ਰਾਸ਼ਟਰੀ
PM ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਕੀਤਾ ਉਦਘਾਟਨ
ਖੁਦ ਟਿਕਟ ਖਰੀਦ ਕੇ PM ਨੇ ਬੱਚਿਆਂ ਨਾਲ ਕੀਤੀ ਮੈਟਰੋ ਦੀ ਸਵਾਰੀ
Russia-Ukraine War : 'ਆਪਰੇਸ਼ਨ ਗੰਗਾ' ਤਹਿਤ 183 ਭਾਰਤੀ ਪਹੁੰਚੇ ਭਾਰਤ
ਇਸ ਤੋਂ ਇਲਾਵਾ ਸਪੈਸ਼ਲ ਫਲਾਈਟ ਰਾਂਹੀ 154 ਵਿਦਿਆਰਥੀ ਭਾਰਤ ਪਹੁੰਚੇ
ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ- ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 13300 ਭਾਰਤੀ ਪਰਤੇ ਭਾਰਤ
ਖਾਰਕੀਵ ਛੱਡ ਚੁੱਕੇ ਹਨ ਸਾਰੇ ਭਾਰਤੀ
ਲੋਕਾਂ ਨੇ ਸਾਡੀ ਸਰਕਾਰ ਪ੍ਰਤੀ ਹਾਂ-ਪੱਖੀ ਰਵੱਈਆ ਦਿਖਾਇਆ - ਅਮਿਤ ਸ਼ਾਹ
ਨੱਡਾ ਬੋਲੇ- ਭਾਜਪਾ ਸ਼ਾਸਤ ਰਾਜਾਂ 'ਚ ਫਿਰ ਬਣੇਗੀ ਸਾਡੀ ਸਰਕਾਰ
ਰੂਸ-ਯੂਕਰੇਨ ਜੰਗ: ਪੋਲੈਂਡ ਦੇ ਮੰਦਿਰ 'ਚ ਠਹਿਰੇ ਭਾਰਤੀ ਵਿਦਿਆਰਥੀਆਂ ਨਾਲ MP ਗੁਰਜੀਤ ਔਜਲਾ ਨੇ ਕੀਤੀ ਮੁਲਾਕਾਤ
ਵਿਦਿਆਰਥੀ ਕੇਂਦਰ ਸਰਕਾਰ ਦੇ ਮਦਦ ਨਾ ਕਰਨ ਦੇ ਰਵੱਈਏ ਤੋਂ ਬੇਵੱਸ ਹਨ
ਅਯੁੱਧਿਆ: ਡੀਐਮ ਦੀ ਰਿਹਾਇਸ਼ ਦੇ ਬੋਰਡ ਦਾ ਰੰਗ ਬਦਲਣ ਕਰ ਕੇ ਅਧਿਕਾਰੀ ਨੂੰ ਕੀਤਾ ਮੁਅੱਤਲ
ਸਾਈਨ ਬੋਰਡ ਦੇ ਰੰਗ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ।
ਰਾਜ ਸਭਾ ਤੋਂ ਹਟਣ ਵਾਲੇ ਹਨ ਇਹ ਦਿੱਗਜ ਆਗੂ, ਹੋਣ ਜਾ ਰਿਹਾ ਕਾਰਜਕਾਲ ਪੂਰਾ
ਰਾਜ ਸਭਾ 'ਚ ਬਿੱਲ ਪਾਸ ਕਰਵਾਉਣਾ ਹੁਣ ਭਾਜਪਾ ਲਈ ਔਖਾ ਕੰਮ ਹੋਣ ਵਾਲਾ ਹੈ।
ਅਮੂਲ-ਵੇਰਕਾ ਤੋਂ ਬਾਅਦ ਮਦਰ ਡੇਅਰੀ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ, 2 ਰੁਪਏ ਪ੍ਰਤੀ ਲੀਟਰ ਦਾ ਕੀਤਾ ਵਾਧਾ
ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਵਿਚ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਖਰੀਦ ਲਾਗਤ ਵਧਣ ਕਾਰਨ ਇਹ ਭਾਅ ਵਾਧਾ ਐਤਵਾਰ ਤੋਂ ਲਾਗੂ ਹੋਵੇਗਾ
ਚੰਡੀਗੜ੍ਹ ਪ੍ਰਸ਼ਾਸਨ ਦਾ ਸਕੂਲਾਂ ਨੂੰ ਹੁਕਮ- ਕੋਰੋਨਾ ਕਾਲ 'ਚ ਨਹੀਂ ਖੁੱਲ੍ਹੇ ਸਕੂਲ, ਫੀਸਾਂ 'ਚ ਦੇਣੀ ਪਵੇਗੀ ਛੋਟ
ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਸਕੂਲਾਂ ਨੂੰ ਸਾਲ 2020-21 ਸੈਸ਼ਨ ਲਈ ਫੀਸਾਂ 'ਚ 15 ਫੀਸਦੀ ਤੱਕ ਛੋਟ ਦੇਣ ਲਈ ਕਿਹਾ ਹੈ।
ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਬਣਾਏਗੀ ਸਰਕਾਰ- PM ਮੋਦੀ
ਯੂ.ਪੀ ਨੂੰ ਗੁੰਡਾਗਰਦੀ, ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਨਜਾਇਜ਼ ਕਬਜ਼ਿਆਂ ਨੂੰ ਦੇਣ ਵਾਲੇ ਕੁਫ਼ਰ ਪਰਿਵਾਰ ਨੂੰ ਉੱਤਰ ਪ੍ਰਦੇਸ਼ ਦੀ ਜਨਤਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ