ਰਾਸ਼ਟਰੀ
ਅਗਨੀਪਥ ਸਕੀਮ: ਸਾਡੇ ਨੌਜਵਾਨਾਂ ਨੂੰ ਅਪੀਲ ਹੈ ਕਿ ਕਿਸਾਨ ਅੰਦੋਲਨ ਦੀ ਤਰ੍ਹਾਂ ਸ਼ਾਂਤਮਈ ਪ੍ਰਦਰਸ਼ਨ ਕਰੋ - ਗੁਰਜੀਤ ਔਜਲਾ
ਪ੍ਰਧਾਨ ਮੰਤਰੀ ਨੂੰ ਇਸ ਸਕੀਮ 'ਤੇ ਦੁਬਾਰਾ ਗੌਰ ਕਰਨੀ ਚਾਹੀਦੀ ਹੈ
BJP ਆਗੂ ਨੇ ਕਿਹਾ- BJP ਦਫ਼ਤਰ 'ਚ ਸੁਰੱਖਿਆ ਗਾਰਡ ਲਈ 'ਅਗਨੀਵੀਰ' ਨੂੰ ਦੇਵਾਂਗਾ ਪਹਿਲ, ਕਾਂਗਰਸ ਨੇ ਕੀਤੀ ਆਲੋਚਨਾ
ਕਾਂਗਰਸ ਦੀ ਆਲੋਚਨਾ ਤੋਂ ਬਾਅਦ ਦਿੱਤੀ ਸਫ਼ਾਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਆਉਣਗੇ ਪੰਜਾਬ, ਗੁਰਮੇਲ ਸਿੰਘ 'ਚ ਕਰਨਗੇ ਰੋਡ ਸ਼ੋਅ
ਸੀਐਮ ਭਗਵੰਤ ਮਾਨ, ਸਿੱਖਿਆ ਤੇ ਖੇਡ ਮੰਤਰੀ ਮੀਤ ਹੇਅਰ ਵੀ ਰਹਿਣਗੇ ਮੌਜੂਦ
ਅਗਨੀਪਥ ਦੇ ਵਿਰੋਧ ਵਿਚਕਾਰ ਤਿੰਨ ਸੈਨਾਵਾਂ ਦੇ ਮੁਖੀਆਂ ਨੇ ਕੀਤੀ ਪ੍ਰੈੱਸ ਕਾਨਫਰੰਸ, ਕਹੀਆਂ ਇਹ ਗੱਲਾਂ
5 ਹਜ਼ਾਰ ਅਗਨੀਵੀਰਾਂ ਦਾ ਪਹਿਲਾ ਬੈਂਚ ਦਸੰਬਰ 'ਚ ਫੌਜ 'ਚ ਭਰਤੀ ਹੋਵੇਗਾ।
ਦਿੱਲੀ 'ਚ ਅਗਨੀਪਥ ਯੋਜਨਾ ਖਿਲਾਫ਼ ਕਾਂਗਰਸ ਨੇ ਦਿੱਤਾ ਧਰਨਾ
ਸਰਕਾਰ ਨੂੰ ਹੇਠਾਂ ਲਿਆਓ
ਚੀਨੀ ਕੰਪਨੀਆਂ ਦੀ ਮਦਦ ਕਰ ਰਹੇ ਸਨ 400 ਤੋਂ ਵੱਧ CAs, ਰਿਪੋਰਟ ਤੋਂ ਬਾਅਦ ਵੱਡੀ ਕਾਰਵਾਈ ਦੀ ਤਿਆਰੀ
ਗਲਵਾਨ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨਾਲ ਹਿੰਸਕ ਝੜਪ ਵਿੱਚ 20 ਸੈਨਿਕ ਮਾਰੇ ਗਏ ਸਨ।
ਪਟਨਾ: ਸਪਾਈਸ ਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਉਡਾਣ ਭਰਦੇ ਸਮੇਂ ਇੰਜਣ ’ਚ ਲੱਗੀ ਭਿਆਨਕ ਅੱਗ
ਜਹਾਜ਼ 'ਚ 185 ਯਾਤਰੀ ਸਨ ਸਵਾਰ
ਸਿੱਪੀ ਸਿੱਧੂ ਕਤਲ ਕੇਸ: ਅਦਾਲਤ ਨੇ ਮੁਲਜ਼ਮ ਕਲਿਆਣੀ ਦਾ 2 ਦਿਨ ਦਾ CBI ਰਿਮਾਂਡ ਦਿੱਤਾ
ਸੀਬੀਆਈ ਨੇ ਕਿਹਾ ਕਿ ਕਤਲ ਵਿਚ ਵਰਤੀ ਗਈ ਗੱਡੀ ਅਤੇ ਹਥਿਆਰ ਦਾ ਪਤਾ ਲਗਾਉਣਾ ਅਜੇ ਬਾਕੀ ਹੈ। ਕਲਿਆਣੀ ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਹੈ।
ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 4 ਲੋਕਾਂ ਦੀ ਗਈ ਜਾਨ
ਇਕ ਵਿਅਕਤੀ ਗੰਭੀਰ ਜ਼ਖਮੀ
ਪਾਕਿਸਤਾਨ ਦਾ ਸਮਰਥਨ ਕਰ ਕੇ ਭਾਰਤ ਲਈ ਸਮੱਸਿਆ ਪੈਦਾ ਕਰ ਰਿਹਾ ਹੈ ਅਮਰੀਕਾ - ਐੱਸ. ਜੈਸ਼ੰਕਰ
ਭਾਰਤ ਦੇ ਵਿਦੇਸ਼ ਮੰਤਰੀ ਡਾ: ਐੱਸ. ਜੈਸ਼ੰਕਰ ਨੇ ਅਮਰੀਕਾ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।