ਰਾਸ਼ਟਰੀ
ਆਮ ਆਦਮੀ 'ਤੇ ਰੋਜ਼ਾਨਾ ਪੈ ਰਹੀ ਮਹਿੰਗਾਈ ਦੀ ਮਾਰ, ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਤੇਲ ਦੀਆਂ ਕੀਮਤਾਂ ਵਿੱਚ ਅੱਜ 80-80 ਪੈਸੇ ਪ੍ਰਤੀ ਲੀਟਰ ਦਾ ਹੋਇਆ ਵਾਧਾ
ਡੇਲੀਹੰਟ ਦੇ ਮਾਤਾ-ਪਿਤਾ ਨੇ 5 ਬਿਲੀਅਨ ਡਾਲਰ ਦੇ ਮੁੱਲ ਉੱਤੇ 805 ਮਿਲਿਅਨ ਡਾਲਰ ਜੁਟਾਏ
ਸਟਾਰਟਅੱਪ ਪੈਸੇ ਦੀ ਵਰਤੋਂ ਆਪਣੀ AI/ML (ਨਕਲੀ ਬੁੱਧੀ/ਮਸ਼ੀਨ ਲਰਨਿੰਗ) ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਕਰੇਗਾ
NCW ਨੇ ਸਿੱਖਿਆ ਮੰਤਰੀ ਨੂੰ ਦਾਜ ਸਬੰਧੀ ਕਿਤਾਬ ਵਿਰੁੱਧ ਸੁਧਾਰਾਤਮਕ ਕਾਰਵਾਈ ਕਰਨ ਦੀ ਕੀਤੀ ਬੇਨਤੀ
NCW ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ।
ਮੋਦੀ ਦੇਸ਼ ਲਈ ਵੱਡੇ ਕਦਮ ਚੁੱਕਣ ਤਾਂ ਜੋ ਲੋਕ ਕਹਿ ਸਕਣ ‘ਗਾਂਧੀ’ ਦੇ ਦੇਸ਼ ਨੇ ਦੁਨੀਆ ਨੂੰ ਬਚਾ ਲਿਆ - ਫਾਰੂਕ ਅਬਦੁੱਲਾ
ਸ਼੍ਰੀਲੰਕਾ ਦੀ ਸਥਿਤੀ ਦੇਖੋ, ਅਜਿਹੇ ਵਿਚ ਸਾਨੂੰ ਆਸ ਹੈ ਕਿ ਸਾਨੂੰ ਅਜਿਹੀ ਸਥਿਤੀ ਨਾ ਦੇਖਣੀ ਪਵੇ, ਇਸ ਲਈ ਇਹ ਯੁੱਧ ਖ਼ਤਮ ਹੋਣਾ ਚਾਹੀਦਾ ਹੈ।
ਮਹਾਂਮਾਰੀ ਦੌਰਾਨ ਕਿਸੇ ਵੀ ਸੂਬੇ ਨੇ ਆਕਸੀਜਨ ਦੀ ਕਮੀ ਕਾਰਨ ਮੌਤ ਦੀ ਪੁਸ਼ਟੀ ਨਹੀਂ ਕੀਤੀ: ਸਰਕਾਰ
ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਸਿਫ਼ਰ ਕਾਲ ਦੌਰਾਨ ਸਵਾਲਾਂ ਦੇ ਜਵਾਬ ਵਿਚ ਦਿੱਤੀ
ਸਕੂਲ ਅਧਿਆਪਕਾ ਵਲੋਂ ਕੀਤਾ ਗਿਆ ਵਿਦਿਆਰਥੀਆਂ ਦਾ ਸਮੂਹਿਕ ਸੋਸ਼ਣ, ਵੀਡੀਓ ਵਾਇਰਲ ਹੋਣ ਮਗਰੋਂ ਜਾਂਚ ਜਾਰੀ
ਮਦੁਰਾਈ ਦੇ ਇਕ ਸਰਕਾਰੀ ਸਕੂਲ ਦੀ 42 ਸਾਲਾ ਅਧਿਆਪਕਾ ਅਤੇ ਉਸ ਦੇ 39 ਸਾਲਾ ਪ੍ਰੇਮੀ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ
ਮਾਂ ਨੇ ਪੁੱਤ ਨੂੰ ਗਾਂਜਾ ਪੀਣ ਦੀ ਦਿੱਤੀ ਅਜਿਹੀ ਸਜ਼ਾ ਕਿ ਦੇਖਦੇ ਰਹਿ ਗਏ ਲੋਕ
ਮਾਂ ਨੇ ਪੁੱਤਰ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਮਗਰੋਂ ਉਸ ਦੀਆਂ ਅੱਖਾਂ ’ਚ ਲਾਲ ਮਿਰਚੀ ਪਾਊਡਰ ਪਾ ਦਿੱਤਾ।
ED ਨੇ ਸੰਜੇ ਰਾਉਤ ਨਾਲ ਸਬੰਧਤ ਜਾਇਦਾਦਾਂ ਨੂੰ ਕੀਤਾ ਕੁਰਕ, ਸ਼ਿਵ ਸੈਨਾ MP ਨੇ ਕਿਹਾ- ਮੈਂ ਡਰਨ ਵਾਲਾ ਨਹੀਂ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕਰਦੇ ਹੋਏ ਸੰਜੇ ਰਾਉਤ ਦੀ ਪਤਨੀ ਦੀ ਕਰੋੜਾਂ ਦੀ ਜਾਇਦਾਦ ਕੁਰਕ ਕਰ ਲਈ ਹੈ।
Sign Boards 'ਤੇ ਸਭ ਤੋਂ ਉੱਤੇ ਮਾਂ ਬੋਲੀ ਲਿਖੀ ਜਾਵੇ -ਐੱਮ ਵੈਂਕਈਆ ਨਾਇਡੂ
ਦੇਸ਼ ਦੇ ਹਰ ਰਾਜ ਵਿਚ ਸਾਰੇ ਸਰਕਾਰੀ ਸਾਈਨ ਬੋਰਡ ਮਾਤ ਭਾਸ਼ਾ ਭਾਵ ਖੇਤਰੀ ਭਾਸ਼ਾ ਵਿਚ ਲਿਖੇ ਜਾਣੇ ਚਾਹੀਦੇ ਹਨ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਸਭਾ ’ਚ ਬੋਲੇ ਹਰਦੀਪ ਸਿੰਘ ਪੁਰੀ, ਪੜ੍ਹੋ ਪੂਰੀ ਖ਼ਬਰ
ਕਿਹਾ- ਭਾਰਤ ’ਚ ਤੇਲ ਕੀਮਤਾਂ ਵਿਚ ਵਾਧਾ ਹੋਰ ਦੇਸ਼ਾਂ ਦੀਆਂ ਕੀਮਤਾਂ ਵਿਚ ਵਾਧੇ ਦਾ 1/10ਵਾਂ ਹਿੱਸਾ ਹੈ।