ਰਾਸ਼ਟਰੀ
ਕੇਜਰੀਵਾਲ ਜਦੋਂ ਤੱਕ ਅਪਣੇ ਬਿਆਨ ਲਈ ਮੁਆਫ਼ੀ ਨਹੀਂ ਮੰਗ ਲੈਂਦਾ ਮੈਂ ਲੜਦਾ ਰਹਾਂਗਾ - ਤਜਿੰਦਰ ਬੱਗਾ
ਤਜਿੰਦਰ ਬੱਗਾ ਦੀ ਮਾਤਾ ਨੇ ਵੀ ਲਗਾਏ ਕੇਜਰੀਵਾਲ 'ਤੇ ਗੰਭੀਰ ਇਲਜ਼ਾਮ
ਮਹਿੰਗਾਈ ਦੀ ਮਾਰ! ਫਿਰ ਮਹਿੰਗਾ ਹੋਇਆ ਘਰੇਲੂ ਗੈਸ ਸਿਲੰਡਰ, 1000 ਰੁਪਏ ਤੱਕ ਪਹੁੰਚੀ ਕੀਮਤ
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ
ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦਾ ਮਾਮਲਾ: ਸਰਕਾਰ ਦੇ ਜਾਂਚ ਪੈਨਲ ਨੇ ਪਾਈਆਂ ਇਹ ਖਾਮੀਆਂ
ਦੇਸ਼ ਦੇ ਕਈ ਸੂਬਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋ. ਵਿਵੇਕ ਲਾਲ ਬਣੇ PGI ਚੰਡੀਗੜ੍ਹ ਦੇ ਨਵੇਂ ਡਾਇਰੈਕਟਰ
36 ਸੀਨੀਅਰ ਡਾਕਟਰਾਂ ਦੇ ਪੈਨਲ ਵਿਚੋਂ ਹੋਈ ਚੋਣ
ਕੰਚਨਜੰਗਾ ਪਰਬਤ 'ਤੇ ਚੜ੍ਹਾਈ ਚੜ੍ਹਦੇ ਸਮੇਂ ਭਾਰਤੀ ਪਰਬਤਾਰੋਹੀ ਦੀ ਗਈ ਜਾਨ
ਬੀਮਾਰ ਹੋਣ ਦੇ ਬਾਵਜੂਦ ਚੜ੍ਹਾਈ ਚੜ੍ਹ ਕਰ ਰਿਹਾ ਸੀ ਮ੍ਰਿਤਕ ਨੌਜਵਾਨ
ਪੰਜਾਬ ਵਲੋਂ ਤਜਿੰਦਰਪਾਲ ਬੱਗਾ ਨੂੰ ਹਰਿਆਣਾ ਰੱਖੇ ਜਾਣ ਦੀ ਮੰਗ ਹਾਈ ਕੋਰਟ ਨੇ ਕੀਤੀ ਖਾਰਜ
ਭਲਕੇ 10 ਵਜੇ ਹਾਈ ਕੋਰਟ ਵਿਚ ਹੋਵੇਗੀ ਮਾਮਲੇ ਦੀ ਮੁੜ ਸੁਣਵਾਈ
ਮਨੀ ਲਾਂਡਰਿੰਗ ਮਾਮਲਾ : NCP ਨੇਤਾ ਨਵਾਬ ਮਲਿਕ ਦੀ ਨਿਆਂਇਕ ਹਿਰਾਸਤ 'ਚ 20 ਮਈ ਤੱਕ ਹੋਇਆ ਵਾਧਾ
ਨਵਾਬ ਮਲਿਕ ਖ਼ਿਲਾਫ਼ ਈਡੀ ਨੇ ਦਾਇਰ ਕੀਤੀ ਚਾਰਜਸ਼ੀਟ
ਝਾਰਖੰਡ ਦੀ IAS ਪੂਜਾ ਸਿੰਘਲ ਦੇ ਘਰ ED ਦਾ ਛਾਪਾ, 25 ਕਰੋੜ ਦੀ ਨਕਦੀ ਬਰਾਮਦ
ਨੋਟ ਗਿਣਨ ਲਈ ਮੰਗਵਾਈਆਂ ਮਸ਼ੀਨਾਂ
ਕੇਜਰੀਵਾਲ ਨੂੰ ਬੇਨਕਾਬ ਕਰਨ ਕਰ ਕੇ ਬਣਾਇਆ ਗਿਆ ਬੱਗਾ ਨੂੰ ਨਿਸ਼ਾਨਾ - ਮਨਜਿੰਦਰ ਸਿਰਸਾ
ਕੇਜਰੀਵਾਲ ਵੱਲੋਂ ਪੰਜਾਬ ਪੁਲਿਸ ਦਾ ਵੀ ਦੁਰਉਪਯੋਗ ਕੀਤਾ ਜਾ ਰਿਹਾ ਹੈ
ਹਰਿਆਣਾ ਪੁਲਿਸ ਨੇ ਤਜਿੰਦਰਪਾਲ ਬੱਗਾ ਨੂੰ ਕੀਤਾ ਦਿੱਲੀ ਪੁਲਿਸ ਦੇ ਹਵਾਲੇ, ਪੰਜਾਬ ਸਰਕਾਰ ਪਹੁੰਚੀ ਹਾਈਕੋਰਟ
ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਅੱਧੇ ਘੰਟੇ ਵਿੱਚ ਮੰਗਿਆ ਜਵਾਬ