ਰਾਸ਼ਟਰੀ
ਹਰਿਆਣਾ ਵਿਧਾਨਸਭਾ 'ਚ SYL ਲਈ ਮਤਾ ਪਾਸ, ਪੰਜਾਬ ਤੋਂ ਦਰਿਆਵਾਂ ਦੇ ਪਾਣੀਆਂ ਦੀ ਕੀਤੀ ਮੰਗ
ਪੰਜਾਬ ਵੱਲੋਂ ਪਾਸ ਕੀਤੇ ਮਤੇ ਦਾ ਕੀਤਾ ਵਿਰੋਧ
ਚੰਡੀਗੜ੍ਹ ਮੁੱਦੇ 'ਤੇ ਦੋਵਾਂ ਸੂਬਿਆਂ 'ਚ ਰੇੜਕਾ ਬਰਕਰਾਰ, ਹਰਿਆਣਾ ਵਿਧਾਨ ਸਭਾ 'ਚ ਪੰਜਾਬ ਦਾ ਮਤਾ ਰੱਦ
ਕੇਂਦਰ ਸਰਕਾਰ ਨੂੰ ਕੀਤੀ ਅਪੀਲ - ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਲਈ SYL ਬਾਰੇ ਪੰਜਾਬ ਸਰਕਾਰ 'ਤੇ ਦਬਾਅ ਪਾਇਆ ਜਾਵੇ
ਹਰਿਆਣਾ ਵਿਧਾਨ ਸਭਾ ’ਚ ਬੋਲੇ ਅਨਿਲ ਵਿਜ, 'ਹਰਿਆਣਾ ਦੇ ਖੇਤ ਪਿਆਸੇ ਪਏ ਨੇ, ਸਾਨੂੰ SYL ਦਾ ਪਾਣੀ ਚਾਹੀਦਾ ਹੈ'
ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਸ੍ਰੀਲੰਕਾ ਵਰਗੇ ਹੋਣ ਜਾ ਰਹੇ ਹਨ। ਇਸੇ ਲਈ ਉਸ ਨੇ ਆਪਣੇ ਸੂਬੇ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਮੁੱਦੇ ਉਠਾਏ ਹਨ।
ਕਾਂਗਰਸ ਦਾ ਫਿਰ ਤੋਂ ਮਜ਼ਬੂਤ ਹੋਣਾ ਲੋਕਤੰਤਰ ਅਤੇ ਸਮਾਜ ਲਈ ਬਹੁਤ ਜ਼ਰੂਰੀ: ਸੋਨੀਆ ਗਾਂਧੀ
ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਪਾਰਟੀ ਆਗੂਆਂ ਨੂੰ ਇਹ ਵੀ ਕਿਹਾ ਕਿ ਪਾਰਟੀ ਲਈ ਅੱਗੇ ਦਾ ਰਾਹ ਹੋਰ ਵੀ ਚੁਣੌਤੀਪੂਰਨ ਹੈ
ਦੋ ਸਾਲਾਂ ਬਾਅਦ ਚੰਡੀਗੜ੍ਹ ਵਾਸੀਆਂ ਨੂੰ ਮਿਲੀ ਮਾਸਕ ਤੋਂ ਮੁਕਤੀ, ਹੁਣ ਨਹੀਂ ਕੱਟੇਗਾ ਚਲਾਨ
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਹੁਮਕਾਂ ਅਨੁਸਾਰ ਪਾਬੰਦੀਆਂ ਨਹੀਂ ਪਰ ਕੀਤਾ ਜਾਵੇਗਾ ਜਾਗਰੂਕ
ਕਾਨੂੰਨ ਮੁਤਾਬਕ ਰਹਿਣ ਵਾਲੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹੈ ਅਪਰਾਧਿਕ ਪ੍ਰਕਿਰਿਆ (ਪਛਾਣ) ਬਿੱਲ- ਅਮਿਤ ਸ਼ਾਹ
ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਿੱਲ ਦਾ ਮਕਸਦ ਕਿਸੇ ਡਾਟਾ ਦੀ ਦੁਰਵਰਤੋਂ ਕਰਨਾ ਨਹੀਂ ਹੈ
ਮੈਂ ਕਦੇ ਕਿਸੇ ਨੂੰ ਨਹੀਂ ਝਿੜਕਦਾ ਪਰ ਕਸ਼ਮੀਰ ਦੇ ਸਵਾਲ 'ਤੇ ਗੁੱਸਾ ਆ ਜਾਂਦਾ ਹੈ -ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ ਵਿਚ ਦਿਤੇ ਇਸ ਬਿਆਨ ਨੇ ਲੋਕ ਸਭਾ ਵਿਚ ਪਾਏ ਹਾਸੇ
ਇਸ ਬਜ਼ੁਰਗ ਔਰਤ ਨੇ ਰਾਹੁਲ ਗਾਂਧੀ ਦੇ ਨਾਮ ਕੀਤੀ ਆਪਣੀ ਸਾਰੀ ਜਾਇਦਾਦ
ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਈ ਹਾਂ - ਪੁਸ਼ਪਾ ਮੁੰਜਿਆਲ
ਆਰਮੀ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ ਦਾ ਫ਼ੈਸਲਾ, ਆਰਮੀ ਸਕੂਲਾਂ ’ਚ ਪੜ੍ਹਾਈਆਂ ਜਾਣਗੀਆਂ ਖੇਤਰੀ ਭਾਸ਼ਾਵਾਂ
ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੇਸ਼ ਭਰ ਦੇ ਸਾਰੇ ਆਰਮੀ ਸਕੂਲਾਂ ਵਿਚ ਇਸ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।
ਯੂਕਰੇਨ 'ਚ ਪੜ੍ਹਾਈ ਲਈ 1,319 ਵਿਦਿਆਰਥੀਆਂ ਨੇ ਬੈਂਕਾਂ ਤੋਂ ਲਿਆ ਕਰਜ਼ਾ, 121 ਕਰੋੜ ਰੁਪਏ ਬਕਾਇਆ: ਕੇਂਦਰ
ਲੋਕ ਸਭਾ ਵਿਚ ਵਿਜੇ ਵਸੰਤ ਅਤੇ ਰਵਨੀਤ ਸਿੰਘ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਜਾਣਕਾਰੀ ਦਿੱਤੀ।