ਰਾਸ਼ਟਰੀ
ਰਾਜੀਵ ਕੁਮਾਰ ਬਣੇ ਭਾਰਤ ਦੇ 25ਵੇਂ CEC, ਸੰਭਾਲਿਆ ਅਹੁਦਾ
CEC ਵਜੋਂ ਰਾਜੀਵ ਕੁਮਾਰ ਦੀ 12 ਮਈ ਨੂੰ ਹੋਈ ਸੀ ਨਿਯੁਕਤੀ
ਅਰਵਿੰਦ ਕੇਜਰੀਵਾਲ ਨੂੰ ਗਰਮਖਿਆਲੀਆਂ ਤੋਂ ਹੈ ਖ਼ਤਰਾ!
ਪੰਜਾਬ ਪੁਲਿਸ ਵਲੋਂ ਸੁਰੱਖਿਆ ਵਧਾਉਣ ਦੀ ਸਿਫਾਰਿਸ਼ ਨੂੰ ਦਿੱਲੀ ਪੁਲਿਸ ਨੇ ਕੀਤਾ ਰੱਦ
Bihar 'ਚ ਵੱਡਾ ਹਾਦਸਾ, ਖੱਡ ਵਿਚ ਡਿੱਗੀ ਕਾਰ, 5 ਨੌਜਵਾਨਾਂ ਦੀ ਗਈ ਜਾਨ
ਦੋ ਨੌਜਵਾਨ ਗੰਭੀਰ ਜ਼ਖਮੀ
ਹਿਮਾਚਲ ਨੂੰ ਮਿਲਿਆ ਪਹਿਲਾ ਵਿਗਿਆਨ ਕੇਂਦਰ, ਅਨੁਰਾਗ ਠਾਕੁਰ ਨੇ ਕੀਤਾ ਉਦਘਾਟਨ
ਇਸ ਵਿਗਿਆਨ ਕੇਂਦਰ ਦਾ ਪਾਲਮਪੁਰ ਵਿਚ ਉਦਘਾਟਨ ਕੀਤਾ ਗਿਆ ਹੈ
ਮੈਂ ਸੱਤਾ ’ਚ ਮੌਜੂਦ ਲੋਕਾਂ ਦੇ ਨੰਬਰ ਕੀਤੇ ‘Block’ : ਇਮਰਾਨ ਖਾਨ
ਆਮ ਚੋਣਾਂ ਦਾ ਐਲਾਨ ਹੋਣ ਤਕ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ -ਇਮਰਾਨ ਖਾਨ
ਮਾਨਿਕ ਸਾਹਾ ਹੋਣਗੇ Tripura ਦੇ ਨਵੇਂ ਮੁੱਖ ਮੰਤਰੀ
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਅੱਜ ਦੇ ਦਿੱਤਾ ਸੀ ਅਸਤੀਫਾ
Tripura ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਦਿੱਤਾ ਅਸਤੀਫ਼ਾ
ਬੀਤੇ ਦਿਨੀਂ ਗ੍ਰਹਿ ਮੰਤਰੀ ਨਾਲ ਕੀਤੀ ਸੀ ਮੁਲਾਕਾਤ
Jammu Kashmir : ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ , ਸੁਰੱਖਿਆ ਬਲਾਂ ਅਤੇ VIP 'ਤੇ ਹਮਲੇ ਦੀ ਬਣਾ ਰਿਹਾ ਸੀ ਯੋਜਨਾ
ਭਾਰਤੀ ਫੌਜ ਨੇ ਪੁਲਿਸ ਨਾਲ ਸਾਂਝੇ ਆਪਰੇਸ਼ਨ 'ਚ ਫੜਿਆ ਅੱਤਵਾਦੀ
ਮੁੰਡਕਾ ਹਾਦਸਾ: ਕੇਜਰੀਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁ: ਦੇ ਮੁਆਵਜ਼ੇ ਦਾ ਐਲਾਨ
ਕੇਜਰੀਵਾਲ ਨੇ ਅਧਿਕਾਰੀਆਂ ਤੋਂ ਸਥਿਤੀ ਦੀ ਜਾਣਕਾਰੀ ਲੈ ਕੇ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ
ਗੁਰੂਗ੍ਰਾਮ ਵਿਖੇ ਸੁਸਾਇਟੀ 'ਚ ਲੱਗੀ ਭਿਆਨਕ ਅੱਗ, 6 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
ਸ਼ਾਰਟ ਸਰਕਟ ਕਾਰਨ ਲੱਗੀ ਸੀ ਬਜ਼ੁਰਗ ਜੋੜੇ ਦੇ ਘਰ ਵਿਚ ਅੱਗ