ਰਾਸ਼ਟਰੀ
5G ਤਕਨੀਕ ਭਾਰਤੀ ਅਰਥਵਿਵਸਥਾ 'ਚ 450 ਬਿਲੀਅਨ ਡਾਲਰ ਦਾ ਯੋਗਦਾਨ ਦੇਵੇਗੀ : PM ਮੋਦੀ
ਕਿਹਾ, ਇਸ ਨਾਲ ਨਾ ਸਿਰਫ ਇੰਟਰਨੈੱਟ ਦੀ ਰਫ਼ਤਾਰ ਨੂੰ ਤੇਜ਼ ਕਰੇਗਾ ਸਗੋਂ ਵਿਕਾਸ ਅਤੇ ਰੁਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ
Assam Flood : 24 ਜ਼ਿਲ੍ਹਿਆਂ 'ਚ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਹੁਣ ਤੱਕ 7 ਦੀ ਗਈ ਜਾਨ
ਮੌਸਮ ਵਿਭਾਗ ਵਲੋਂ ਕੇਰਲ 'ਚ ਭਾਰੀ ਮੀਂਹ ਦਾ ਅਲਰਟ
ਕੋਲਾ ਤਸਕਰੀ ਮਾਮਲੇ 'ਚ ਮਮਤਾ ਬੈਨਰਜੀ ਦੇ ਭਤੀਜੇ ਨੂੰ ਮਿਲੀ ਰਾਹਤ, SC ਨੇ ਗ੍ਰਿਫ਼ਤਾਰੀ 'ਤੇ ਲਗਾਈ ਰੋਕ
ਜਾਂਚ ਦਿੱਲੀ ਦੀ ਬਜਾਏ ਕੋਲਕਾਤਾ 'ਚ ਹੋਵੇਗੀ
ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ, ਅਪ੍ਰੈਲ 'ਚ ਥੋਕ ਮਹਿੰਗਾਈ 15 ਫ਼ੀਸਦੀ ਤੋਂ ਹੋਈ ਪਾਰ
ਪਿਛਲੇ 9 ਸਾਲਾਂ ਵਿੱਚ ਸਭ ਤੋਂ ਵੱਡਾ ਹੈ ਥੋਕ ਮਹਿੰਗਾਈ ਦਾ ਇਹ ਅੰਕੜਾ
ਛੱਤੀਸਗੜ੍ਹ ਹਾਈ ਕੋਰਟ ਦੀ ਟਿੱਪਣੀ, ਪਤੀ ਨੂੰ ਮਾਪਿਆਂ ਤੋਂ ਵੱਖ ਰਹਿਣ ਲਈ ਮਜਬੂਰ ਕਰਨਾ ਵੀ ਮਾਨਸਿਕ ਬੇਰਹਿਮੀ
ਪਤੀ ਨੂੰ ਦਾਜ ਦੇ ਝੂਠੇ ਦੋਸ਼ ਵਿਚ ਫਸਾਉਣ ਦੀ ਧਮਕੀ ਦੇ ਕੇ ਆਪਣੇ ਮਾਪਿਆਂ ਤੋਂ ਵੱਖ ਰਹਿਣ ਲਈ ਬਲੈਕਮੇਲ ਕਰਨਾ ਮਾਨਸਿਕ ਬੇਰਹਿਮੀ ਦੇ ਬਰਾਬਰ ਹੈ
ਭਾਜਪਾ ਨੂੰ ਇਕ ਵਾਰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਨਜ਼ਰ ਕਿਹੜੀ-ਕਿਹੜੀ ਮਸਜਿਦ 'ਤੇ ਹੈ- ਮਹਿਬੂਬਾ ਮੁਫ਼ਤੀ
ਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਨਾਕਾਮ ਸਾਬਤ ਹੋ ਰਹੀ ਹੈ
ਕਸ਼ਮੀਰੀ ਪੰਡਿਤਾਂ ਨੂੰ ਬਚਾਉਣਾ ਹੈ ਤਾਂ 'ਕਸ਼ਮੀਰ ਫਾਈਲਜ਼' 'ਤੇ ਪਾਬੰਦੀ ਲਗਾਓ- ਫਾਰੂਕ ਅਬਦੁੱਲਾ
ਫਾਰੂਕ ਅਬਦੁੱਲਾ ਨੇ ਕਿਹਾ ਕਿ ਦੇਸ਼ ਵਿਚ ਮੁਸਲਮਾਨਾਂ ਖਿਲਾਫ਼ ਨਫਰਤ ਦਾ ਮਾਹੌਲ ਹੈ, ਇਹੀ ਕਸ਼ਮੀਰ ਵਿਚ ਮੁਸਲਿਮ ਨੌਜਵਾਨਾਂ ਵਿਚ ਗੁੱਸੇ ਦਾ ਕਾਰਨ ਹੈ।
Gyanvapi Masjid Survey: ਵਾਰਾਣਸੀ ਦੀ ਗਿਆਨਵਾਪੀ ਮਸਜਿਦ 'ਚ ਮਿਲਿਆ ਸ਼ਿਵਲਿੰਗ!
ਅਦਾਲਤ ਵਲੋਂ ਜਗ੍ਹਾ ਨੂੰ ਸੀਲ ਕਰਨ ਦਾ ਦਿਤਾ ਗਿਆ ਹੁਕਮ
ਧੀ ਦਾ ਪੇਪਰ ਦਿਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ Tragic road accident, 6 ਜੀਆਂ ਦੀ ਗਈ ਜਾਨ
ਪੰਜ ਲੋਕ ਗੰਭੀਰ ਰੂੁਪ ਵਿਚ ਜ਼ਖਮੀ
Yamuna Nagar 'ਚ ਨਹਿਰ 'ਚ ਨਹਾਉਣ ਗਏ ਨੌਜਵਾਨਾਂ 'ਤੇ ਹੋਇਆ ਹਮਲਾ, ਡੁੱਬੇ ਪੰਜ ਨੌਜਵਾਨ
ਪੰਜ ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ