ਰਾਸ਼ਟਰੀ
ਸੋਲਨ ਰੋਪ-ਵੇਅ ਹਾਦਸਾ: ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਮੌਕੇ 'ਤੇ ਪਹੁੰਚੇ ਮੁੱਖ ਮੰਤਰੀ ਜੈ ਰਾਮ ਠਾਕੁਰ
ਸਤੇਂਦਰ ਜੈਨ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਸਾਹ ਲੈਣ ਵਿਚ ਆ ਰਹੀ ਸੀ ਸਮੱਸਿਆ
ਜੈਨ ਨੂੰ ਈਡੀ ਨੇ 30 ਮਈ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ
ਵੱਡਾ ਹਾਦਸਾ ਟਲਿਆ, ਕੈਪਟਨ ਮੋਨਿਕਾ ਨੇ ਸਿੰਗਲ ਇੰਜਣ 'ਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਬਚਾਈ 191 ਯਾਤਰੀਆਂ ਦੀ ਜਾਨ
ਮੋਨਿਕਾ ਇਕ ਤਜਰਬੇਕਾਰ ਅਧਿਕਾਰੀ ਹੈ ਤੇ ਉਸ 'ਤੇ ਸਭ ਮਾਣ ਮਹਿਸੂਸ ਕਰ ਰਹੇ ਹਨ।
'ਅਗਨੀਪਥ' ਯੋਜਨਾ 'ਤੇ ਮਮਤਾ ਬੈਨਰਜੀ ਦਾ ਬਿਆਨ- ਫ਼ੌਜੀ ਭਰਤੀ ਦੇ ਨਾਮ 'ਤੇ ਆਪਣਾ ਅਧਾਰ ਮਜ਼ਬੂਤ ਕਰਨ ਦੀ ਤਿਆਰੀ 'ਚ ਹੈ BJP
'ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕਰਨ ਵਾਲੀ ਸਰਕਾਰ 'ਅਗਨੀਪਥ' ਵਰਗੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਮੂਰਖ ਬਣਾ ਰਹੀ ਹੈ'
'ਅਗਨੀਪਥ' ਯੋਜਨਾ ਅਤੇ ਰਾਹੁਲ ਗਾਂਧੀ ਦੀ ED ਕੋਲ ਪੁੱਛਗਿੱਛ ਦੇ ਵਿਰੁੱਧ ਕਾਂਗਰਸ ਦਾ 'ਸੱਤਿਆਗ੍ਰਹਿ', ਹਿਰਾਸਤ 'ਚ ਕਈ ਵਰਕਰ
'ਸਤਿਆਗ੍ਰਹਿ' 'ਚ ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਤੇ ਵਰਕਰ ਵੀ ਪਹੁੰਚੇ
ਦਲਿਤ ਡਿਲੀਵਰੀ ਬੁਆਏ ਦੇ ਹੱਥੋਂ ਖਾਣਾ ਲੈਣ ਤੋਂ ਕੀਤਾ ਇਨਕਾਰ, ਮੂੰਹ 'ਤੇ ਥੁੱਕਿਆ
ਗਾਲੀ-ਗਲੋਚ ਕਰਨ ਮਗਰੋਂ ਕੀਤੀ ਲੜਕੇ ਦੀ ਕੁੱਟਮਾਰ
'ਅਗਨੀਪਥ' ਯੋਜਨਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ, 529 ਰੇਲਗੱਡੀਆਂ ਰੱਦ
ਰਿਜ਼ਰਵੇਸ਼ਨ ਕੇਂਦਰਾਂ ਤੋਂ ਤਿੰਨ ਦਿਨਾਂ ਵਿੱਚ 9,000 ਲੋਕਾਂ ਨੂੰ 52 ਲੱਖ ਰੁਪਏ ਤੋਂ ਵੱਧ ਕੀਤੇ ਵਾਪਸ
ਦੇਸ਼ ਚ ਫੜੀ ਕੋਰੋਨਾ ਨੇ ਰਫਤਾਰ, ਪਿਛਲੇ 23 ਘੰਟਿਆਂ ਵਿਚ ਸਾਹਮਣੇ ਆਏ 12781 ਕੇਸ
18 ਲੋਕਾਂ ਨੇ ਗਵਾਈ ਜਾਨ
'ਅਗਨੀਵੀਰਾਂ' ਨੂੰ ਮਹਿੰਦਰਾ ਗਰੁੱਪ ਵਿਚ ਦਿਤਾ ਜਾਵੇਗਾ ਕੰਮ ਕਰਨ ਦਾ ਮੌਕਾ - ਆਨੰਦ ਮਹਿੰਦਰਾ
ਕਿਹਾ- 'ਅਗਨੀਪਥ' ਯੋਜਨਾ ਕਾਰਨ ਹੁਨਰਮੰਦ ਅਗਨੀਵੀਰ ਬਣਨਗੇ ਰੁਜ਼ਗਾਰ ਦੇ ਕਾਬਲ
ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ! SSC ਵਲੋਂ ਭਰੀਆਂ ਜਾਣਗੀਆਂ 42 ਹਜ਼ਾਰ ਅਸਾਮੀਆਂ, ਪੜ੍ਹੋ ਵੇਰਵਾ
ਸਾਲ ਦੇ ਅੰਤ ਤੱਕ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ