ਰਾਸ਼ਟਰੀ
ਪੱਛਮੀ ਬੰਗਾਲ ਵਿਚ ਬਣਾਏ ਜਾਣਗੇ ਸੱਤ ਨਵੇਂ ਜ਼ਿਲ੍ਹੇ, ਕੈਬਨਿਟ ਨੇ ਦਿੱਤੀ ਮਨਜ਼ੂਰੀ
ਇਹ ਸੱਤ ਜ਼ਿਲ੍ਹੇ ਜੁੜਨ ਤੋਂ ਬਾਅਦ ਰਾਜ ਵਿਚ ਕੁੱਲ ਜ਼ਿਲ੍ਹਿਆਂ ਦੀ ਗਿਣਤੀ 30 ਹੋ ਜਾਵੇਗੀ।
HC ਪਹੁੰਚੇ ਦਿੱਲੀ ਦੇ ਮੰਤਰੀ, ਵਿਦੇਸ਼ੀ ਯਾਤਰਾ ਲਈ ਕੇਂਦਰ ਵੱਲੋਂ ਮਨਜ਼ੂਰੀ ਦੀ ਵਿਵਸਥਾ ਨੂੰ ਦਿੱਤੀ ਚੁਣੌਤੀ
ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਲ ਹੀ ਵਿਚ ਸਿੰਗਾਪੁਰ ਯਾਤਰਾ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਤਾਮਿਲਨਾਡੂ ਕੇਡਰ ਦੇ IPS ਅਫ਼ਸਰ ਸੰਜੇ ਅਰੋੜਾ ਬਣੇ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ
IPS ਸੰਜੇ ਅਰੋੜਾ ਨੇ ਦਿੱਲੀ ਪੁਲਿਸ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
MP ਰਾਘਵ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਉਣ ਦੇ ਮਾਮਲੇ 'ਤੇ ਹੋਈ ਸੁਣਵਾਈ, HC ਨੇ ਸੁਣਾਇਆ ਇਹ ਫ਼ੈਸਲਾ
ਸਰਕਾਰ ਨੂੰ ਆਪਣੇ ਪੱਧਰ 'ਤੇ ਫ਼ੈਸਲਾ ਕਰ ਕੇ ਅਪੀਲਕਰਤਾ ਨੂੰ ਸੂਚਿਤ ਕਰਨ ਦਾ ਦਿਤਾ ਨਿਰਦੇਸ਼
ਦੇਸ਼ ਵਿਚ ਮੰਕੀਪੌਕਸ ਦੇ ਮਾਮਲਿਆਂ ਦੀ ਨਿਗਰਾਨੀ ਲਈ ਟਾਸਕ ਫੋਰਸ ਦਾ ਗਠਨ
ਸੋਮਵਾਰ ਨੂੰ ਇੱਕ 22 ਸਾਲਾ ਵਿਅਕਤੀ ਨੂੰ ਮੰਕੀਪੌਕਸ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਦੀ ਪਿਛਲੇ ਹਫ਼ਤੇ ਕੇਰਲ ਵਿਚ ਮੌਤ ਹੋ ਗਈ ਸੀ
ਨਾਗਾਲੈਂਡ ਦੇ ਰਾਜਪਾਲ ਜਗਦੀਸ਼ ਮੁਖੀ ਨੇ ਸਮਾਜ ਸੇਵਾ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ
ਕੀਤੀ ਸਿੱਖ ਭਾਈਚਾਰੇ ਨੂੰ ਆਪਣੀਆਂ ਸਮਾਜਿਕ ਸੇਵਾਵਾਂ ਜਾਰੀ ਰੱਖਣ ਦੀ ਅਪੀਲ
ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਸੰਜੇ ਰਾਉਤ ਨੂੰ ਮਿਲਿਆ ਇਸ ਕਾਂਗਰਸ ਨੇਤਾ ਦਾ ਸਮਰਥਨ
ਕਿਹਾ- ਬੀਜੇਪੀ ਦੀ ਧਮਕੀ ਭਰੀ ਰਾਜਨੀਤੀ ਅੱਗੇ ਝੁਕਾਂਗੇ ਨਹੀਂ
ਹਰਿਆਣਾ STF ਨੇ ਵਿਧਾਇਕਾਂ ਨੂੰ ਧਮਕੀਆਂ ਦੇਣ ਵਾਲੇ ਗਿਰੋਹ ਨੂੰ ਕੀਤਾ ਕਾਬੂ
ਪਾਕਿਸਤਾਨ 'ਚ ਬੈਠੇ ਠੱਗਾਂ ਦੇ ਇਸ਼ਾਰੇ 'ਤੇ ਮੰਗਦੇ ਸੀ ਰੰਗਦਾਰੀ
ਦਰਦਨਾਕ ਹਾਦਸਾ: ਕਰੰਟ ਲੱਗਣ ਕਾਰਨ 10 ਕਾਂਵੜੀਆਂ ਦੀ ਹੋਈ ਮੌਤ
20 ਕਾਂਵੜੀ ਗੰਭੀਰ ਜ਼ਖਮੀ
CWG 2022 : ਵੇਟਲਿਫਟਿੰਗ 'ਚ ਅਚਿੰਤਾ ਸ਼ੇਓਲੀ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ
ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ