ਰਾਸ਼ਟਰੀ
ਬੱਚੇ ਨੂੰ ਛੋਟੀ ਉਮਰ 'ਚ ਨਾ ਭੇਜੋ ਸਕੂਲ, ਸਿਹਤ 'ਤੇ ਪੈ ਸਕਦਾ ਹੈ ਡੂੰਘਾ ਅਸਰ : ਸੁਪਰੀਮ ਕੋਰਟ
ਕੇਂਦਰੀ ਵਿਦਿਆਲਿਆ 'ਚ ਪਹਿਲੀ ਜਮਾਤ ਵਿੱਚ ਦਾਖ਼ਲੇ ਲਈ 6 ਸਾਲ ਦੀ ਘੱਟੋ-ਘੱਟ ਉਮਰ ਦੇ ਮਾਪਦੰਡ ਨੂੰ ਚੁਣੌਤੀ ਦੇਣ ਵਾਲੇ ਮਾਪਿਆਂ ਦੀਅਪੀਲ 'ਤੇ ਸੁਣਵਾਈ ਦੌਰਾਨ ਦਿਤਾ ਫ਼ੈਸਲਾ
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਵੀਰ ਬਾਲ ਦਿਵਸ' ਐਲਾਨਣ ਤੇ PM ਮੋਦੀ ਦਾ ਹੋਇਆ ਸਨਾਮਨ
ਪ੍ਰਧਾਨ ਮੰਤਰੀ ਵੱਲੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ।
ਸਾਵਧਾਨ! ਬਿਜਲੀ ਦੇ ਬਕਾਇਆ ਬਿੱਲ ਜ਼ਰੀਏ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਸਾਈਬਰ ਠੱਗ
ਧੋਖਾਧੜੀ ਦਾ ਸ਼ਿਕਾਰ ਹੋਣ ’ਤੇ ਰਾਸ਼ਟਰੀ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਰ ਸਕਦੇ ਹੋ ਸ਼ਿਕਾਇਤ
ਦਿੱਲੀ ’ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, ਮਲਬੇ ਵਿਚ ਦੱਬੇ 5 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਬਾਹਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਇਹ ਹਾਦਸਾ ਬਹੁਤ ਦੁਖਦ ਹੈ।
PM ਮੋਦੀ ਨੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ਕੀਤੀ ਮੀਟਿੰਗ, ਕਈ ਮੁੱਦਿਆਂ 'ਤੇ ਹੋਈ ਚਰਚਾ
ਭਾਰਤ ਅਤੇ ਯੂਰਪੀ ਸੰਘ ਨੇ ਵਪਾਰ ਅਤੇ ਤਕਨਾਲੋਜੀ ਕੌਂਸਲ ਦੀ ਸਥਾਪਨਾ ਕਰਨ ਦਾ ਕੀਤਾ ਫੈਸਲਾ
J&K ਤੋਂ ਧਾਰਾ 370 ਨੂੰ ਹਟਾਉਣ 'ਤੇ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਤੇ ਜੁਲਾਈ 'ਚ ਹੋ ਸਕਦੀ ਹੈ ਸੁਣਵਾਈ
ਜੱਜ ਰਮੰਨਾ ਨੇ ਅਗਲੇ ਹਫ਼ਤੇ ਸੁਣਵਾਈ ਦੀ ਗੁਹਾਰ 'ਤੇ ਕਿਹਾ ਕਿ ਪਟੀਸ਼ਨਾਂ ਨੂੰ 5 ਜੱਜਾਂ ਦੀ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਣਾ ਹੈ,
CM ਮਾਨ ਨੇ ਕੀਤਾ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ, ਕਿਹਾ- ਅਜਿਹੇ ਸਕੂਲ ਤਾਂ ਅਮਰੀਕਾ-ਕੈਨੇਡਾ 'ਚ ਦੇਖੇ ਨੇ
ਕਿਹਾ- ਸਿੱਖਿਆ ਅਤੇ ਸਿਹਤ ਸਾਡੀ ਤਰਜੀਹ ਹੈ। ਬਹੁਤ ਜਲਦੀ ਪੰਜਾਬ ਵਿਚ ਅਜਿਹੇ ਡਿਜੀਟਲ ਸਕੂਲ ਦੇਖਣ ਮਿਲਣਗੇ।
ਭਾਰਤ ਦੀ ਖ਼ੁਸ਼ਹਾਲੀ ਦਾ ਅਨਿੱਖੜਵਾਂ ਅੰਗ ਹੈ ਕਿਸਾਨਾਂ ਦੀ ਖ਼ੁਸ਼ਹਾਲੀ - ਪ੍ਰਤਾਪ ਸਿੰਘ ਬਾਜਵਾ
ਕਾਂਗਰਸ ਦੇ ਚਿੰਤਨ ਸ਼ਿਵਰ ਲਈ 9 ਮੈਂਬਰੀ ਕਮੇਟੀ ਦਾ ਗਠਨ, ਪ੍ਰਤਾਪ ਸਿੰਘ ਬਾਜਵਾ ਵੀ ਲੈਣਗੇ ਹਿੱਸਾ
PM ਦੇ ਘਰ ਬਾਹਰ ਹਨੂੰਮਾਨ ਚਾਲੀਸਾ ਪੜ੍ਹੇਗੀ NCP ਦੀ ਫਹਿਮੀਦਾ ਹਸਨ, ਅਮਿਤ ਸ਼ਾਹ ਤੋਂ ਮੰਗੀ ਇਜਾਜ਼ਤ
ਫਹਮੀਦਾ ਹਸਨ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਬਾਹਰ ਹਨੂੰਮਾਨ ਚਾਲੀਸਾ ਅਤੇ ਦੁਰਗਾ ਦਾ ਪਾਠ ਕਰਨਾ ਚਾਹੁੰਦੀ ਹੈ।
'ਮਾਨ' ਸਰਕਾਰ ਅਸਲ ਮੁੱਦਿਆਂ ਨੂੰ ਕਰ ਰਹੀ ਨਜ਼ਰਅੰਦਾਜ਼ - ਨਵਜੋਤ ਸਿੰਘ ਸਿੱਧੂ
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵੀ ਲਗਾਈ ਸਵਾਲਾਂ ਦੀ ਝੜੀ