ਰਾਸ਼ਟਰੀ
ਸ਼੍ਰੀਲੰਕਾ ਨੇ ਬ੍ਰਿਟੇਨ ਨੂੰ ਵਾਪਸ ਭੇਜਿਆ 3000 ਟਨ ਕੂੜਾ, 3 ਸਾਲ ਪੁਰਾਣੇ ਇਸ ਕੂੜੇ ’ਚ ਹਸਪਤਾਲਾਂ ਦਾ ਬਾਇਓਵੇਸਟ ਅਤੇ ਲਾਸ਼ਾਂ ਦੇ ਅੰਗ ਵੀ ਸ਼ਾਮਲ
ਰਵੀਪ੍ਰਿਯਾ ਮੁਤਾਬਕ ਮੈਡੀਕਲ ਰਹਿੰਦ-ਖੂਹੰਦ ਰੱਖਣ ਵਾਲੇ ਪਹਿਲਾਂ 21 ਕੰਟੇਨਰਾਂ ਨੂੰ ਸਤੰਬਰ 2020 ਵਿਚ ਬ੍ਰਿਟੇਨ ਵਾਪਸ ਭੇਜਿਆ ਗਿਆ ਸੀ।
ਚੰਡੀਗੜ੍ਹ ਬਿਜਲੀ ਸੰਕਟ 'ਤੇ ਬੋਲੇ ਮਨੀਸ਼ ਤਿਵਾੜੀ, ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ
ਬਿਜਲੀ ਵਿਭਾਗ ਦਾ ਨਿੱਜੀਕਰਨ ਕਰਨ ਦੇ ਵਿਰੋਧ ਵਿਚ ਹੜਤਾਲ 'ਤੇ ਹਨ ਬਿਜਲੀ ਮੁਲਾਜ਼ਮ
NHAI ਦੀ ਗੱਡੀ ਨੂੰ ਹੂਟਰ ਵਜਾ ਕੇ ਰੋਹਬ ਦਿਖਾਉਣਾ ਪਿਆ ਮਹਿੰਗਾ, ਟ੍ਰੈਫ਼ਿਕ ਪੁਲਿਸ ਵੱਲੋਂ ਕੀਤਾ ਗਿਆ 10 ਹਜ਼ਾਰ ਦਾ ਚਲਾਨ
ਅੰਬਾਲਾ ਦੇ “ਬੇਟੀ ਪੜਾਓ, ਬੇਟੀ ਬਚਾਓ” ਚੌਂਕ ‘ਤੇ ਕੱਟਿਆ ਗਿਆ ਚਲਾਨ, ਗੱਡੀ ਦੇ ਦਸਤਾਵੇਜ਼ ਅਤੇ ਹੂਟਰ ਕੀਤਾ ਜ਼ਬਤ
ਹਿਜਾਬ ਵਿਵਾਦ : ਮੁਸਲਿਮ ਲੜਕੀ ਦਾ ਵੱਡਾ ਬਿਆਨ, ਸਿਸਟਮ ਨੂੰ ਕੀਤਾ ਚੈਲੰਜ, “ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਓ”
ਕਿਹਾ, ਹਿੰਮਤ ਹੈ ਤਾਂ ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਓ, ਜੇ ਕਾਮਯਾਬ ਹੋਏ ਤਾਂ ਅਸੀਂ ਵੀ ਹਿਜਾਬ ਉਤਾਰ ਦੇਵਾਂਗੇ
SFJ ‘ਤੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ, SFJ ਨਾਲ ਜੁੜੇ ਵੈਬਸਾਈਟ, ਐਪ ਅਤੇ ਸੋਸ਼ਲ ਮੀਡੀਆ ਚੈਨਲ ਕੀਤੇ ਬਲੌਕ
ਪੰਜਾਬ ਪਾਲੀਟਿਕਸ TV ਸਮੇਤ ਕਈ ਅਕਾਊਂਟ ਬਲੌਕ , ਚੋਣਾਂ ‘ਚ ਗੜਬੜੀ ਫੈਲਾਉਣ ਦੀ ਮਿਲੀ ਸੀ ਜਾਣਕਾਰੀ
ਵਰੁਣ ਗਾਂਧੀ ਨੇ ਸਰਕਾਰ 'ਤੇ ਚੁੱਕੇ ਸਵਾਲ, ਕਿਹਾ- ਬੈਂਕਾਂ ਅਤੇ ਰੇਲਵੇ ਦਾ ਨਿੱਜੀਕਰਨ ਲੱਖਾਂ ਲੋਕਾਂ ਨੂੰ ਬਣਾ ਦੇਵੇਗਾ ਬੇਰੁਜ਼ਗਾਰ
ਭਾਰਤ ਦਾ ਰੇਲ ਨੈੱਟਵਰਕ ਦੁਨੀਆ ਦਾ ਸਭ ਤੋਂ ਵੱਡਾ ਨੈੱਟਵਰਕ ਹੈ। ਇਹ 13 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।
ਚੰਡੀਗੜ੍ਹ ਬਿਜਲੀ ਸੰਕਟ : ਅੱਧੇ ਸ਼ਹਿਰ ਵਿੱਚ ਲਾਈਟਾਂ ਬੰਦ; ਟ੍ਰੈਫਿਕ ਸਿਗਨਲ ਵੀ ਠੱਪ; ਉਦਯੋਗ ਬੰਦ; ਹਸਪਤਾਲ ਵੀ ਪ੍ਰਭਾਵਿਤ
ਬੱਚਿਆਂ ਦੀ ਪੜ੍ਹਾਈ 'ਤੇ ਵੀ ਪੈ ਰਿਹਾ ਹੈ ਡੂੰਘਾ ਅਸਰ
ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਅਪ੍ਰੈਲ ਮਹੀਨੇ ਤੋਂ ਦੁੱਗਣੀ ਹੋ ਸਕਦੀ ਹੈ ਘਰੇਲੂ ਗੈਸ ਦੀ ਕੀਮਤ
ਘਰੇਲੂ ਉਦਯੋਗ ਪਹਿਲਾਂ ਹੀ ਆਯਾਤ ਐਲਐਨਜੀ ਲਈ ਉੱਚੀਆਂ ਕੀਮਤਾਂ ਅਦਾ ਕਰ ਰਹੇ ਹਨ
ਹਿਮਾਚਲ ਪ੍ਰਦੇਸ਼ 'ਚ ਪਟਾਕਾ ਫੈਕਟਰੀ ਵਿਚ ਹੋਇਆ ਜ਼ਬਰਦਸਤ ਧਮਾਕਾ, ਜ਼ਿੰਦਾ ਸੜੇ 6 ਲੋਕ
12 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ
ਦਿੱਲੀ 'ਚ ਮੁਫ਼ਤ ਸ਼ਰਾਬ ਪਿੱਛੇ ਨੌਜਵਾਨਾਂ 'ਚ ਹੋਇਆ ਜ਼ੋਰਦਾਰ ਹੰਗਾਮਾ, ਸ਼ਰਾਬ 'ਤੇ ਆਫ਼ਰ ਨਾ ਮਿਲਣ ਕਾਰਨ ਨੌਜਵਾਨਾਂ ਨੇ ਭੰਨਿਆ ਸ਼ਰਾਬ ਦਾ ਠੇਕਾ
ਦਿੱਲੀ ਦੇ ਜਗਤਪੁਰ ਇਲਾਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ