ਰਾਸ਼ਟਰੀ
ਚੰਡੀਗੜ੍ਹ 'ਚ ਵਧ ਰਹੇ ਅਪਰਾਧ : 1 ਜਨਵਰੀ ਤੋਂ 31 ਮਾਰਚ ਤੱਕ ਹੋਈਆਂ 179 ਚੋਰੀਆਂ, ਅਗ਼ਵਾ ਦੇ 29 ਮਾਮਲੇ ਦਰਜ
ਪਿਛਲੇ ਸਾਲ ਔਸਤਨ ਹਰ ਰੋਜ਼ ਹੋਈਆਂ ਸਨ ਦੋ ਚੋਰੀਆਂ
ਜੰਮੂ-ਕਸ਼ਮੀਰ ਦੇ ਕਠੂਆ 'ਚ ਪਾਕਿਸਤਾਨੀ ਡਰੋਨ ਡੇਗਿਆ : ਪੁਲਿਸ
ਡਰੋਨ ਨਾਲ ਇੱਕ ਪੇਲੋਡ ਜੁੜਿਆ ਹੋਇਆ ਹੈ ਅਤੇ ਇਸਦੀ ਬੰਬ ਨਿਰੋਧਕ ਦਸਤੇ ਦੁਆਰਾ ਜਾਂਚ ਕੀਤੀ ਜਾ ਰਹੀ ਹੈ,
ਗਲੋਬਲ ਮਹਾਂਮਾਰੀ ਵਿਚ ਵੀ ਭਾਰਤੀ ਸਟਾਰਟਅਪਸ ਦਾ ਮੁੱਲ ਅਤੇ ਫਡਿੰਗ ਵਧੀ : ਪ੍ਰਧਾਨ ਮੰਤਰੀ ਮੋਦੀ
ਇਸ ਮਹੀਨੇ ਦੀ 5 ਤਰੀਕ ਨੂੰ ਭਾਰਤ 'ਚ 'ਯੂਨੀਕੋਰਨ' ਦੀ ਗਿਣਤੀ 100 ਤੱਕ ਪਹੁੰਚ ਗਈ ਹੈ।
ਉੱਤਰ ਪ੍ਰਦੇਸ਼ 'ਚ ਦਰਦਨਾਕ ਹਾਦਸਾ, 2 ਵਾਹਨਾਂ ਦੀ ਟੱਕਰ 'ਚ 6 ਲੋਕਾਂ ਦੀ ਗਈ ਜਾਨ
12 ਲੋਕ ਗੰਭੀਰ ਜ਼ਖਮੀ
BSF ਨੂੰ ਮਿਲਿਆ ਜਰਮਨ ਸ਼ੈਫਰਡ 'Frutti', ਪਾਕਿ ਸੈਨਿਕਾਂ ਦੇ ਨਾਲ-ਨਾਲ ਡਰੋਨ 'ਤੇ ਰੱਖੇਗਾ ਨਜ਼ਰ
ਭਾਰਤ ਇਜ਼ਰਾਈਲ ਅਤੇ ਅਮਰੀਕਾ ਤੋਂ ਬਾਅਦ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ, ਜਿਸ ਨੇ ਕੁੱਤਿਆਂ ਦੀ ਮਦਦ ਨਾਲ ਡਰੋਨ ਰਾਹੀਂ ਤਸਕਰੀ ਨੂੰ ਰੋਕਣ ਵਿਚ ਮਦਦ ਕੀਤੀ ਹੈ
ਯੋਗੀ ਸਰਕਾਰ ਦਾ ਕੰਮਕਾਜੀ ਔਰਤਾਂ ਲਈ ਫ਼ੈਸਲਾ, ਸਵੇਰੇ ਸਿਰਫ਼ 6 ਤੋਂ ਸ਼ਾਮ 7 ਵਜੇ ਤੱਕ ਕੰਮ ਕਰਨਗੀਆਂ ਔਰਤਾਂ
ਮਹਿਲਾ ਕਰਮਚਾਰੀ ਨੂੰ ਉਸ ਦੀ ਲਿਖਤੀ ਸਹਿਮਤੀ ਤੋਂ ਬਿਨ੍ਹਾਂ ਸਵੇਰੇ 6 ਤੋਂ ਪਹਿਲਾਂ ਅਤੇ ਸ਼ਾਮ 7 ਵਜੇ ਤੋਂ ਬਾਅਦ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
ਰਾਂਚੀ ਏਅਰਪੋਰਟ 'ਤੇ ਅਪਾਹਜ ਬੱਚੇ ਨੂੰ ਜਹਾਜ਼ 'ਚ ਚੜ੍ਹਨ ਨਾ ਦੇਣ ਦਾ ਮਾਮਲਾ, ਇੰਡੀਗੋ ਨੂੰ 5 ਲੱਖ ਦਾ ਜੁਰਮਾਨਾ
ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਵੀ ਹੋਇਆ ਜਾਰੀ
1 ਸਾਲ ਵਿਚ ਦੁਗਣੇ ਹੋਏ 500 ਰੁਪਏ ਦੇ ਨਕਲੀ ਨੋਟ, 2000 ਰੁਪਏ ਦੇ ਨਕਲੀ ਨੋਟ 54.16% ਵਧੇ
50 ਅਤੇ 100 ਰੁਪਏ ਦੇ ਨਕਲੀ ਨੋਟ ਘਟੇ
'ਟੂਰ ਆਫ ਡਿਊਟੀ' ਤਹਿਤ 4 ਸਾਲ ਲਈ ਫੌਜ 'ਚ ਹੋਵੇਗੀ ਭਰਤੀ, ਜਾਣੋ ਨਿਯਮ
'ਟੂਰ ਆਫ ਡਿਊਟੀ' ਤਹਿਤ ਭਰਤੀ ਕੀਤੇ ਗਏ ਜਵਾਨਾਂ ਵਿੱਚੋਂ 100 ਫੀਸਦੀ ਨੂੰ ਚਾਰ ਸਾਲਾਂ ਬਾਅਦ ਸੇਵਾ ਤੋਂ ਮੁਕਤ ਕਰ ਦਿੱਤਾ ਜਾਵੇਗਾ