ਰਾਸ਼ਟਰੀ
ਭਾਰਤ ’ਚ ਹਰ 36 ’ਚੋਂ ਇਕ ਨਵਜਨਮੇ ਬੱਚੇ ਦੀ ਮੌਤ ਅਪਣੇ ਪਹਿਲੇ ਜਨਮ ਦਿਨ ਤੋਂ ਪਹਿਲਾਂ ਹੋ ਜਾਂਦੀ ਹੈ: ਅੰਕੜੇ
ਈਐਮਆਰ ਨੂੰ ਕਿਸੇ ਖੇਤਰ ’ਚ ਇਕ ਤੈਅ ਸਮੇਂ ’ਚ ਪ੍ਰਤੀ 1000 ਜਨਮ ’ਤੇ (ਇਕ ਸਾਲ ਤੋਂ ਘੱਟ ਉਮਰ ਦੇ) ਨਵਜਨਮੇ ਮੌਤਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਵਾਤਾਵਰਨ ਦੀ ਰੱਖਿਆ ਲਈ ਭਾਰਤ ਦੀਆਂ ਕੋਸ਼ਿਸ਼ਾਂ ਬਹੁਪੱਖੀ ਰਹੀਆਂ ਹਨ - PM ਮੋਦੀ
ਕਿਹਾ- ਵਾਤਾਵਰਨ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਹੇ ਹਨ ਦੁਨੀਆ ਦੇ ਵੱਡੇ ਦੇਸ਼
PM ਮੋਦੀ ਭਲਕੇ ਗਲੋਬਲ ਪਹਿਲਕਦਮੀ 'ਲਾਈਫ ਮੂਵਮੈਂਟ' ਦੀ ਕਰਨਗੇ ਸ਼ੁਰੂਆਤ, ਕਈ ਵੱਡੀਆਂ ਹਸਤੀਆਂ ਹੋਣਗੀਆਂ ਸ਼ਾਮਲ
ਪੀਐਮਓ ਅਨੁਸਾਰ ਵਾਤਾਵਰਣ ਪ੍ਰਤੀ ਚੇਤੰਨ ਜੀਵਨ ਸ਼ੈਲੀ ਅਪਣਾਉਣ ਲਈ ਦੁਨੀਆ ਭਰ ਦੇ ਲੋਕਾਂ, ਭਾਈਚਾਰਿਆਂ ਅਤੇ ਸੰਗਠਨਾਂ ਨੂੰ ਪ੍ਰਭਾਵਿਤ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ।
ਨੀਰਵ ਮੋਦੀ ਦੇ 110 ਕਰੋੜ ਦੇ ਫਲੈਟਾਂ ਸਮੇਤ ਕਈ ਜਾਇਦਾਦਾਂ ਦੀ ਹੋ ਰਹੀ ਨਿਲਾਮੀ, ਕਾਨੂੰਨੀ ਪ੍ਰਕਿਰਿਆ ਸ਼ੁਰੂ
ਈਡੀ ਨੇ 1 ਅਤੇ 2 ਜੂਨ ਨੂੰ ਨੀਰਵ ਮੋਦੀ ਦੀਆਂ 1.8 ਕਰੋੜ ਰੁਪਏ ਦੀਆਂ ਦੋ ਘੜੀਆਂ ਸਮੇਤ ਲਗਜ਼ਰੀ ਵਸਤੂਆਂ ਦੀ ਨਿਲਾਮੀ ਕੀਤੀ ਸੀ
CORBEVAX ਵੈਕਸੀਨ ਨੂੰ ਕੋਰੋਨਾ ਬੂਸਟਰ ਖੁਰਾਕ ਵਜੋਂ ਮਿਲੀ ਮਨਜ਼ੂਰੀ
ਬੀ.ਈ. ਨੇ ਕੋਰਬੇਵੈਕਸ ਦੇ ਵਿਕਾਸ 'ਚ ਟੈਕਸਾਸ ਚਿਲਡਰਨ ਹਸਪਤਾਲ ਅਤੇ ਬਾਇਲਰ ਕਾਲਜ ਆਫ਼ ਮੈਡੀਸਨ ਨਾਲ ਕੋਲਾਬੋਰੇਟ ਕੀਤਾ ਸੀ।
Layer Shot Perfume ਦੇ ਵਿਵਾਦਤ ਇਸ਼ਤਿਹਾਰ 'ਤੇ ਸਰਕਾਰ ਨੇ ਲਗਾਈ ਰੋਕ, ਸੋਸ਼ਲ ਮੀਡੀਆ ’ਤੇ ਹੋ ਰਿਹਾ ਸੀ ਵਿਰੋਧ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਲੇਅਰ ਸ਼ਾਟ ਦੇ ਇਸ਼ਤਿਹਾਰ ਨੂੰ ਹਟਾਉਣ ਲਈ ਟਵਿੱਟਰ ਅਤੇ ਯੂਟਿਊਬ ਨੂੰ ਪੱਤਰ ਲਿਖਿਆ ਹੈ।
ਜੇਕਰ ਯਾਤਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿਓ- ਦਿੱਲੀ ਹਾਈਕੋਰਟ
'ਨੋ ਫਲਾਈ ਲਿਸਟ 'ਚ ਪਾ ਦਿਓ'
ਰਜਬਾਹੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ 25 ਵਿੱਘੇ ਵਾਹੀਯੋਗ ਜ਼ਮੀਨ ਪਾਣੀ ਵਿੱਚ ਡੁੱਬੀ
ਨਰਮੇ ਦੀ ਫਸਲ ਹੋਈ ਨਸ਼ਟ
ਨੌਕਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਹੁਣ PF 'ਤੇ ਮਿਲੇਗਾ 8.1 ਫੀਸਦੀ ਵਿਆਜ
ਚਾਰ ਦਹਾਕਿਆਂ 'ਚ ਹੋਈ ਸਭ ਤੋਂ ਘੱਟ