ਰਾਸ਼ਟਰੀ
ਮਨੀ ਲਾਂਡਰਿੰਗ ਮਾਮਲੇ 'ਚ ਅੱਜ ED ਅੱਗੇ ਪੇਸ਼ ਨਹੀਂ ਹੋਣਗੇ ਸੋਨੀਆ ਗਾਂਧੀ
ਕੋਰੋਨਾ ਪਾਜ਼ੇਟਿਵ ਹੋਣ ਦਾ ਦਿੱਤਾ ਹਵਾਲਾ
PM ਪੂਰੀ ਤਾਕਤ ਨਾਲ ਆਮ ਆਦਮੀ ਪਾਰਟੀ ਦੇ ਪਿੱਛੇ ਪਏ ਨੇ- ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਸਤੇਂਦਰ ਜੈਨ 'ਤੇ ਲੱਗੇ ਦੋਸ਼ਾਂ ਨੂੰ 'ਝੂਠ' ਕਰਾਰ ਦਿੱਤਾ ਹੈ।
ਸਤੇਂਦਰ ਜੈਨ ਤੇ ਸਹਿਯੋਗੀਆਂ ਦੇ ਟਿਕਾਣਿਆਂ 'ਤੇ ED ਦਾ ਛਾਪਾ, ਸਤੇਂਦਰ ਜੈਨ ਦੇ ਘਰੋਂ 2.79 ਲੱਖ ਰੁਪਏ ਬਰਾਮਦ
ਈਡੀ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵਿਰੁੱਧ ਸੋਮਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ, ਉਹਨਾਂ ਨੇ ਮਨੀ ਲਾਂਡਰਿੰਗ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੰਤਰੀ ਦੀ ਮਦਦ ਕੀਤੀ ਸੀ।
ਗੁਪਤਾ ਭਰਾਵਾਂ ਰਾਜੇਸ਼ ਅਤੇ ਅਤੁਲ ਦੀ 1 ਸਾਲ ਬਾਅਦ ਹੋਈ ਗ੍ਰਿਫ਼ਤਾਰੀ
ਇਹ ਗ੍ਰਿਫ਼ਤਾਰੀ ਇੰਟਰਪੋਲ ਦੁਆਰਾ ਪਿਛਲੇ ਸਾਲ ਜੁਲਾਈ 'ਚ ਗੁਪਤਾ ਭਰਾਵਾਂ ਖ਼ਿਲਾਫ਼ ਨੋਟਿਸ ਜਾਰੀ ਕੀਤੇ ਜਾਣ ਤੋਂ ਲਗਭਗ ਇਕ ਸਾਲ ਬਾਅਦ ਹੋਈ ਹੈ।
ਕਾਰ-ਟਰੱਕ ਦੀ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 8 ਜੀਆਂ ਦੀ ਗਈ ਜਾਨ
ਵਿਆਹ ਵਿਚ ਜਾਂਦੇ ਸਮੇਂ ਵਾਪਰਿਆ ਹਾਦਸਾ
ਕੁਪਵਾੜਾ : ਫ਼ੌਜ ਅਤੇ ਪੁਲਿਸ ਨਾਲ ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ
ਇਕ ਪਾਕਿਸਤਾਨੀ ਵੀ ਸ਼ਾਮਲ
ਕੱਪੜਾ ਉਦਯੋਗ ਦਾ ਹੱਬ ਬਣੇਗਾ ਬਿਹਾਰ, ਬੰਗਲਾਦੇਸ਼ ਨੂੰ ਦੇਵੇਗਾ ਟੱਕਰ : ਸਈਅਦ ਸ਼ਾਹਨਵਾਜ਼
8 ਜੂਨ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਿਹਾਰ ਟੈਕਸਟਾਈਲ ਅਤੇ ਚਮੜਾ ਨੀਤੀ 2022 ਦੀ ਸ਼ੁਰੂਆਤ ਕਰਨਗੇ
ਮਨੀ ਲਾਂਡਰਿੰਗ ਮਾਮਲਾ : ਸਤੇਂਦਰ ਜੈਨ ਦੇ 7 ਟਿਕਾਣਿਆਂ 'ਤੇ ED ਵਲੋਂ ਛਾਪੇਮਾਰੀ
9 ਜੂਨ ਤੱਕ ਹਿਰਾਸਤ 'ਚ ਲਏ ਦਿੱਲੀ ਦੇ ਸਿਹਤ ਮੰਤਰੀ
ਵਾਰਾਣਸੀ ਬੰਬ ਧਮਾਕਾ: ਅੱਤਵਾਦੀ ਵਲੀਉੱਲਾ ਨੂੰ 16 ਸਾਲ ਬਾਅਦ ਸੁਣਾਈ ਫਾਂਸੀ ਦੀ ਸਜ਼ਾ
ਬੰਬ ਧਮਾਕੇ 'ਚ ਸੰਕਟ ਮੋਚਨ ਮੰਦਰ 'ਚ 7 ਅਤੇ ਰੇਲਵੇ ਕੈਂਟ 'ਚ 11 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 35 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
ਪੀਐਮ ਮੋਦੀ ਨੇ ਜਾਰੀ ਕੀਤੀ ਸਿੱਕਿਆਂ ਦੀ ਵਿਸ਼ੇਸ਼ ਸੀਰੀਜ਼, ਨੇਤਰਹੀਣ ਵੀ ਕਰ ਸਕਣਗੇ ਪਛਾਣ
ਪ੍ਰਧਾਨ ਮੰਤਰੀ ਨੇ ਵਿੱਤੀ ਸੰਸਥਾਵਾਂ ਨੂੰ ਬਿਹਤਰ ਵਿੱਤੀ ਅਤੇ ਕਾਰਪੋਰੇਟ ਗਵਰਨੈਂਸ ਅਭਿਆਸਾਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ।