ਰਾਸ਼ਟਰੀ
ਮਹਿੰਗਾਈ ਖ਼ਿਲਾਫ਼ ਯੂਥ ਕਾਂਗਰਸ ਦਾ ਅਨੋਖਾ ਪ੍ਰਦਰਸ਼ਨ, ਲਗਜ਼ਰੀ ਗੱਡੀਆਂ, ਬੁਲਟ ਅਤੇ ਯਾਮ੍ਹਾ ਦੀ ਲਗਾਈ ਸੇਲ
ਵਰਕਰਾਂ ਨੇ ਕਿਹਾ ਕਿ ਉਹਨਾਂ ਕੋਲ ਆਪਣੇ ਵਾਹਨਾਂ ਵਿਚ ਪੈਟਰੋਲ ਅਤੇ ਡੀਜ਼ਲ ਭਰਨ ਲਈ ਪੈਸੇ ਨਹੀਂ ਹਨ। ਇਸ ਲਈ ਉਸ ਨੇ ਕਾਰਾਂ ਅਤੇ ਮੋਟਰਸਾਈਕਲ ਆਦਿ ਨੂੰ ਸੇਲ ’ਤੇ ਲਗਾਇਆ
ਦਿੱਲੀ ਤੋਂ ਹਰਿਆਣਾ ਟਰਾਂਸਫਰ ਨਹੀਂ ਹੋਵੇਗੀ ਬਿਜਲੀ, ਹਾਈਕੋਰਟ ਨੇ ਕੇਂਦਰ ਦੇ ਫੈਸਲੇ 'ਤੇ ਲਗਾਈ ਰੋਕ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ 1 ਅਪ੍ਰੈਲ ਤੋਂ NTPC ਦੇ ਦਾਦਰੀ-2 ਪਾਵਰ ਸਟੇਸ਼ਨ ਦੀ ਪੂਰੀ 728 ਮੈਗਾਵਾਟ ਸਮਰੱਥਾ ਹਰਿਆਣਾ ਨੂੰ ਅਲਾਟ ਕਰਨ ਦਾ ਫੈਸਲਾ ਕੀਤਾ ਸੀ
ਸੋਨੀਆ ਗਾਂਧੀ ਨੇ ਲੋਕ ਸਭਾ 'ਚ ਚੁੱਕਿਆ ਮਨਰੇਗਾ ਬਜਟ 'ਚ 'ਕਟੌਤੀ' ਦਾ ਮੁੱਦਾ, ਸਰਕਾਰ ਨੇ ਇਲਜ਼ਾਮਾਂ ਨੂੰ ਕੀਤਾ ਖਾਰਜ
ਉਹਨਾਂ ਕਿਹਾ, “ਇਹ ਅਣਉਚਿਤ ਅਤੇ ਅਣਮਨੁੱਖੀ ਹੈ। ਸਰਕਾਰ ਨੂੰ ਇਸ ਵਿਚ ਰੁਕਾਵਟ ਪਾਉਣ ਦੀ ਬਜਾਏ ਕੋਈ ਹੱਲ ਕੱਢਣਾ ਚਾਹੀਦਾ ਹੈ”।
ਜੈਪੁਰ ਨੂੰ ਸੀਰੀਅਲ ਬਲਾਸਟ ਨਾਲ ਦਹਿਲਾਉਣ ਦੀ ਕੋਸ਼ਿਸ਼ ਨਾਕਾਮ ,ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
ਅੱਤਵਾਦੀਆਂ ਕੋਲੋਂ ਮਿਲਿਆ 12 ਕਿੱਲੋ RDX
ਐਨਐਸਏ ਡੋਵਾਲ ਨੇ ਡੱਚ ਹਮਰੁਤਬਾ ਨਾਲ ਯੂਕਰੇਨ ਯੁੱਧ ਅਤੇ ਇਸ ਦੇ ਨਤੀਜਿਆਂ ’ਤੇ ਚਰਚਾ ਕੀਤੀ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਤੇ ਵਿਦੇਸ਼ ਨੀਤੀ ਸਲਾਹਕਾਰ ਜੈਫਰੀ ਵੈਨ ਲੀਉਵੇਨ ਨਾਲ ਮੁਲਾਕਾਤ ਕੀਤੀ।
ਲੋਕ ਸਭਾ ’ਚ ਹਰਸਿਮਰਤ ਬਾਦਲ ਨੇ ਚੁੱਕਿਆ ਬੰਦ ਪਏ ਬਠਿੰਡਾ ਏਅਰਪੋਰਟ ਦਾ ਮੁੱਦਾ, ਕੇਂਦਰ ਸਰਕਾਰ ਨੂੰ ਕੀਤਾ ਸਵਾਲ
ਉਹਨਾਂ ਨੇ ਸੰਸਦ 'ਚ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਬੰਦ ਪਏ ਬਠਿੰਡਾ ਏਅਰਪੋਰਟ ਨੂੰ ਕੇਂਦਰ ਸਰਕਾਰ ਮੁੜ ਸ਼ੁਰੂ ਕਰੇਗੀ ਜਾਂ ਨਹੀਂ?
ਘਰ 'ਤੇ ਹੋਏ ਹਮਲੇ ਨੂੰ ਲੈ ਕੇ CM ਕੇਜਰੀਵਾਲ ਦਾ ਬਿਆਨ, ‘ਦੇਸ਼ ਲਈ ਜਾਨ ਵੀ ਹਾਜ਼ਰ’
ਉਹਨਾਂ ਕਿਹਾ ਹੈ ਕਿ ਕੇਜਰੀਵਾਲ ਅਹਿਮ ਨਹੀਂ ਹਨ। ਮੈਂ ਬਹੁਤ ਛੋਟਾ ਆਦਮੀ ਹਾਂ, ਦੇਸ਼ ਲਈ ਜਾਨ ਵੀ ਹਾਜ਼ਰ ਹੈ ਪਰ ਅਜਿਹੀ ਗੁੰਡਾਗਰਦੀ ਨਾਲ ਦੇਸ਼ ਤਰੱਕੀ ਨਹੀਂ ਕਰ ਰਿਹਾ।
ਰਾਜ ਸਭਾ ਦੇ ਮੈਂਬਰਾਂ ਦੀ ਵਿਦਾਇਗੀ 'ਤੇ ਬੋਲੇ PM ਮੋਦੀ, ਕਿਹਾ ਤਜਰਬੇਕਾਰ ਸਾਥੀ ਦੀ ਮਹਿਸੂਸ ਹੋਵੇਗੀ ਕਮੀ
''ਅੱਜ ਇੱਥੋਂ ਵਿਦਾਇਗੀ ਲੈਣ ਜਾ ਰਹੇ ਸਾਥੀਆਂ ਤੋਂ ਅਸੀਂ ਜੋ ਸਿੱਖਿਆ ਹੈ, ਅਸੀਂ ਉਸ ਦੀ ਵਰਤੋਂ ਜ਼ਰੂਰ ਕਰਾਂਗੇ ਤਾਂ ਜੋ ਦੇਸ਼ ਦੀ ਤਰੱਕੀ ਹੋਵੇ''
ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਦਾ ਤੰਜ਼, ਸਰਕਾਰ ਜੁਮਲਿਆਂ ਦਾ ਥੈਲਾ ਲੈ ਕੇ ਹਿੰਦੁਸਤਾਨ ਲੁੱਟ ਰਹੀ ਹੈ
ਸਰਕਾਰ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਤੇ ਕੰਟਰੋਲ ਕਰਨਾ ਚਾਹੀਦਾ ਹੈ
ਕੇਜਰੀਵਾਲ ਦੇ ਘਰ 'ਤੇ ਹੋਏ ਹਮਲੇ ਦਾ ਮਾਮਲਾ: ਅੱਠ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
AAP ਨੇ ਹਮਲੇ ਦੀ ਜਾਂਚ ਲਈ SIT ਦੇ ਗਠਨ ਦੀ ਕੀਤੀ ਮੰਗ