ਰਾਸ਼ਟਰੀ
ਸਿੱਪੀ ਸਿੱਧੂ ਕਤਲ ਕੇਸ: ਅਦਾਲਤ ਨੇ ਮੁਲਜ਼ਮ ਕਲਿਆਣੀ ਦਾ 2 ਦਿਨ ਦਾ CBI ਰਿਮਾਂਡ ਦਿੱਤਾ
ਸੀਬੀਆਈ ਨੇ ਕਿਹਾ ਕਿ ਕਤਲ ਵਿਚ ਵਰਤੀ ਗਈ ਗੱਡੀ ਅਤੇ ਹਥਿਆਰ ਦਾ ਪਤਾ ਲਗਾਉਣਾ ਅਜੇ ਬਾਕੀ ਹੈ। ਕਲਿਆਣੀ ਜਾਂਚ 'ਚ ਸਹਿਯੋਗ ਨਹੀਂ ਕਰ ਰਹੀ ਹੈ।
ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 4 ਲੋਕਾਂ ਦੀ ਗਈ ਜਾਨ
ਇਕ ਵਿਅਕਤੀ ਗੰਭੀਰ ਜ਼ਖਮੀ
ਪਾਕਿਸਤਾਨ ਦਾ ਸਮਰਥਨ ਕਰ ਕੇ ਭਾਰਤ ਲਈ ਸਮੱਸਿਆ ਪੈਦਾ ਕਰ ਰਿਹਾ ਹੈ ਅਮਰੀਕਾ - ਐੱਸ. ਜੈਸ਼ੰਕਰ
ਭਾਰਤ ਦੇ ਵਿਦੇਸ਼ ਮੰਤਰੀ ਡਾ: ਐੱਸ. ਜੈਸ਼ੰਕਰ ਨੇ ਅਮਰੀਕਾ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
Assam Floods: ਅਸਾਮ 'ਚ ਹੜ੍ਹ ਕਾਰਨ ਸਥਿਤੀ ਗੰਭੀਰ, ਪਾਣੀ ਵਿੱਚ ਡੁੱਬੇ ਕਰੀਬ 3000 ਪਿੰਡ
ਸੂਬੇ ਦੀ 43,338 ਹੈਕਟੇਅਰ ਵਾਹੀਯੋਗ ਜ਼ਮੀਨ ਪਾਣੀ ਵਿੱਚ ਡੁੱਬੀ
PM ਮੋਦੀ ਨੇ ਪਾਵਾਗੜ੍ਹ ਦੇ ਕਾਲਿਕਾ ਮੰਦਿਰ 'ਚ ਕੀਤੀ ਪੂਜਾ, 500 ਸਾਲ ਬਾਅਦ ਸਿਖਰ 'ਤੇ ਲਹਿਰਾਇਆ ਝੰਡਾ
ਪੰਜ ਸਦੀਆਂ ਤੋਂ ਮੰਦਰ ’ਤੇ ਨਹੀਂ ਲਹਿਰਾਇਆ ਗਿਆ ਸੀ ਝੰਡਾ
Warren Buffett ਨਾਲ ਖਾਣਾ ਖਾਣ ਲਈ ਲੱਗੀ 19 ਮਿਲੀਅਨ ਡਾਲਰ ਦੀ ਬੋਲੀ
ਚੈਰਿਟੀ ਵਿਚ ਵਰਤੀ ਜਾਵੇਗੀ ਇਹ ਰਕਮ
ਫਾਰੂਕ ਅਬਦੁੱਲਾ ਨੇ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਵਾਪਸ ਲਿਆ ਆਪਣਾ ਨਾਮ
ਉਹਨਾਂ ਕਿਹਾ ਕਿ ਉਹ ਜੰਮੂ-ਕਸ਼ਮੀਰ ਨੂੰ ਨੈਵੀਗੇਟ ਕਰਨ ਵਿਚ ਯੋਗਦਾਨ ਦੇਣਾ ਚਾਹੁੰਦੇ ਹਨ, ਜੋ "ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ"।
ਅੱਗਜ਼ਨੀ ਕਰਨ ਵਾਲਿਆਂ ਲਈ ਸਾਡੇ ਕੋਲ ਕੋਈ ਥਾਂ ਨਹੀਂ- ਲੈਫ਼ਟੀਨੈਂਟ ਜਨਰਲ ਅਨਿਲ ਪੁਰੀ
ਅਨਿਲ ਪੂਰੀ ਨੇ ਕਿਹਾ ਕਿ ਅਜਿਹੀ ਹਿੰਸਾ ਦੇ ਅੰਦਰ ਹਿੱਸਾ ਲੈਣ ਵਾਲੇ ਲੋਕ ਤਿੰਨ ਤਰ੍ਹਾਂ ਦੇ ਹਨ।
'ਅਗਨੀਪਥ' ਦੇ ਖਿਲਾਫ਼ ਹਿੰਸਕ ਪ੍ਰਦਰਸ਼ਨਾਂ 'ਚ ਜਾਇਦਾਦ ਨੂੰ ਹੋਏ ਨੁਕਸਾਨ ਦੀ SIT ਜਾਂਚ ਦੀ ਮੰਗ
ਜਨਹਿਤ ਪਟੀਸ਼ਨ ਐਡਵੋਕੇਟ ਵਿਸ਼ਾਲ ਤਿਵਾਰੀ ਦੁਆਰਾ ਦਰਜ ਕੀਤੀ ਗਈ ਹੈ,
ਅਗਨੀਪਥ ਯੋਜਨਾ ਖਿਲਾਫ਼ ਚੰਡੀਗੜ੍ਹ ਯੂਥ ਕਾਂਗਰਸ ਨੇ ਕੀਤਾ ਪ੍ਰਦਰਸ਼ਨ, ਕਈ ਵਰਕਰਾਂ ਨੂੰ ਹਿਰਾਸਤ ’ਚ ਲਿਆ
ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ ਪੁਲਿਸ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਹੈ।