ਰਾਸ਼ਟਰੀ
ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਆਈ ਰਿਪੋਰਟ ਤੋਂ ਬਾਅਦ ਪਰਗਟ ਸਿੰਘ ਦਾ ਕੇਜਰੀਵਾਲ ਨੂੰ ਤਿੱਖਾ ਸਵਾਲ
ਇਸ ਵਾਰ ਵੀ ਕੇਜਰੀਵਾਲ ਤੇ ਰਾਘਵ ਚੱਢਾ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣਗੇ?
ਕੋਰੋਨਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਦਾ ਫ਼ੈਸਲਾ : DMA ਤਹਿਤ ਸਾਰੇ ਸੂਬਿਆਂ ਨੂੰ ਪਾਬੰਦੀਆਂ ਹਟਾਉਣ ਦੀ ਹਦਾਇਤ
ਮਾਸਕ, ਸੈਨੀਟਾਈਜ਼ਰ ਅਤੇ 2 ਗਜ ਦੀ ਦੂਰੀ ਰਹੇਗੀ ਜਾਰੀ
ਕੋਰੋਨਾ ਨੂੰ ਲੈ ਕੇ ਕੇਂਦਰ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਹੁਣ ਹਟਣਗੀਆਂ ਕੋਰੋਨਾ ਪਾਬੰਦੀਆਂ
ਜਾਣੋ ਮਾਸਕ ਲਗਾਉਣਾ ਹੁਣ ਜ਼ਰੂਰੀ ਜਾਂ ਨਹੀਂ
ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਟੌਫੀ ਖਾਣ ਨਾਲ 4 ਬੱਚਿਆਂ ਦੀ ਹੋਈ ਦਰਦਨਾਕ ਮੌਤ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਹੈਦਰਾਬਾਦ 'ਚ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 11 ਮਜ਼ਦੂਰ
ਪੀਐਮ ਮੋਦੀ ਨੇ ਘਟਨਾ 'ਤੇ ਜਤਾਇਆ ਦੁੱਖ
ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਏ ਹਾਲਾਤ ਦੇ ਵਿਚਕਾਰ ਭਾਰਤ ਨੇ ਹਾਸਲ ਕੀਤੀ ਵੱਡੀ ਉਪਲਬਧੀ
ਭਾਰਤ ਨੇ ਪਹਿਲੀ ਵਾਰ 400 ਬਿਲੀਅਨ ਡਾਲਰ ਦਾ ਕੀਤਾ ਨਿਰਯਾਤ
ਹਾਈਕੋਰਟ ਨੇ ਕੀਤਾ ਸਪੱਸ਼ਟ- ਘਰੇਲੂ ਹਿੰਸਾ ਐਕਟ ਤਹਿਤ ਔਰਤਾਂ ਸਹੁਰੇ ਘਰ 'ਚ ਰਹਿਣ ਦੀਆਂ ਹੱਕਦਾਰ
ਅਦਾਲਤ ਨੇ ਔਰਤ ਦੇ ਘਰ ਰਹਿਣ ਦੇ ਅਧਿਕਾਰ ਬਾਰੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਜਾਇਜ਼ ਠਹਿਰਾਉਂਦਿਆਂ ਇਹ ਟਿੱਪਣੀ ਕੀਤੀ।
ਲੋਕ ਸਭ ਵਿਚ ਬੋਲੇ ਸਾਂਸਦ ਰਵਨੀਤ ਬਿੱਟੂ, ਚੁੱਕੇ ਪੰਜਾਬ ਦੇ ਕਈ ਅਹਿਮ ਮਸਲੇ
ਏਅਰ ਇੰਡੀਆ ਦੀ ਬੰਦ ਹੋਈ ਫਲਾਈਟ ਮੁੜ ਕੀਤੀ ਜਾਵੇ ਚਾਲੂ
SGGS ਕਾਲਜ ਨੇ ਐਨਈਪੀ 'ਤੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਕੀਤਾ ਆਯੋਜਨ
'ਨਈ ਤਾਲੀਮ ਅਤੇ ਨਵੀਂ ਸਿੱਖਿਆ ਨੀਤੀ 2020' ਵਿਸ਼ੇ 'ਤੇ ਕੀਤੀ ਵਿਚਾਰ ਚਰਚਾ
ਗਲਾ ਘੁੱਟ ਕੇ ਮਾਰੀ ਦੋ ਮਹੀਨਿਆਂ ਦੀ ਬੱਚੀ, ਓਵਨ 'ਚੋਂ ਮਿਲੀ ਲਾਸ਼
ਕੁੜੀ ਹੋਣ ਤੋਂ ਪ੍ਰੇਸ਼ਾਨ ਮਾਂ ਨੇ ਕੀਤਾ ਭਿਆਨਕ ਕਾਰਾ