ਰਾਸ਼ਟਰੀ
Commonwealth Games 2022: ਵੇਟਲਿਫਟਿੰਗ 'ਚ ਜੇਰੇਮੀ ਲਾਲਰਿਨੁੰਗਾ ਨੇ ਜਿੱਤਿਆ Gold Medal
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਿਆ ਪੰਜਵਾਂ ਤਮਗਾ
ਤਾਮਿਲਨਾਡੂ ਕੇਡਰ ਦੇ IPS ਅਧਿਕਾਰੀ ਸੰਜੇ ਅਰੋੜਾ ਬਣੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ
IPS ਰਾਕੇਸ਼ ਅਸਥਾਨਾ ਦੀ ਜਗ੍ਹਾ ਸੰਭਾਲਣਗੇ ਅਹੁਦਾ
ਜਨ ਅੰਦੋਲਨ ਦਾ ਰੂਪ ਲੈ ਰਿਹਾ ਹੈ ਅੰਮ੍ਰਿਤ ਮਹੋਤਸਵ : ਪ੍ਰਧਾਨ ਮੰਤਰੀ
ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਇਕ ਲੋਕ ਲਹਿਰ ਦਾ ਰੂਪ ਲੈ ਰਿਹਾ ਹੈ
ਦਸਤਾਰ ਸਜਾ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਭਾਜਪਾ ਪ੍ਰਧਾਨ JP ਨੱਢਾ
ਉਹਨਾਂ ਨਾਲ ਭਾਜਪਾ ਦੇ ਹੋਰ ਆਗੂ ਵੀ ਸਨ ਮੌਜੂਦ
ਜਜ਼ਬੇ ਨੂੰ ਸਲਾਮ: 84 ਸਾਲ ਦੀ ਉਮਰ ’ਚ ਦਾਦੀ ਨੇ ਹਾਸਲ ਕੀਤੀ 'ਗ੍ਰੈਜੂਏਸ਼ਨ' ਦੀ ਡਿਗਰੀ
ਮੈਕਸੀਕੋ ਦੀ ਰਹਿਣ ਵਾਲੀ ਹੈ ਬਜ਼ੁਰਗ ਬੀਬੀ
ਸਬੰਧ ਬਣਾਉਂਦੇ ਸਮੇਂ ਪਾਰਟਨਰ ਦੀ ਸਹਿਮਤੀ ਤੋਂ ਬਿਨ੍ਹਾਂ ਕੰਡੋਮ ਕੱਢਿਆ ਤਾਂ ਹੋਵੇਗੀ ਸਜ਼ਾ, ਚਰਚਾ ਦਾ ਵਿਸ਼ਾ ਬਣਿਆ ਇਹ ਕਾਨੂੰਨ
ਅਮਰੀਕਾ ਦੇ ਕੈਲੀਫੋਰਨੀਆ 'ਚ ਕੰਡੋਮ ਦੀ ਵਰਤੋਂ ਨੂੰ ਲੈ ਕੇ ਇਕ ਕਾਨੂੰਨ ਪਾਸ ਕੀਤਾ ਗਿਆ ਹੈ
ਮਿਗ-21 ਹਾਦਸਾ: ਵਿੰਗ ਕਮਾਂਡਰ ਮੋਹਿਤ ਰਾਣਾ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
ਮਾਪਿਆਂ ਨੂੰ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ
America's Got Talent ਲਈ ਚੁਣਿਆ ਗਿਆ ਦੀਪ ਗੌਤਮ, ਆਡੀਸ਼ਨ 'ਚ ਕਈ ਕਲਾਕਾਰਾਂ ਪਛਾੜ ਕੇ ਹੋਇਆ Select
ਦੀਪ ਨੂੰ ਅਮਰੀਕਾ ਦੇ ਇਸ ਮਸ਼ਹੂਰ ਸ਼ੋਅ ਤੱਕ ਪਹੁੰਚਣ ਲਈ ਕਾਫੀ ਮਿਹਨਤ ਕਰਨੀ ਪਈ।
ਟੂਰ 'ਤੇ ਗਏ ਸਕੂਲੀ ਬੱਚਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਟਰੇਨ ਨਾਲ ਟਕਰਾਈ ਬੱਸ, 11 ਮੌਤਾਂ
ਬੰਗਲਾਦੇਸ਼ 'ਚ ਵੱਡਾ ਹਾਦਸਾ
ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਢੇਰ, ਦੋ ਜਵਾਨ ਜ਼ਖ਼ਮੀ
ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਪਾਇਆ ਘੇਰਾ, ਤਲਾਸ਼ੀ ਮੁਹਿੰਮ ਜਾਰੀ