ਰਾਸ਼ਟਰੀ
ਮਹਾਰਾਸ਼ਟਰ ਦੇ ਪਾਲਘਰ 'ਚ ਕ੍ਰਾਈਮ ਬ੍ਰਾਂਚ ਦੀ ਛਾਪੇਮਾਰੀ, 1400 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ
ਪੁਲਿਸ ਵੱਲੋਂ 1400 ਕਰੋੜ ਰੁਪਏ ਦੀ ਕੀਮਤ ਦਾ 700 ਕਿਲੋ ਤੋਂ ਵੱਧ ਮੈਫੇਡ੍ਰੋਨ ਜ਼ਬਤ ਕੀਤਾ ਗਿਆ ਹੈ।
ਸਾਲ 2022 ਵਿਚ ਸੁਰਖੀਆਂ ਬਣੇ ED ਦੇ ਇਹ 10 ਮਾਮਲੇ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਿਛਲੇ 8 ਸਾਲਾਂ ਵਿਚ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ 3020 ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ 99,356 ਕਰੋੜ ਰੁਪਏ ਜ਼ਬਤ ਕੀਤੇ।
ਦਿੱਲੀ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦਾ ਕੀਤਾ ਪਰਦਾਫਾਸ਼
12 ਪਿਸਤੌਲ ਅਤੇ ਕਾਰਤੂਸ ਬਰਾਮਦ ਸਣੇ ਇਕ ਗ੍ਰਿਫਤਾਰ
ED ਦੀ ਕਾਰਵਾਈ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਜੋ ਕਰਨਾ ਹੈ ਕਰ ਲਓ, ਮੈਂ ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ’
ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਮੋਦੀ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਅਸੀਂ ਨਰਿੰਦਰ ਮੋਦੀ ਤੋਂ ਡਰਨ ਵਾਲੇ ਨਹੀਂ।
ਰਾਘਵ ਚੱਢਾ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਚੁੱਕੇ ਪੰਜਾਬ ਦੇ ਇਹ ਮੁੱਦੇ
ਰਾਘਵ ਚੱਢਾ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ 12% GST ਲਗਾਉਣ ਦਾ ਫੈਸਲਾ ਵਾਪਸ ਲੈਣ ਅਤੇ ਪੰਜਾਬ ਲਈ ਵੱਡੇ ਆਰਥਕ ਪੈਕੇਜ ਦੀ ਮੰਗ ਕੀਤੀ।
ਜਸਟਿਸ ਉਦੈ ਉਮੇਸ਼ ਲਲਿਤ ਬਣ ਸਕਦੇ ਹਨ ਦੇਸ਼ ਦੇ 49ਵੇਂ CJI
ਸੀਜੇਆਈ ਐਨਵੀ ਰਮਨਾ ਨੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਹਨਾਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ।
ਜ਼ਮਾਨਤ ’ਤੇ ਬਾਹਰ ਆਏ ਬਲਾਤਕਾਰ ਦੇ ਦੋਸ਼ੀ ਨੇ ਪੀੜਤਾ ਨਾਲ ਚਾਕੂ ਦੀ ਨੋਕ ’ਤੇ ਕੀਤਾ ਜਬਰ ਜ਼ਨਾਹ, ਬਣਾਈ ਵੀਡੀਓ
ਪੀੜਤਾ ਦੀ ਇਸ ਸਮੇਂ ਉਮਰ 19 ਸਾਲ ਹੈ, ਦੋ ਸਾਲ ਪਹਿਲਾਂ ਉਸੇ ਮੁਲਜ਼ਮ ਨੇ ਉਸ ਦਾ ਬਲਾਤਕਾਰ ਕੀਤਾ ਸੀ, ਜਦੋਂ ਉਹ ਨਾਬਾਲਗ ਸੀ।
National Herald Case: ਈਡੀ ਨੇ ਯੰਗ ਇੰਡੀਆ ਦਾ ਦਫ਼ਤਰ ਕੀਤਾ ਸੀਲ, ਕਾਂਗਰਸ ਦਫ਼ਤਰ ਦੇ ਬਾਹਰ ਵਾਧੂ ਪੁਲਿਸ ਤਾਇਨਾਤ
ਜੈਰਾਮ ਰਮੇਸ਼, ਪ੍ਰਮੋਦ ਤਿਵਾਰੀ, ਪੀ ਚਿਦੰਬਰਮ, ਸਲਮਾਨ ਖੁਰਸ਼ੀਦ ਅਤੇ ਮੱਲਿਕਾਰਜੁਨ ਖੜਗੇ ਸਮੇਤ ਸੀਨੀਅਰ ਕਾਂਗਰਸੀ ਆਗੂ ਕਾਂਗਰਸ ਹੈੱਡਕੁਆਰਟਰ ਪਹੁੰਚ ਗਏ ਹਨ।
'ਆਪ' ਨੇ ਡਿਫਾਲਟਰ ਕਾਰਪੋਰੇਟ ਫਰਮਾਂ ਦੇ ਬੈਂਕ ਕਰਜ਼ੇ ਮੁਆਫ ਕਰਨ ਲਈ ਕੇਂਦਰ ਦੀ ਕੀਤੀ ਕੜੀ ਆਲੋਚਨਾ
ਭਾਜਪਾ ਕਿਸਾਨ ਵਿਰੋਧੀ ਅਤੇ ਪੂੰਜੀਵਾਦੀਆਂ ਦੇ ਪੱਖ ਦੀ ਸਰਕਾਰ : ਆਪ