ਰਾਸ਼ਟਰੀ
ਹੁਣ ਝੂਠੇ ਪਰਚੇ ਕਰਵਾਉਣ ਵਾਲਿਆਂ 'ਤੇ ਹੋਵੇਗੀ ਕਾਰਵਾਈ, ਮਾਨ ਸਰਕਾਰ ਨੇ ਜਾਰੀ ਕੀਤੇ ਹੁਕਮ
10 ਸਾਲ ਦੇ ਦੌਰਾਨ ਦਰਜ ਝੂਠੇ ਮਾਮਲੇ ਹੋਣਗੇ ਰੱਦ
ਸ੍ਰੀਲੰਕਾ ਨੇਵੀ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ, ਇੱਕ ਕਿਸ਼ਤੀ ਵੀ ਹੋਈ ਜ਼ਬਤ
ਸ੍ਰੀਲੰਕਾ ਦੀ ਜਲ ਸੈਨਾ ਨੇ ਰਾਮੇਸ਼ਵਰਮ ਤੋਂ 12 ਮਛੇਰਿਆਂ ਨੂੰ ਆਪਣੇ ਖੇਤਰ 'ਚ ਮੱਛੀਆਂ ਫੜਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਚੰਡੀਗੜ੍ਹ ਨੂੰ ਲੈ ਕੇ 2 ਸੂਬਿਆਂ ਵਿਚਾਲੇ ਤਕਰਾਰ, ਹੁਣ ਹਰਿਆਣਾ ਸਰਕਾਰ ਨੇ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਹੋਣ ਤੋਂ ਬਾਅਦ ਸਿਆਸਤ ਗਰਮਾਈ, ਹਰਿਆਣਾ ਦੇ CM ਖੱਟਰ ਨੇ CM ਮਾਨ ਦੇ ਫ਼ੈਸਲੇ ਨੂੰ ਦੱਸਿਆ ਇੱਕ ਤਰਫ਼ਾ
CM ਭਗਵੰਤ ਮਾਨ ਤੇ PM ਮੋਦੀ ਨੇ ਲੋਕਾਂ ਨੂੰ ਰਮਜ਼ਾਨ ਮਹੀਨੇ ਦੀਆਂ ਦਿੱਤੀਆਂ ਮੁਬਾਰਕਾਂ
ਰਮਜ਼ਾਨ ਦਾ ਪਵਿੱਤਰ ਮਹਿਨਾ ਸ਼ੁਰੂ ਹੋ ਗਿਆ ਹੈ।
ਗੁਜਰਾਤ ਦੀਆਂ ਸਿੱਖ ਸ਼ਖ਼ਸੀਅਤਾਂ ਨੇ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਭਰਵਾਂ ਸਵਾਗਤ
ਫ਼ੁੱਲਾਂ ਦੇ ਗੁਲਦਸਤੇ ਨਾਲ ਕੀਤਾ ਮਾਨ ਦਾ ਸਵਾਗਤ
ਭਾਰਤ ਬਾਇਓਟੈਕ ਦੀ Covaxin 'ਚ ਮਿਲੀਆਂ ਖਾਮੀਆਂ, WHO ਨੇ ਸਪਲਾਈ 'ਤੇ ਲਾਈ ਰੋਕ
ਵੈਕਸੀਨ ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਅਤੇ ਨਿਰੀਖਣ ਵਿੱਚ ਪਾਈਆਂ ਗਈਆਂ ਕੁਝ ਮਾਮੂਲੀ ਕਮੀਆਂ ਨੂੰ ਠੀਕ ਕਰਨ ਲਈ ਕਿਹਾ
ਮੱਧ ਪ੍ਰਦੇਸ਼ 'ਚ ਬਣਿਆ ਦੇਸ਼ ਦਾ ਸਭ ਤੋਂ ਵੱਡਾ ਬੰਬ, ਇਕ ਹੀ ਝਟਕੇ 'ਚ ਉਡਾ ਪਾਕਿਸਤਾਨ-ਚੀਨ ਦਾ ਕੋਈ ਵੀ ਹਿੱਸਾ
ਦੁਸ਼ਮਣਾਂ ਦੇ ਛੱਡਵਾ ਦੇਵੇਗਾ ਛਿੱਕੇ
ਅੱਜ ਫਿਰ ਲੱਗਾ ਮਹਿੰਗਾਈ ਦਾ ਝਟਕਾ, ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
80-80 ਪੈਸੇ ਦਾ ਹੋਇਆ ਵਾਧਾ
ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਅਸਮਾਨ 'ਚ ਦਿਖਾਈ ਦਿੱਤੀ ਬਿਜਲੀ ਦੀ ਚਮਕ ਵਰਗੀ ਲਕੀਰ
ਇਹ ਫੁਟੇਜ ਮਹਾਰਾਸ਼ਟਰ ਦੇ ਨਾਗਪੁਰ ਅਤੇ ਮੱਧ ਪ੍ਰਦੇਸ਼ ਦੇ ਝਾਬੂਆ ਅਤੇ ਬੜਵਾਨੀ ਜ਼ਿਲ੍ਹਿਆਂ ਦੀ ਦੱਸੀ ਜਾ ਰਹੀ ਹੈ।
10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਹੋਏ ਤਬਾਦਲੇ
ਭਗਵੰਤ ਮਾਨ ਸਰਕਾਰ ਦਾ ਦੂਜਾ ਵੱਡਾ ਪ੍ਰਸ਼ਾਸਨਿਕ ਫੇਰਬਦਲ