ਰਾਸ਼ਟਰੀ
UP: ਬਾਰਾਬੰਕੀ-ਹੈਦਰਗੜ੍ਹ ਰੋਡ 'ਤੇ ਬੱਸ 'ਤੇ ਦਰੱਖਤ ਡਿੱਗਿਆ, 5 ਲੋਕਾਂ ਦੀ ਮੌਤ
ਚਾਰ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ, ਯੂਪੀ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ
Blast in Saranda News : ਵੱਡੀ ਖ਼ਬਰ : ਝਾਰਖੰਡ ਦੇ ਸਾਰੰਡਾ ਜੰਗਲ 'ਚ ਆਈਈਡੀ ਧਮਾਕਾ, ਕੋਬਰਾ ਬਟਾਲੀਅਨ ਦੇ 2 ਜਵਾਨ ਜ਼ਖ਼ਮੀ
Blast in Saranda News : ਨਕਸਲੀਆਂ ਨੇ ਸੁਰੱਖਿਆ ਬਲਾਂ ਤੋਂ ਬਚਣ ਲਈ ਕਈ ਥਾਵਾਂ 'ਤੇ ਲਗਾਏ ਆਈਈਡੀ ਬੰਬ
ਸਲਮਾਨ ਨੂੰ ਸੱਦਾ ਦੇਣ 'ਤੇ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਕੀਤੀ: ਬਿਸ਼ਨੋਈ ਗੈਂਗ ਦੇ ਮੈਂਬਰ
ਲਾਰੈਂਸ ਗੈਗ ਨੇ ਪਹਿਲਾ ਦਿੱਤੀ ਸੀ ਧਮਕੀ
Mumbai News : ਭਾਰਤ 'ਚ ਡਾਟਾ ਚੋਰੀ ਕਾਰਨ ਇਸ ਸਾਲ 22 ਕਰੋੜ ਰੁਪਏ ਦਾ ਹੋਇਆ ਨੁਕਸਾਨ : ਰਿਪੋਰਟ
Mumbai News : ਵਿਸ਼ਵ ਦਾ ਸਭ ਤੋਂ ਨੁਕਸਾਨ ਝੱਲਣ ਵਾਲਾ ਦੇਸ਼ ਬਣਿਆ ਭਾਰਤ, ਆਈ.ਬੀ.ਐਮ. ਰਿਪੋਰਟ 'ਚ ਹੋਇਆ ਖ਼ੁਲਾਸਾ
Delhi News : ਇੱਕ ਉਮੀਦਵਾਰ ਹੋਣ 'ਤੇ ਵੀ ਕੀ ਮਿਲ ਸਕਦਾ ਹੈ NOTA ਦਾ ਵਿਕਲਪ, NOTA ਨੂੰ ਲੈ ਕੇ SC ਨੇ ਮੰਗਿਆ ਚੋਣ ਕਮਿਸ਼ਨ ਤੋਂ ਜਵਾਬ
Delhi News : ਵੀਰਵਾਰ ਨੂੰ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਦੌਰਾਨ SC ਨੇ ਕੀਤਾ ਸਵਾਲ
Gold Prices Rebound : ਸੋਨੇ ਦੀਆਂ ਕੀਮਤਾਂ 'ਚ ਮੁੜ ਉਛਾਲ, GST ਸਮੇਤ ਕੀਮਤ ₹104400 ਨੂੰ ਪਾਰ
Gold Prices Rebound : ਚਾਂਦੀ ਦੀਆਂ ਕੀਮਤਾਂ 'ਚ 357 ਰੁਪਏ ਦੀ ਗਿਰਾਵਟ
Jammu and Kashmir News : ਜੰਮੂ-ਕਸ਼ਮੀਰ 'ਚ ਬਾਰਾਮੂਲਾ ਪੁਲਿਸ ਨੇ ਅਤਿਵਾਦੀ ਟਿਕਾਣੇ ਦਾ ਕੀਤਾ ਪਰਦਾਫਾਸ਼
Jammu and Kashmir News : 1 ਪਿਸਤੌਲ, 1 ਮੈਗਜ਼ੀਨ, 9 ਕਾਰਤੂਸ, 1 ਗ੍ਰਨੇਡ ਅਤੇ ਡਾਕਟਰੀ ਸਪਲਾਈ ਹੋਈ ਬਰਾਮਦ
Lakhimpuri Kheri Violence Case : ਲਖੀਮਪੁਰੀ ਖੀਰੀ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਆਸ਼ੀਸ਼ ਮਿਸ਼ਰਾ 'ਤੇ ਗਵਾਹ ਨੂੰ ਧਮਕਾਉਣ ਦਾ ਦੋਸ਼
Lakhimpuri Kheri Violence Case : ਐੱਸ.ਪੀ. ਨੂੰ ਗਵਾਹ ਨਾਲ ਮੁਲਾਕਾਤ ਕਰਨ ਦੇ ਦਿੱਤੇ ਨਿਰਦੇਸ਼, 3 ਅਕਤੂਬਰ, 2021 ਨੂੰ ਵਾਪਰੀ ਸੀ ਘਟਨਾ
Himachal News: ਚੰਬਾ 'ਚ 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਕਾਰ, 6 ਲੋਕਾਂ ਦੀ ਮੌਤ
Himachal News: ਮਰਨ ਵਾਲਿਆਂ 'ਚ 2 ਪੁਰਸ਼, 2 ਮਹਿਲਾਵਾਂ ਤੇ 2 ਬੱਚੇ ਸ਼ਾਮਲ
Himachal Weather News: ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਿਹਾ ਭਾਰੀ ਮੀਂਹ, 454 ਸੜਕਾਂ ਬੰਦ
Himachal Weather News: 10-11 ਅਗਸਤ ਨੂੰ ਮੀਂਹ ਦਾ ਆਰੇਂਜ ਅਲਰਟ, ਤੂਫ਼ਾਨ ਅਤੇ ਮੀਂਹ ਕਾਰਨ ਰਾਤ ਭਰ ਬਿਜਲੀ ਰਹੀ ਬੰਦ