ਰਾਸ਼ਟਰੀ
ਪੀਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਦਿੱਲੀ 'ਚ 1 ਜੂਨ ਤੋਂ ਮਿਲੇਗੀ ਸਸਤੀ ਸ਼ਰਾਬ
ਸ਼ਰਾਬ ਵੇਚਣ ਵਾਲੇ ਐਮਆਰਪੀ ਤੋਂ ਘੱਟ ਕੀਮਤ 'ਤੇ ਸ਼ਰਾਬ ਵੇਚ ਸਕਣਗੇ
ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਪੰਜਾਬ ਤੋਂ ਦੂਰ ਰੱਖਣਾ ਸਿੱਖਣਾ ਚਾਹੀਦਾ- ਤਰੁਣ ਚੁੱਘ
ਕੋਈ ਇਤਫ਼ਾਕ ਨਹੀਂ ਕਿ ਕੇਜਰੀਵਾਲ ਅਤੇ ਗਰਮ ਖਿਆਲੀਆਂ ਨੇ ਮਿਲ ਕੇ HP ਵਿੱਚ ਪ੍ਰਵੇਸ਼ ਕੀਤਾ ਹੈ
ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ ’ਚ ਧਮਾਕੇ ਦੀ ਜਾਂਚ ਕਰੇਗੀ ਐਨਆਈਏ, SIT ਦਾ ਵੀ ਕੀਤਾ ਗਿਆ ਗਠਨ
ਇਸ ਹਮਲੇ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਵੀ ਸਰਗਰਮ ਹੋ ਗਈ ਹੈ। NIA ਦੀ ਇਕ ਟੀਮ ਪੰਜਾਬ ਇੰਟੈਲੀਜੈਂਸ ਦੇ ਦਫ਼ਤਰ ਆ ਰਹੀ ਹੈ।
ਨੋਇਡਾ ਨੂੰ ਪਲਾਸਟਿਕ ਮੁਕਤ ਬਣਾਉਣ ਲਈ HCL ਫਾਊਂਡੇਸ਼ਨ ਦੀ ਨਿਵੇਕਲੀ ਪਹਿਲ, Plastic Heist ਜ਼ਰੀਏ ਕੀਤਾ ਜਾਗਰੂਕ
ਇਹ ਮੁਹਿੰਮ ਲੋਕਾਂ ਨੂੰ ਮੁੱਖ ਤੌਰ 'ਤੇ ਦੁਕਾਨਦਾਰਾਂ ਨੂੰ ਪਲਾਸਟਿਕ ਦੀ ਵਰਤੋਂ ਅਤੇ ਜ਼ਹਿਰੀਲੇ, ਗੈਰ-ਬਾਇਓਡੀਗ੍ਰੇਡੇਬਲ ਪਲਾਸਟਿਕ ਦੇ ਖ਼ਤਰਿਆਂ ਬਾਰੇ ਜਾਗਰੂਕ ਕਰੇਗੀ
ਲਖੀਮਪੁਰ ਘਟਨਾ 'ਤੇ HC ਦੀ ਟਿੱਪਣੀ: ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਧਮਕੀ ਨਾ ਦਿੱਤੀ ਹੁੰਦੀ ਤਾਂ ਘਟਨਾ ਨਾ ਵਾਪਰਦੀ
ਅਦਾਲਤ ਨੇ ਇਹ ਵੀ ਕਿਹਾ ਕਿ ਉਸ ਖੇਤਰ ਵਿਚ ਧਾਰਾ 144 ਲਾਗੂ ਸੀ। ਇਸ ਦੇ ਬਾਵਜੂਦ ਕੇਂਦਰੀ ਮੰਤਰੀ ਨੇ ਪਿੰਡ ਵਿਚ ਕੁਸ਼ਤੀ ਮੁਕਾਬਲਾ ਕਰਵਾਇਆ।
7th Pay Commission: ਜੁਲਾਈ ਵਿਚ ਵਧੇਗਾ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ! ਜਾਣੋ ਕਿੰਨਾ ਹੋਵੇਗਾ ਫਾਇਦਾ
ਵਧਦੀ ਮਹਿੰਗਾਈ ਨਾਲ ਨਜਿੱਠਣ ਲਈ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿਚ ਵੱਡਾ ਵਾਧਾ ਹੋ ਸਕਦਾ ਹੈ
ਦੇਸ਼ਧ੍ਰੋਹ ਕਾਨੂੰਨ 'ਤੇ ਬਦਲਿਆ ਕੇਂਦਰ ਦਾ ਰੁਖ਼, ਸੁਪਰੀਮ ਕੋਰਟ ’ਚ ਕਿਹਾ- ਦੁਬਾਰਾ ਜਾਂਚ ਕਰਾਂਗੇ
ਕੇਂਦਰ ਨੇ ਅਦਾਲਤ ਵਿਚ ਹਲਫ਼ਨਾਮਾ ਦਿੱਤਾ ਹੈ। ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਤੱਕ ਸਰਕਾਰ ਜਾਂਚ ਨਹੀਂ ਕਰਦੀ, ਉਦੋਂ ਤੱਕ ਇਸ ਮਾਮਲੇ ਦੀ ਸੁਣਵਾਈ ਨਾ ਕੀਤੀ ਜਾਵੇ।
Online ਸ਼ਾਪਿੰਗ ਵੈੱਬਸਾਈਟਾਂ ਡੁਪਲੀਕੇਟ/ਨੁਕਸ ਵਾਲੇ ਉਤਪਾਦਾਂ ਦੀ ਵਿਕਰੀ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ: ਚੰਡੀਗੜ੍ਹ ਕੰਜ਼ਿਊਮਰ ਕੋਰਟ
ਅਦਾਲਤ ਨੇ ਇਸ ਕੇਸ ਵਿਚ ਪ੍ਰਤੀਵਾਦੀ ਨੂੰ ਬੈਲਟ ਦੇ 361 ਰੁਪਏ ਸ਼ਿਕਾਇਤਕਰਤਾ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ
ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ 15ਵੀਂ ਕੋਰ ਦੇ ਜੀਓਸੀ ਵਜੋਂ ਅਹੁਦਾ ਸੰਭਾਲਿਆ
ਜਨਰਲ ਪਾਂਡੇ ਨੇ 2021 ਵਿਚ ਕੋਰ ਦੀ ਕਮਾਂਡ ਸੰਭਾਲੀ ਸੀ, ਜਦੋਂ ਕਸ਼ਮੀਰ ਅਤਿਵਾਦ ਦੀ ਚੁਣੌਤੀ ਅਤੇ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ।