ਰਾਸ਼ਟਰੀ
ਇਨਸਾਨੀਅਤ ਦੀ ਮਿਸਾਲ, ਮੁਸਲਿਮ ਪਰਿਵਾਰ ਨੇ ਹਿੰਦੂ ਵਿਅਕਤੀ ਨੂੰ ਦਿੱਤਾ ਪੁੱਤਰ ਦਾ ਦਿਲ
ਸਾਰੇ ਪਾਸੇ ਮੁਸਲਿਸ ਪਰਿਵਾਰ ਦੇ ਹੋ ਰਹੇ ਹਨ ਚਰਚੇ
ਕੇਜਰੀਵਾਲ ਰਿਹਾਇਸ਼ ਭੰਨ-ਤੋੜ ਮਾਮਲਾ: HC ਦੀ ਫਟਕਾਰ ਤੋਂ ਬਾਅਦ ਦਿੱਲੀ ਪੁਲਿਸ ਨੇ ਤੇਜਸਵੀ ਸੂਰਿਆ ਨੂੰ ਕੀਤਾ ਤਲਬ
ਇਸ ਮਾਮਲੇ ਵਿਚ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਹਾਈ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
7 ਸਾਲਾਂ 'ਚ 8.81 ਲੱਖ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ, ਹਰ ਰੋਜ਼ 350 ਭਾਰਤੀ ਛੱਡ ਰਹੇ ਦੇਸ਼
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਸੀ ਕਿ 1 ਜਨਵਰੀ 2015 ਤੋਂ 30 ਸਤੰਬਰ 2021 ਤੱਕ ਲਗਭਗ 9 ਲੱਖ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ।
ਕੁਝ ਸ਼ਰਤਾਂ ਸਹਿਤ ਪੁਨਰਵਾਸ ਲਈ ਸਹਿਮਤ ਹੋਏ ਸ਼ਿਲਾਂਗ ਦੀ ਹਰੀਜਨ ਕਲੋਨੀ ਦੇ ਸਿੱਖ
ਸ਼ਿਲਾਂਗ ਦੀ ਹਰੀਜਨ ਕਲੋਨੀ ਦੇ ਸਿੱਖ ਵਸਨੀਕ ਅਪਣੇ ਵੱਲੋਂ ਤੈਅ ਕੀਤੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਪੁਨਰਵਾਸ ਲਈ ਸਹਿਮਤ ਹੋ ਗਏ ਹਨ।
ਮੇਰਠ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ
ਵੇਖਦੇ ਹੀ ਵੇਖਦੇ ਅੱਗ ਨੇ ਧਾਰਨ ਕੀਤਾ ਭਿਆਨਕ ਰੂਪ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਦੇ 73 ਜੱਜਾਂ ਦੀਆਂ ਬਦਲੀਆਂ
ਹਰਿਆਣਾ 'ਚ ਹੋਏ 61 ਜੱਜਾਂ ਦੇ ਤਬਾਦਲੇ
ਮੁੱਖ ਮੰਤਰੀਆਂ ਨਾਲ PM ਮੋਦੀ ਦੀ ਬੈਠਕ ਖ਼ਤਮ, ਕਿਹਾ- ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਰਹਿਣਾ ਹੋਵੇਗਾ ਸੁਚੇਤ
'ਕੇਂਦਰ ਅਤੇ ਰਾਜਾਂ ਨੇ ਕੋਰੋਨਾ ਦੇ ਦੌਰ ਵਿੱਚ ਮਿਲ ਕੇ ਕੰਮ ਕੀਤਾ'
ਤਾਮਿਲਨਾਡੂ: ਤੰਜਾਵੁਰ 'ਚ ਰੱਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਲੋਕਾਂ ਦੀ ਗਈ ਜਾਨ
ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਕੁਮਾਰ ਵਿਸ਼ਵਾਸ ਦੀ ਪਟੀਸ਼ਨ 'ਤੇ ਬਹਿਸ ਹੋਈ ਪੂਰੀ, ਸੋਮਵਾਰ ਨੂੰ ਹਾਈਕੋਰਟ ਸੁਣਾਏਗਾ ਫ਼ੈਸਲਾ
ਰੋਪੜ ਥਾਣੇ ਵਿੱਚ ਭਲਕੇ ਪੇਸ਼ ਹੋਣ 'ਤੇ ਅਜੇ ਵੀ ਸਸਪੈਂਸ ਬਰਕਰਾਰ
AIIMS ਜਾਂ PGI ਦੇ ਸੈਟੇਲਾਈਟ ਕੇਂਦਰ ਸਥਾਪਿਤ ਕਰਨ ਸਬੰਧੀ ਸੰਨੀ ਦਿਓਲ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ
ਗੁਰਦਾਸਪੁਰ ਵਾਸੀਆਂ ਨੂੰ ਮਿਲ ਸਕਦਾ ਹੈ ਵੱਡਾ ਤੋਹਫ਼ਾ!