ਰਾਸ਼ਟਰੀ
ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਕੇਂਦਰੀ ਕੋਲਾ ਮੰਤਰੀ ਅਤੇ ਕੇਂਦਰੀ ਬਿਜਲੀ ਮੰਤਰੀ ਨਾਲ ਕੀਤੀ ਗਈ ਮੁਲਾਕਾਤ
ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਕੇਂਦਰੀ ਬਿਜਲੀ ਮੰਤਰੀ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਵੀ ਉਠਾਇਆ ਗਿਆ।
ਜੇ ਭਾਖੜਾ ਮੇਨ ਲਾਈਨ ਟੁੱਟ ਗਈ ਤਾਂ ਪੰਜਾਬ ਡੁੱਬ ਜਾਵੇਗਾ ਅਤੇ ਹਰਿਆਣਾ 'ਚ ਸੋਕਾ ਪੈ ਜਾਵੇਗਾ: ਸੀਐਮ ਖੱਟਰ
ਉਹਨਾਂ ਕਿਹਾ ਕਿ ਅਸੀਂ ਪਹਿਲ ਕੀਤੀ ਪਰ ਪੰਜਾਬ ਵਾਲੇ ਪਾਸੇ ਤੋਂ ਕੋਈ ਹੁੰਗਾਰਾ ਨਹੀਂ ਮਿਲਿਆ। ਹੁਣ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਫੈਸਲਾ ਲਾਗੂ ਕਰਨਾ ਹੋਵੇਗਾ।
ਨੌਵੇਂ ਪਾਤਸ਼ਾਹ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਏਗੀ ਹਰਿਆਣਾ ਸਰਕਾਰ, 24 ਅਪ੍ਰੈਲ ਨੂੰ ਪਾਨੀਪਤ 'ਚ ਹੋਵੇਗਾ ਸਮਾਗਮ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ 24 ਅਪ੍ਰੈਲ ਨੂੰ ਪਾਨੀਪਤ ਵਿਚ ਮਨਾਇਆ ਜਾਵੇਗਾ।
ਭਾਰਤ ਵਿਚ ਕੋਵਿਡ-19 ਦੇ XE ਵੇਰੀਐਂਟ ਦੀ ਦਸਤਕ, ਮਹਾਰਾਸ਼ਟਰ ਵਿਚ ਮਿਲਿਆ ਪਹਿਲਾ ਮਰੀਜ਼
XE ਵੇਰੀਐਂਟ ਦਾ ਪਹਿਲਾ ਕੇਸ ਯੂਕੇ ਵਿਚ 19 ਜਨਵਰੀ ਨੂੰ ਟਰੇਸ ਕੀਤਾ ਗਿਆ ਸੀ।
ਸ੍ਰੀਲੰਕਾ 'ਚ ਸਿਆਸੀ ਉਥਲ-ਪੁਥਲ! ਰਾਸ਼ਟਰਪਤੀ ਨੇ ਐਮਰਜੈਂਸੀ ਹਟਾਉਣ ਦਾ ਐਲਾਨ ਕੀਤਾ
ਸ੍ਰੀਲੰਕਾ 'ਚ ਮਹਿੰਗਾਈ ਸਿਖਰਾਂ 'ਤੇ
MP ਗੁਰਜੀਤ ਔਜਲਾ ਨੇ ਲੋਕ ਸਭਾ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਸਰਹੱਦੀ ਜ਼ਮੀਨ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ
ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ 'ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਰਹਿ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਹੈ।
VIP ਕਲਚਰ ਖ਼ਤਮ ਕਰਨ ਦੀ ਤਿਆਰੀ : 179 ਸਰਕਾਰੀ ਗੱਡੀਆਂ ਤੋਂ ਹਟਾਇਆ ਜਾਵੇਗਾ 0001 ਨੰਬਰ
ਵਿਸ਼ੇਸ਼ ਨੰਬਰਾਂ ਦੀ ਕੱਲ 12 ਵਜੇ ਤੱਕ ਹੋਵੇਗੀ ਨਿਲਾਮੀ, ਹੁਣ ਸਰਕਾਰੀ ਗੱਡੀਆਂ 'ਤੇ ਵੀ ਲੱਗਣਗੇ ਜਨਰਲ ਸੀਰੀਜ਼ ਦੇ ਨੰਬਰ
ਪਾਨੀਪਤ ਦੇ RTI ਕਾਰਕੁੰਨ ਨੇ 'ਦਿ ਕਸ਼ਮੀਰ ਫਾਈਲਜ਼' ਸਬੰਧੀ ਕੀਤੇ ਵੱਡੇ ਖ਼ੁਲਾਸੇ
'ਦਿ ਕਸ਼ਮੀਰ ਫਾਈਲਜ਼' ਕੋਈ ਡਾਕੂਮੈਂਟਰੀ ਨਹੀਂ ਸਗੋਂ ਇੱਕ ਡਰਾਮਾ ਸ਼੍ਰੇਣੀ ਦੀ ਫੀਚਰ ਫ਼ਿਲਮ ਹੈ'
ਚੋਣ ਪ੍ਰਚਾਰ ਲਈ ਬੀਜੇਪੀ ਨੇ ਲਾਂਚ ਕੀਤੀ PM ਮੋਦੀ ਦੇ ਰੈਪਰ ਵਾਲੀ ਚਾਕਲੇਟ
ਗੁਜਰਾਤ ਵਿੱਚ ਆਉਣ ਵਾਲੇ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ BJP ਸਰਗਰਮ
ਭਾਜਪਾ ਦਾ ਅੱਜ 42ਵਾਂ ਸਥਾਪਨਾ ਦਿਵਸ, ਪੀਐਮ ਮੋਦੀ ਦੇ ਸੰਬੋਧਨ ਨੂੰ ਲੈ ਕੇ ਇਹ ਜ਼ਬਰਦਸਤ ਤਿਆਰੀਆਂ
ਭਾਜਪਾ ਦੇ ਸਾਰੇ ਡਿਵੀਜ਼ਨਾਂ, ਜ਼ਿਲ੍ਹਿਆਂ ਵਿੱਚ ਥਾਂ-ਥਾਂ ਝੰਡਾ ਲਹਿਰਾਇਆ ਜਾਵੇਗਾ।