ਰਾਸ਼ਟਰੀ
ਕਾਂਗਰਸ ਵਿਧਾਇਕ ਨੇ ਜਾਤੀ ਭੇਦਭਾਵ ਦੀ ਨਿੰਦਾ ਕਰਨ ਲਈ ਦਲਿਤ ਸਾਧੂ ਦੇ ਮੂੰਹ ’ਚੋਂ ਕੱਢ ਕੇ ਖਾਧਾ ਜੂਠਾ ਖਾਣਾ
ਇਹ ਘਟਨਾ ਐਤਵਾਰ ਨੂੰ ਸ਼ਹਿਰ ’ਚ ਆਯੋਜਤ ਇਕ ਪ੍ਰੋਗਰਾਮ ਦੌਰਾਨ ਵਾਪਰੀ।
ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਨਿਯੁਕਤ, ਜਲਦੀ ਹੀ ਸਹੁੰ ਚੁੱਕਣਗੇ
ਰਾਜਪਾਲ ਜਾਂ ਉਪ ਰਾਜਪਾਲ ਦੀ ਨਿਯੁਕਤੀ ਲਈ ਕੇਂਦਰ ਸਰਕਾਰ ਦੀ ਸਲਾਹ 'ਤੇ ਰਾਸ਼ਟਰਪਤੀ ਦੇ ਹੱਥੋਂ ਆਪਣੀ ਮੋਹਰ ਲਗਾ ਕੇ ਇਕ ਸਰਕੂਲਰ ਭੇਜਿਆ ਜਾਂਦਾ ਹੈ।
ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਦਰ 15 ਫ਼ੀਸਦੀ ਤੋਂ ਜ਼ਿਆਦਾ ਹੋਈ: ਮਲਵਿੰਦਰ ਸਿੰਘ ਕੰਗ
- 8 ਸਾਲ ਦੀ ਭਾਜਪਾ ਸਰਕਾਰ ’ਚ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ: ਮਲਵਿੰਦਰ ਸਿੰਘ ਕੰਗ
ਡੇਰਾ ਛੱਡ ਵਿਦੇਸ਼ ਗਏ ਸੌਦਾ ਸਾਧ ਦੇ ਧੀ-ਜਵਾਈ, Tweet ਕਰ ਕੇ ਸਾਂਝਾ ਕੀਤਾ ਦੁਖ
ਡੇਰਾ ਛੱਡਣ ਸਮੇਂ ਭਾਵੁਕ ਹੋਇਆ ਸਾਰਾ ਪਰਿਵਾਰ
Development 'ਤੇ ਬਹਿਸ: ਰਾਹੁਲ ਗਾਂਧੀ ਨੇ ਕਿਹਾ- ਜਨਤਾ ਨੂੰ ਮੂਰਖ ਬਣਾ ਰਹੀ ਹੈ ਸਰਕਾਰ, ਸ਼ਾਹ ਬੋਲੇ- ਇਟਾਲੀਅਨ ਐਨਕਾਂ ਲਾਹ ਕੇ ਦੇਖੋ
ਜੇਕਰ ਕੋਈ ਅੱਖਾਂ ਬੰਦ ਕਰਕੇ ਜਾਗਦਾ ਹੈ ਤਾਂ ਕੀ ਉਹ ਵਿਕਾਸ ਦੇਖ ਸਕਦਾ ਹੈ? - Amit Shah
ਰਾਤੋ-ਰਾਤ ਕਰੋੜਪਤੀ ਬਣਿਆ ਕਸ਼ਮੀਰੀ ਨੌਜਵਾਨ, ‘ਡਰੀਮ11’ ਐਪ ’ਤੇ ਜਿੱਤੇ ਦੋ ਕਰੋੜ ਰੁਪਏ
ਵਸੀਮ ਰਾਜਾ ਨੇ ਕਿਹਾ- ਮੇਰੀ ਮਾਂ ਬਿਮਾਰ ਹੈ ਅਤੇ ਹੁਣ ਮੈਂ ਉਨ੍ਹਾਂ ਦਾ ਇਲਾਜ ਕਰਵਾ ਸਕਾਂਗਾ
ਜੰਮੂ-ਕਸ਼ਮੀਰ 'ਚ ਪੁਲਿਸ ਨੇ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਪਿਸਤੌਲ, ਮੈਗਜ਼ੀਨ ਅਤੇ ਗ੍ਰੇਨੇਡ ਬਰਾਮਦ
ਬਿਹਾਰ 'ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 8 ਮਜ਼ਦੂਰਾਂ ਦੀ ਗਈ ਜਾਨ
ਅੱਠ ਹੋਰ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ
ਚਾਰਧਾਮ ਯਾਤਰਾ ਮਾਰਗ 'ਤੇ ਲੱਗੇ ਕੂੜੇ ਦੇ ਢੇਰ, ਮਾਹਰਾਂ ਨੇ ਦੱਸਿਆ ਵਾਤਾਵਰਨ ਲਈ ਖਤਰਾ ਅਤੇ ਦਿਤੀ ਚਿਤਾਵਨੀ
ਇਹ ਸੰਵੇਦਨਸ਼ੀਲ ਵਾਤਾਵਰਣ ਪ੍ਰਣਾਲੀ ਲਈ ਖ਼ਤਰਾ ਹੈ; 2013 ਵਰਗੀ ਤਬਾਹੀ ਆ ਸਕਦੀ ਹੈ - ਮਾਹਰ
ਕੀ ਹੈ Mozambique 'ਚ 30 ਸਾਲ ਬਾਅਦ ਮਿਲਿਆ ਵਾਈਲਡ ਪੋਲੀਓ, ਪੜ੍ਹੋ ਵੇਰਵਾ
ਕਿਸ ਤਰ੍ਹਾਂ ਫੈਸਲਾ ਹੈ ਵਾਈਲਡ ਪੋਲੀਓ? ਹੋਇਆ ਖ਼ੁਲਾਸਾ