ਰਾਸ਼ਟਰੀ
ਕਾਂਗਰਸ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫ਼ਰਕ ਹੈ - ਅਨਿਲ ਵਿੱਜ
“ਲੜਕੀ ਹਾਂ, ਲੜ ਸਕਦੀ ਹਾਂ ਦਾ ਨਾਅਰਾ ਦੇਣ ਵਾਲੀ ਕਾਂਗਰਸ ਕੁਮਾਰੀ ਸ਼ੈਲਜਾ ਨੂੰ ਬਰਦਾਸ਼ਤ ਨਹੀਂ ਕਰ ਸਕੀ”
ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚੋਂ 400 ਕਰੋੜ ਦੀ ਹੈਰੋਇਨ ਬਰਾਮਦ
30 ਲੱਖ ਦੀ ਨਕਦੀ ਮਿਲੀ
ਸਿੱਖਾਂ ਦੇ ਵਫ਼ਦ ਨਾਲ ਅੱਜ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ
ਵਫ਼ਦ ਵਿਚ 25 ਤੋਂ ਵੱਧ ਪਰਵਾਸੀ ਭਾਰਤੀ ਵੀ ਸ਼ਾਮਲ
ਹੋਣਹਾਰ OBC ਉਮੀਦਵਾਰ ਜਨਰਲ ਵਰਗ ਦੀਆਂ ਸੀਟਾਂ ਦੇ ਹੱਕਦਾਰ - ਸੁਪਰੀਮ ਕੋਰਟ
ਕਿਹਾ, ਬਾਕੀ ਉਮੀਦਵਾਰਾਂ ਦੀ ਯੋਗਤਾ ਦੇ ਅਧਾਰ 'ਤੇ ਭਰੀਆਂ ਜਾਣ ਰਾਖਵੀਆਂ ਸੀਟਾਂ
ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਮਿਲੀ ਜ਼ਮਾਨਤ
ਜ਼ਮਾਨਤ ਮਿਲਣ ਦੇ ਬਾਵਜੂਦ ਸੱਜਣ ਕੁਮਾਰ ਜੇਲ੍ਹ ਤੋਂ ਨਹੀਂ ਆ ਸਕੇਗਾ ਬਾਹਰ
ਸਚਿਨ ਪਾਇਲਟ ਦੀ ਸੋਨੀਆ ਗਾਂਧੀ ਨੂੰ ਦੋ-ਟੁੱਕ, ਕਿਹਾ- ਰਾਜਸਥਾਨ 'ਚ ਬਦਲੋ CM, ਨਹੀਂ ਤਾਂ ਹੋਵੇਗਾ ਪੰਜਾਬ ਵਰਗਾ ਹਾਲ
ਜਦੋਂ ਤੋਂ ਮੈਂ ਮੁੱਖ ਮੰਤਰੀ ਬਣਿਆ ਹਾਂ, ਮੈਂ ਆਪਣਾ ਸਥਾਈ ਅਸਤੀਫ਼ਾ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਸੀ
ਪਟਨਾ 'ਚ ਮਿਲਿਆ ਕੋਰੋਨਾ ਦਾ ਸਭ ਤੋਂ ਖ਼ਤਰਨਾਕ ਰੂਪ, 10 ਗੁਣਾ ਤੇਜ਼ੀ ਨਾਲ ਫੈਲਦਾ ਹੈ ਇਹ ਇਨਫੈਕਸ਼ਨ
ਲੋਕ ਇਸ ਦੀ ਲਪੇਟ 'ਚ ਆਉਣ ਤੋਂ ਬਾਅਦ ਤੇਜ਼ੀ ਨਾਲ ਸੰਕਰਮਿਤ ਹੋ ਸਕਦੇ ਹਨ ਅਤੇ ਕੋਰੋਨਾ ਦੇ ਲੱਛਣਾਂ ਦਾ ਜਲਦੀ ਹੀ ਪਤਾ ਲੱਗ ਜਾਂਦਾ ਹੈ।
ਤੇਲ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਦੇ CMs 'ਤੇ ਵਰ੍ਹੇ ਹਰਦੀਪ ਪੁਰੀ, ‘ਵਿਰੋਧ ਪ੍ਰਦਰਸ਼ਨ ਕਰਨ ਨਾਲ ਤੱਥ ਨਹੀਂ ਬਦਲਣਗੇ’
ਹਰਦੀਪ ਪੁਰੀ ਨੇ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬੇ ਦਰਾਮਦ ਸ਼ਰਾਬ ਦੀ ਬਜਾਏ ਪੈਟਰੋਲੀਅਮ ਪਦਾਰਥਾਂ 'ਤੇ ਟੈਕਸ ਘਟਾਉਣ ਤਾਂ ਪੈਟਰੋਲ ਸਸਤਾ ਹੋ ਜਾਵੇਗਾ।
ਭਾਰਤ ਆਪਣੀਆਂ ਸ਼ਰਤਾਂ 'ਤੇ ਦੁਨੀਆਂ ਨਾਲ ਰਿਸ਼ਤੇ ਨਿਭਾਵੇਗਾ, ਭਾਰਤ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ - ਐੱਸ ਜੈਸ਼ੰਕਰ
ਸਮਾਂ ਬੀਤ ਗਿਆ ਹੈ ਕਿ ਦੁਨੀਆਂ ਨੂੰ ਸਾਡੇ ਬਾਰੇ ਦੱਸਣਾ ਚਾਹੀਦਾ ਹੈ ਅਤੇ ਸਾਨੂੰ ਦੁਨੀਆਂ ਤੋਂ ਆਗਿਆ ਲੈਣੀ ਚਾਹੀਦੀ ਹੈ।
ਜਿੱਥੇ-ਜਿੱਥੇ ਡਬਲ ਇੰਜਣ ਵਾਲੀ ਸਰਕਾਰ ਉੱਥੇ-ਉੱਥੇ ਸਬਕਾ ਸਾਥ, ਸਬਕਾ ਵਿਕਾਸ- PM ਮੋਦੀ
PM ਮੋਦੀ ਨੇ ਆਸਾਮ ਦੌਰੇ ਦੌਰਾਨ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਕੀਤਾ ਉਦਘਾਟਨ