ਰਾਸ਼ਟਰੀ
ਪੰਜਾਬ ਦੇ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਅਤਿ-ਆਧੁਨਿਕ ਤਕਨਾਲੌਜੀ ਨਾਲ ਕੀਤੇ ਜਾਣਗੇ ਲੈਸ : ਲਾਲਜੀਤ ਸਿੰਘ ਭੁੱਲਰ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਇੰਸਟੀਚਿਊਟ ਆਫ਼ ਡਰਾਈਵਿੰਗ ਐਂਡ ਟ੍ਰੈਫ਼ਿਕ ਰਿਸਰਚ ਦੇਹਰਾਦੂਨ ਦਾ ਦੌਰਾ
ਜੰਮੂ-ਕਸ਼ਮੀਰ: ਕੁਲਗਾਮ 'ਚ ਅਤਿਵਾਦੀਆਂ ਵੱਲੋਂ ਗੋਲੀ ਮਾਰ ਕੇ ਬੈਂਕ ਕਰਮਚਾਰੀ ਦੀ ਹੱਤਿਆ
ਨੈਸ਼ਨਲ ਕਾਨਫਰੰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਕਈ ਸਿਆਸੀ ਪਾਰਟੀਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
PM ਨੂੰ ਅਪੀਲ ਹੈ ਕਿ ਸਾਰੇ AAP ਆਗੂਆਂ ਨੂੰ ਇਕੱਠਿਆਂ ਨੂੰ ਗ੍ਰਿਫ਼ਤਾਰ ਕਰ ਲਓ- ਅਰਵਿੰਦ ਕੇਜਰੀਵਾਲ
ਕਿਹਾ- ਸਤੇਂਦਰ ਜੈਨ ਤੋਂ ਬਾਅਦ ਸਰਕਾਰ ਮਨੀਸ਼ ਸਿਸੋਦੀਆ 'ਤੇ ਵੀ ਝੂਠਾ ਕੇਸ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਜਾ ਰਹੀ ਕੇਂਦਰ ਸਰਕਾਰ
ਭਾਜਪਾ 'ਚ ਸ਼ਾਮਲ ਹੋਏ ਹਾਰਦਿਕ ਪਟੇਲ
ਕਿਹਾ - ਮੈਂ ਭਾਜਪਾ 'ਚ ਸ਼ਾਮਲ ਨਹੀਂ ਹੋਇਆ ਸਗੋਂ ਮੇਰੀ ਘਰ ਵਾਪਸੀ ਹੋਈ ਹੈ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੋਏ ਕੋਰੋਨਾ ਪੌਜ਼ਿਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ
ਨੈਸ਼ਨਲ ਹੈਰਲਡ ਮਾਮਲੇ 'ਚ 8 ਜੂਨ ਨੂੰ ED ਵਲੋਂ ਕੀਤੀ ਜਾਣੀ ਹੈ ਪੁੱਛਗਿੱਛ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਧਮਾਕਾ, 3 ਜਵਾਨ ਜ਼ਖਮੀ
ਮੌਕੇ 'ਤੇ ਪਹੁੰਚ ਫੋਰੈਂਸਿਕ ਟੀਮ ਮਾਮਲੇ ਦੀ ਕਰ ਰਹੀ ਜਾਂਚ
ਝਾਰਖੰਡ : ਸਿੱਖ ਆਬਾਦੀ ਵਾਲੇ 2 ਪਿੰਡਾਂ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ 'ਚ ਪਹੁੰਚੇ ਅਕਾਲ ਤਖ਼ਤ ਦੇ ਜਥੇਦਾਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰੋਸਾਏ ਸਿੱਖਾਂ ਵਲੋਂ ਸਿੱਖੀ ਸਰੂਪ ਸੰਭਾਲ ਕੇ ਰੱਖਣਾ ਮਾਣ ਵਾਲੀ ਗੱਲ : ਗਿਆਨੀ ਹਰਪ੍ਰੀਤ ਸਿੰਘ
ਨੈਸ਼ਨਲ ਹੈਰਾਲਡ ਮਾਮਲਾ : ED ਨੇ ਭੇਜਿਆ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸੰਮਨ
ਈਡੀ ਨੇ ਮਨੀ ਲਾਂਡਰਿੰਗ ਕੇਸ 'ਚ ਦੋਹਾਂ ਤੋਂ ਕਰਨੀ ਹੈ 8 ਜੂਨ ਨੂੰ ਪੁੱਛਗਿੱਛ
ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਵੇਗਾ ਲਾਰੈਂਸ ਬਿਸ਼ਨੋਈ, ਦਿੱਲੀ ਹਾਈਕੋਰਟ ਤੋਂ ਪਟੀਸ਼ਨ ਲਈ ਵਾਪਸ
ਪੰਜਾਬ ਪੁਲਿਸ ਤੋਂ ਦੱਸ ਰਿਹਾ ਹੈ ਜਾਨ ਨੂੰ ਖ਼ਤਰਾ
ਲਖੀਮਪੁਰ ਘਟਨਾ ਦੇ ਮੁੱਖ ਗਵਾਹ ਦਿਲਬਾਗ ਸਿੰਘ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ, ਵਾਲ-ਵਾਲ ਬਚੇ
ਦਿਲਬਾਗ ਸਿੰਘ ਨੇ ਫੋਨ 'ਤੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੀ SUV ਦਾ ਟਾਇਰ ਪੰਕਚਰ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੱਡੀ ਰੋਕਣੀ ਪਈ।