ਰਾਸ਼ਟਰੀ
ਖੇਤਾਂ ‘ਚ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ
ਸੰਗਰੂਰ ਦੇ ਪਿੰਡ ਫਲੇੜਾ ਦੇ ਰਹਿਣ ਵਾਲੇ ਸਨ ਮ੍ਰਿਤਕ ਨੌਜਵਾਨ
ਹਰਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਤੇ ਆਟੋ 'ਚ ਹੋਈ ਟੱਕਰ, 7 ਮੌਤਾਂ
ਚਾਰ ਲੋਕ ਗੰਭੀਰ ਰੂਪ ਵਿਚ ਜਖਮੀ
CBSE 12th Toppers 2022: ਯੂਪੀ ਦੀ ਤਾਨਿਆ ਸਿੰਘ ਅਤੇ ਯੁਵਕਸ਼ੀ ਵਿਗ ਬਣੀਆਂ ਟਾਪਰ
ਹਾਸਲ ਕੀਤੇ 500 ਵਿਚੋਂ 500 ਅੰਕ
ਅਰਵਿੰਦ ਕੇਜਰੀਵਾਲ ਦਾ ਦਾਅਵਾ, ‘ਮਨੀਸ਼ ਸਿਸੋਦੀਆ ਨੂੰ "ਝੂਠੇ ਕੇਸ" ਵਿਚ ਫਸਾਇਆ ਜਾ ਰਿਹਾ ਹੈ’
ਕੇਜਰੀਵਾਲ ਨੇ ਕਿਹਾ ਕਿ ਉਹ ਸਿਸੋਦੀਆ ਨੂੰ 22 ਸਾਲਾਂ ਤੋਂ ਜਾਣਦੇ ਹਨ ਅਤੇ ਉਹ ਇਕ "ਬਹੁਤ ਈਮਾਨਦਾਰ" ਵਿਅਕਤੀ ਹਨ।
ਸਰਕਾਰ ਨੇ ਪਿਛਲੇ 3 ਸਾਲਾਂ ’ਚ ਇਸ਼ਤਿਹਾਰਾਂ 'ਤੇ ਖਰਚ ਕੀਤੇ 911.17 ਕਰੋੜ ਰੁਪਏ- ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਨੇ ਕਾਂਗਰਸ ਮੈਂਬਰ ਦਿਗਵਿਜੇ ਸਿੰਘ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ
ਦਿੱਲੀ ਦੀ ਆਬਕਾਰੀ ਨੀਤੀ ਦੀ ਹੋਵੇਗੀ CBI ਜਾਂਚ, ਉਪ ਰਾਜਪਾਲ ਨੇ ਕੀਤੀ ਸਿਫ਼ਾਰਿਸ਼
ਨਵੀਂ ਆਬਕਾਰੀ ਨੀਤੀ ਤਹਿਤ ਕੇਜਰੀਵਾਲ ਸਰਕਾਰ 'ਤੇ ਸ਼ਰਾਬ ਦੀਆਂ ਦੁਕਾਨਾਂ ਦੇ ਟੈਂਡਰਾਂ 'ਚ ਗੜਬੜੀ ਦਾ ਦੋਸ਼ ਹੈ।
ਹਰਿਆਣਾ 'ਚ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕਤਲ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਝਾਰਖੰਡ ਦੇ ਸਾਬਕਾ CM ਨੇ ਸਾਂਝੀਆਂ ਕੀਤੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਜੁੜੀਆਂ ਯਾਦਾਂ
ਕਿਹਾ- ਪਤੀ ਅਤੇ ਬੱਚਿਆਂ ਦੇ ਦੇਹਾਂਤ ਤੋਂ ਬਾਅਦ ਬਿਲਕੁਲ ਟੁੱਟ ਚੁੱਕੇ ਸਨ ਦ੍ਰੋਪਦੀ ਮੁਰਮੂ
ਬਰੇਲੀ: ਸਕੂਲ 'ਚ ਸਿੱਖ ਵਿਦਿਆਰਥੀਆਂ ਦੇ ਦਸਤਾਰ-ਕਿਰਪਾਨ ਪਹਿਨਣ 'ਤੇ ਲਗਾਈ ਪਾਬੰਦੀ
ਮਾਪਿਆਂ ਦੇ ਵਿਰੋਧ ਕਰਨ ਤੋਂ ਬਾਅਦ ਸਕੂਲ ਨੇ ਮੰਗੀ ਮੁਆਫ਼ੀ
16 ਸਾਲਾਂ ਕੁੜੀ ਨੂੰ ਕੈਂਟਰ ਨੇ ਕੁਚਲਿਆ, ਗੁੱਸੇ 'ਚ ਆਏ ਲੋਕਾਂ ਨੇ ਕੁੱਟਿਆ ਡਰਾਈਵਰ, ਮੌਤ
ਲੜਕੀ ਗੰਭੀਰ ਰੂਪ ਵਿਚ ਜ਼ਖਮੀ