ਰਾਸ਼ਟਰੀ
ਖੇਡਦੇ-ਖੇਡਦੇ ਮੈਟਰੋ ਸਟੇਸ਼ਨ ਦੀ ਗਰਿੱਲ 'ਚ ਫਸੀ 8 ਸਾਲਾ ਬੱਚੀ, CISF ਜਵਾਨ ਨੇ ਬਚਾਈ ਜਾਨ
ਦਿੱਲੀ ਦੇ ਨਿਰਮਾਣ ਵਿਹਾਰ ਮੈਟਰੋ ਸਟੇਸ਼ਨ 'ਤੇ ਇਕ ਸੀਆਈਐਸਐਫ ਨੇ ਅਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗ੍ਰਿਲ ਵਿਚ ਫਸੀ 8 ਸਾਲਾ ਬੱਚੀ ਦੀ ਜਾਨ ਬਚਾਈ।
ਯੂਕਰੇਨ ਤੋਂ ਬਾਹਰ ਕੱਢੇ ਜਾ ਰਹੇ ਭਾਰਤੀਆਂ ਨੂੰ ਭਾਰਤ ਸਰਕਾਰ ਨੇ ਪ੍ਰਦਾਨ ਕੀਤੀਆਂ ਵੱਖ-ਵੱਖ ਛੋਟਾਂ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਆਪਣੇ ਅੰਤਰਰਾਸ਼ਟਰੀ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕੀਤੀ ਹੈ।
Russia-Ukraine War : MP ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਦੇ ਯਤਨਾਂ ਨੂੰ ਦੁੱਗਣਾ ਕਰਨ ਦੀ ਕੀਤੀ ਅਪੀਲ
ਪਹਿਲੀ ਵਾਰ ਕੋਈ ਔਰਤ ਸੰਭਾਲੇਗੀ SEBI ਦੀ ਜ਼ਿੰਮੇਵਾਰੀ
ਮਾਧਬੀ ਪੁਰੀ ਬੁਚ ਨਵੇਂ ਚੇਅਰਪਰਸਨ ਨਿਯੁਕਤ, ਅਜੇ ਤਿਆਗੀ ਦੀ ਲੈਣਗੇ ਜਗ੍ਹਾ
ਨਿੱਜੀ ਸਕੂਲ ਹੁਣ ਆਪਣੀ ਮਰਜ਼ੀ ਨਾਲ ਨਹੀਂ ਵਸੂਲ ਸਕਣਗੇ ਫੀਸ, ਹਰਿਆਣਾ ਸਰਕਾਰ ਚੁੱਕਿਆ ਸਖ਼ਤ ਕਦਮ
'ਪ੍ਰੀਖਿਆ ਫੀਸ ਸਿਰਫ਼ ਬੋਰਡ ਦੀ ਪ੍ਰੀਖਿਆ ਲਈ ਲਈ ਜਾ ਸਕਦੀ ਹੈ'
ਸੌਦਾ ਸਾਧ ਦੀ ਫਰਲੋ ਹੋਈ ਖ਼ਤਮ, ਮੁੜ ਸੁਨਾਰੀਆ ਜੇਲ੍ਹ 'ਚ ਢੱਕਿਆ ਸੌਦਾ ਸਾਧ
ਵੱਖ-ਵੱਖ ਮਾਮਲਿਆਂ 'ਚ ਸਜ਼ਾ ਭੁਗਤ ਰਿਹਾ ਸੌਦਾ ਸਾਧ
Russia-Ukraine War: ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ’ਚ ਜਾਣਗੇ 4 ਕੇਂਦਰੀ ਮੰਤਰੀ
ਪਿਛਲੇ 24 ਘੰਟਿਆਂ ਦੌਰਾਨ ਦੂਜੀ ਵਾਰ ਯੂਕਰੇਨ ਵਿਚ ਮੌਜੂਦਾ ਸਥਿਤੀ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਇਕ ਉਚ ਪੱਧਰੀ ਮੀਟਿੰਗ ਹੋਈ ਹੈ
ਨੌਕਰੀ ਛੱਡ ਕੇ ਨੌਜਵਾਨ ਨੇ ਸ਼ੁਰੂ ਕੀਤਾ ਬਲਾਕਚੈਨ ਟੈਕਨਾਲੋਜੀ ਸਟਾਰਟਅੱਪ, ਹਰ ਮਹੀਨੇ ਕਮਾ ਰਿਹਾ ਲੱਖਾਂ ਰੁਪਏ
40 ਲੱਖ ਰੁਪਏ ਵਾਲੇ ਪੈਕਜ ਦੀ ਛੱਡੀ ਨੌਕਰੀ
ਯੂਕਰੇਨ 'ਚ ਫਸੀ ਕਾਨਪੁਰ ਦੀ ਜਾਨ੍ਹਵੀ ਕਟਿਆਰ, ਵੀਡੀਓ ਜਾਰੀ ਕਰ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
ਕਿਹਾ, ਰਾਸ਼ਨ ਵੀ ਹੁੰਦਾ ਜਾ ਰਿਹਾ ਹੈ ਖਤਮ, ਹਰ ਵਕਤ ਰਹਿੰਦਾ ਹੈ ਮੌਤ ਦਾ ਡਰ
ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਵੀਡੀਓ ਸਾਂਝੀ ਕਰ ਰਾਹੁਲ ਗਾਂਧੀ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ
'ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਲਿਆਂਦਾ ਜਾਵੇ ਦੇਸ਼ ਵਾਪਸ ਅਤੇ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇ ਪੂਰੀ ਯੋਜਨਾ'