ਰਾਸ਼ਟਰੀ
ਲੋਕ ਸਭਾ 'ਚ ਬੋਲੇ ਸਿੰਧੀਆ, ਬਾਕੀ ਮੁਲਕਾਂ 'ਚ ਸਿਰਫ਼ 5% ਮਹਿਲਾ ਪਾਇਲਟ ਪਰ ਭਾਰਤ ਵਿਚ ਇਹ ਅੰਕੜਾ 15%
ਜੋਤੀਰਾਦਿੱਤਿਆ ਸਿੰਧੀਆ ਨੇ ਸੰਸਦ 'ਚ ਦੱਸਿਆ ਕਿ ਕਿਉਂ ਕਰਨਾ ਪਿਆ ਏਅਰ ਇੰਡੀਆ ਦਾ ਨਿੱਜੀਕਰਨ
ਪਤਨੀ ਨੂੰ 'ਜਿਨਸੀ ਗੁਲਾਮ' ਬਣਾਉਣ ਲਈ ਮਜ਼ਬੂਰ ਕਰਨ 'ਤੇ ਪਤੀ ਦੋਸ਼ੀ ਕਰਾਰ
ਕਰਨਾਟਕ ਹਾਈ ਕੋਰਟ ਨੇ ਸੁਣਾਇਆ ਇਤਿਹਾਸਕ ਫ਼ੈਸਲਾ
12-14 ਸਾਲ ਦੇ 50 ਲੱਖ ਤੋਂ ਵੱਧ ਬੱਚਿਆਂ ਨੂੰ ਦਿੱਤੀ ਗਈ ਵੈਕਸੀਨ ਦੀ ਪਹਿਲੀ ਖੁਰਾਕ
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਤੀ ਜਾਣਕਾਰੀ
CM ਕੇਜਰੀਵਾਲ ਦੀ BJP ਨੂੰ ਚੁਣੌਤੀ- ਸਮੇਂ 'ਤੇ ਜਿੱਤ ਕੇ ਦਿਖਾਓ MCD ਚੋਣਾਂ, ਛੱਡ ਦੇਵਾਂਗੇ ਸਿਆਸਤ
ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਮੁਲਤਵੀ ਕਰ ਰਹੀ ਹੈ।
ਬੰਗਾਲ ਹਿੰਸਾ ਮਾਮਲਾ : ਭਾਜਪਾ ਨੇ ਮੰਗਿਆ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸਤੀਫ਼ਾ
ਕਿਹਾ, ਮੁੱਖ ਮੰਤਰੀ ਨੂੰ ਇਸ ਘਟਨਾ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ
ਪੱਛਮੀ ਬੰਗਾਲ ਹਿੰਸਾ ਮਾਮਲਾ : ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ - ਤਰੁਣ ਚੁੱਘ
ਕਿਹਾ, ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਹੋਈ ਹਿੰਸਾ ਨਿੰਦਣਯੋਗ ਹੈ
ਤੇਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਸਾਂਸਦਾਂ ਵਲੋਂ ਸੰਸਦ ਭਵਨ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਤਾਮਿਲਨਾਡੂ: ਨੌਕਰੀ ਨਾ ਮਿਲਣ ਕਾਰਨ 25 ਸਾਲਾ ਰਾਸ਼ਟਰੀ ਪੱਧਰ ਦੀ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਭਾਨੂਮਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ
ਦਿੱਲੀ ਹਵਾਈ ਅੱਡੇ 'ਤੇ ਪਹੁੰਚਦੇ ਹੀ ਵਿਗੜੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ
ਏਮਜ਼ ਦੇ ਐਮਰਜੈਂਸੀ ਵਾਰਡ 'ਚ ਕਰਵਾਇਆ ਭਰਤੀ
ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਆਈ ਰਿਪੋਰਟ ਤੋਂ ਬਾਅਦ ਪਰਗਟ ਸਿੰਘ ਦਾ ਕੇਜਰੀਵਾਲ ਨੂੰ ਤਿੱਖਾ ਸਵਾਲ
ਇਸ ਵਾਰ ਵੀ ਕੇਜਰੀਵਾਲ ਤੇ ਰਾਘਵ ਚੱਢਾ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣਗੇ?