ਰਾਸ਼ਟਰੀ
ਤੂਫਾਨ ਤੋਂ ਡਰੇ ਹੋਏ ਬਲੂੰਗੜਿਆਂ ਨੂੰ ਬਚਾ ਰਹੀ ਮੁਰਗੀ ਦੀ ਤਸਵੀਰ ਨੇ ਜਿੱਤਿਆ ਲੋਕਾਂ ਦਾ ਦਿਲ
ਇਹ ਤਸਵੀਰ ਇਕ ਟਰੱਕ ਦੇ ਪਿੱਛੇ ਦੀ ਹੈ ਅਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਛੱਡ ਜਾਵੇਗੀ।
ਸੁਪਰੀਮ ਕੋਰਟ ਪਹੁੰਚਿਆ ਸਿੱਧੂ ਮੂਸੇਵਾਲਾ ਦਾ ਮਾਮਲਾ, ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਨੇ ਪਾਈ ਪਟੀਸ਼ਨ
ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਨੇ ਇਸ ਕਤਲ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਕਸ਼ਮੀਰ 'ਚ ਪਾਕਿਸਤਾਨ ਦੀ ਸਾਜ਼ਿਸ਼ ਮਨੁੱਖਤਾ ਦਾ ਕਤਲ- BJP ਆਗੂ ਰਵਿੰਦਰ ਰੈਨਾ
ਕਿਹਾ- ਹੌਲੀ-ਹੌਲੀ ਜੰਮੂ-ਕਸ਼ਮੀਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਵੱਲ ਵਧ ਰਿਹਾ ਹੈ
ਗਿਆਨਵਾਪੀ 'ਤੇ RSS ਮੁਖੀ ਦਾ ਵੱਡਾ ਬਿਆਨ, ‘ਸੰਘ ਕੋਈ ਹੋਰ ਮੰਦਰ ਅੰਦੋਲਨ ਨਹੀਂ ਕਰੇਗਾ’
ਨਾਗਪੁਰ ਵਿਚ ਆਰਐਸਐਸ ਵਰਕਰਾਂ ਦੇ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕੁਝ ਹਿੰਦੂ ਸੰਗਠਨਾਂ ਦੀ ਨਿੰਦਾ ਕੀਤੀ।
ਸੋਨੀਆ ਗਾਂਧੀ ਤੋਂ ਬਾਅਦ ਪ੍ਰਿਯੰਕਾ ਗਾਂਧੀ ਵੀ ਹੋਏ ਕੋਰੋਨਾ ਪਾਜ਼ੇਟਿਵ, ਖੁਦ ਨੂੰ ਕੀਤਾ ਆਈਸੋਲੇਟ
ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।
ED ਸਾਹਮਣੇ 13 ਜੂਨ ਨੂੰ ਪੇਸ਼ ਹੋਣਗੇ ਰਾਹੁਲ ਗਾਂਧੀ, ਏਜੰਸੀ ਦੇ ਨੋਟਿਸ ਤੋਂ ਬਾਅਦ ਮੰਗਿਆ ਸੀ ਸਮਾਂ
ਨੈਸ਼ਨਲ ਹੈਰਾਲਡ ਮਾਮਲੇ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹੁਣ 13 ਜੂਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣਗੇ।
7ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੇ ਡੀਏ 'ਚ 4 ਫੀਸਦੀ ਦਾ ਹੋਵੇਗਾ ਵਾਧਾ
1 ਜੁਲਾਈ ਤੋਂ ਮਿਲਣਗੇ ਲਾਭ
ਚੰਡੀਗੜ੍ਹ ਵਿਚ ਗੈਰ-ਕਾਨੂੰਨੀ ਹੋਰਡਿੰਗਜ਼ 'ਤੇ ਸਖ਼ਤੀ, ਕਮਿਸ਼ਨਰ ਵੱਲੋਂ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ
ਐਡਵਰਟਾਈਜ਼ਿੰਗ ਕੰਟਰੋਲ ਆਰਡਰ 1954 ਤਹਿਤ ਤੈਅ ਕੀਤੇ ਪ੍ਰਬੰਧਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
100 ਕਰੋੜ ਦੀ ਵਸੂਲੀ: CBI ਨੇ ਅਨਿਲ ਦੇਸ਼ਮੁਖ ਖ਼ਿਲਾਫ਼ ਦਾਇਰ ਕੀਤੀ 59 ਪੰਨਿਆਂ ਦੀ ਚਾਰਜਸ਼ੀਟ
ਪੁਲਿਸ ਅਧਿਕਾਰੀ ਸਚਿਨ ਵਾਜੇ ਬਣੇ ਸਰਕਾਰੀ ਗਵਾਹ