸੀ ਸ਼ਿਕਾਇਤ
ਕਰਨਾਲ ਪੁਲਿਸ ਨੇ ਹੁਣ ਇਮੀਗ੍ਰੇਸ਼ਨ ਐਕਟ ਤਹਿਤ ਐਫ਼ਆਈਆਰ ਦਰਜ ਕਰ ਲਈ ਹੈ।
Rahul Gandhi: ਮਹਾਰਾਸ਼ਟਰ ਦੇ ਵੋਟਰਾਂ ਦਾ ਡਾਟਾ ਨਾ ਦੇਣ ਦਾ ਮਤਲਬ ਹੈ ਕਿ ਕੁਝ ਗ਼ਲਤ ਹੈ: ਰਾਹੁਲ ਗਾਂਧੀ
ਉਨ੍ਹਾਂ ਅਨੁਸਾਰ, ਲੋਕ ਸਭਾ ਚੋਣਾਂ ਤੋਂ ਬਾਅਦ, ਮਹਾਰਾਸ਼ਟਰ ਵਿੱਚ ਪੰਜ ਮਹੀਨਿਆਂ ਵਿੱਚ 39 ਲੱਖ ਵੋਟਰ ਜੋੜੇ ਗਏ
Bengal : ਛੁੱਟੀ ਨਾ ਮਿਲਣ ’ਤੇ ਇਕ ਕਰਮਚਾਰੀ ਨੇ ਚਾਕੂ ਮਾਰ ਕੇ ਜ਼ਖ਼ਮੀ ਕੀਤੇ ਸਾਥੀ, ਮੁਲਜ਼ਮ ਕਾਬੂ
ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਦਾਖ਼ਲ, ਦੋ ਦੀ ਹਾਲਤ ਨਾਜ਼ੁਕ
Chandigarh News : ਅਮਰੀਕਾ ਤੋਂ ਭਾਰਤੀਆਂ ਦੇ ਦੇਸ਼ ਨਿਕਾਲੇ ’ਤੇ ਬੋਲੇ ਸੰਸਦ ਮੈਂਬਰ ਮਨੀਸ਼ ਤਿਵਾੜੀ
Chandigarh News : ਮਨੀਸ਼ ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਘੱਟ ਟਰੰਪ ਸਰਕਾਰ ਦੇ ਬੁਲਾਰੇ ਜ਼ਿਆਦਾ ਜਾਪਦੇ
Uttarakhand: ਸ਼ਾਇਰਾ ਬਾਨੋ ਨੇ ਉਤਰਾਖੰਡ ਦੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਮੁਲਾਕਾਤ
Uttarakhand: ਯੂ.ਸੀ.ਸੀ ਲਾਗੂ ਕਰਨ ’ਤੇ ਕੀਤਾ ਧਨਵਾਦ