ਰਾਸ਼ਟਰੀ
ਰੂਸ-ਯੂਕਰੇਨ ਯੁੱਧ ਕਾਰਨ ਭਾਰਤ ਦਾ ਤੇਲ ਆਯਾਤ 'ਤੇ ਖ਼ਰਚ ਹੋਇਆ ਦੁੱਗਣਾ
ਅਪ੍ਰੈਲ 2021 ਤੋਂ ਮਾਰਚ 2022 ਦਰਮਿਆਨ ਭਾਰਤ ਨੇ ਤੇਲ ਆਯਾਤ 'ਤੇ ਖ਼ਰਚ ਕੀਤੇ ਨੇ 119.2 ਅਰਬ ਡਾਲਰ
ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 3 ਅਤਿਵਾਦੀ ਢੇਰ, ਲਸ਼ਕਰ ਨਾਲ ਜੁੜੇ ਸਨ ਤਿੰਨੋਂ ਅਤਿਵਾਦੀ
ਦੱਖਣੀ ਕਸ਼ਮੀਰ ’ਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜਾ ਮੁਕਾਬਲਾ ਹੈ।
ਵੱਡਾ ਹਾਦਸਾ- ਦੀਨਾਨਗਰ ’ਚ ਬਰਾਤੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ
ਬਰਾਤੀਆਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਜੈਸ਼ੰਕਰ ਨੇ ਅਰਜਨਟੀਨਾ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ
ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਿਲੀਪੀਨ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਟੈਡੀ ਲੋਕਸਿਨ ਜੂਨੀਅਰ ਨਾਲ ਵੀ ਗੱਲਬਾਤ ਕੀਤੀ
ਸ਼੍ਰੀਲੰਕਾ ਦੇ ਹਾਲਾਤ ਬਦ-ਤੋਂ-ਬਦਤਰ, ਭਾਰਤ ਤੋਂ 1.5 ਅਰਬ ਡਾਲਰ ਕਰਜ਼ੇ ਦੀ ਕੀਤੀ ਮੰਗ!
ਲੰਕਾ ਦੇ ਵਿੱਤ ਮੰਤਰੀ ਅਲੀ ਸਾਬਰੀ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਤੋਂ ਇਕ ਆਨਲਾਈਨ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨਾਲ ਗੱਲਬਾਤ ਸਫ਼ਲ ਰਹੀ ਹੈ।
ਪਾਨੀਪਤ 'ਚ ਕਰਵਾਏ ਗਏ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਦੌਰਾਨ CM ਖੱਟੜ ਨੇ ਕੀਤੇ ਵੱਡੇ ਐਲਾਨ
ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ - ਖੱਟੜ
PM ਮੋਦੀ ਨੇ ਜੰਮੂ 'ਚ 20 ਹਜ਼ਾਰ ਕਰੋੜ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਧਰ
ਪੀਐਮ ਮੋਦੀ ਨੇ ਸਟੇਜ 'ਤੇ ਪਹੁੰਚ ਕੇ ਲੋਕਾਂ ਦਾ ਹੱਥ ਜੋੜ ਕੇ ਸਿਰ ਝੁਕਾ ਕੇ ਸਵਾਗਤ ਕੀਤਾ
ਲਖੀਮਪੁਰ ਖੇੜੀ ਮਾਮਲਾ : ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੇ ਕੀਤਾ ਸਰੰਡਰ, ਭੇਜਿਆ ਜੇਲ੍ਹ
ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਕੱਲ ਤੱਕ ਪੇਸ਼ ਹੋਣ ਦਾ ਦਿਤਾ ਸੀ ਸਮਾਂ
Mann Ki Baat: ਦੇਸ਼ 'ਚ ਹਰ ਰੋਜ਼ ਹੋ ਰਿਹਾ ਹੈ 20,000 ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ: PM ਮੋਦੀ
ਡਿਜੀਟਲ ਲੈਣ-ਦੇਣ ਹੁਣ ਦਿੱਲੀ ਜਾਂ ਵੱਡੇ ਮਹਾਨਗਰਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਫੈਲ ਗਿਆ ਹੈ।
ਯੂਰਪ ਸਮੇਤ ਕਈ ਦੇਸ਼ਾਂ 'ਚੋਂ ਮਿਲੇ ਅਣਜਾਣ ਮੂਲ ਦੇ ਲਗਭਗ 170 ਹੈਪੇਟਾਈਟਸ ਮਾਮਲੇ : WHO
21 ਅਪ੍ਰੈਲ ਤੱਕ 11 ਯੂਰਪੀਅਨ ਦੇਸ਼ਾਂ ਅਤੇ ਅਮਰੀਕੀ ਮਹਾਂਦੀਪ ਦੇ ਇੱਕ ਦੇਸ਼ ਤੋਂ ਅਣਜਾਣ ਮੂਲ ਦੇ ਗੰਭੀਰ ਹੈਪੇਟਾਈਟਸ ਦੇ ਘੱਟੋ ਘੱਟ 169 ਕੇਸ ਆਏ ਹਨ।