ਰਾਸ਼ਟਰੀ
ਬਜ਼ੁਰਗ ਦੇ ਜਜ਼ਬੇ ਅਤੇ ਹਿੰਮਤ ਨੂੰ ਸਲਾਮ, 62 ਸਾਲ ਦੀ ਉਮਰ ਵਿੱਚ ਔਰਤ ਨੇ ਸਰ ਕੀਤੀ 6000 ਫੁੱਟ ਉੱਚੀ ਚੋਟੀ
40 ਸਾਲ ਪਹਿਲਾਂ ਦੀ ਤਮੰਨਾ ਹੋਈ ਪੂਰੀ
NCB ਨੇ ਛੇੜੀ ਨਸ਼ਿਆਂ ਖਿਲਾਫ਼ ਮੁਹਿੰਮ, ਨਸ਼ੇ ਦੇ ਸੌਦਾਗਰਾਂ ਨੂੰ ਹੋਵੇਗੀ 2 ਸਾਲ ਦੀ ਜੇਲ੍ਹ
2 ਸਾਲ ਤੱਕ ਅਜਿਹੀ ਕੋਈ ਵੀ ਰਾਹਤ ਨਹੀਂ ਮਿਲੇਗੀ ਜਿਸ ਨਾਲ ਉਹ ਰਿਹਾਅ ਹੋ ਸਕੇ
PGI ਚੰਡੀਗੜ੍ਹ 'ਚ ਵਧਾਇਆ OPD ਦਾ ਸਮਾਂ ਵਧਿਆ, ਸਵੇਰੇ 8 ਤੋਂ 10 ਵਜੇ ਤੱਕ ਬਣਵਾਏ ਜਾ ਸਕਣਗੇ ਕਾਰਡ
ਟੈਲੀਕੰਸਲਟੇਸ਼ਨ ਲਈ ਸਮਾਂ ਸਵੇਰੇ 10.30 ਤੋਂ 11.30 ਵਜੇ ਤਕ
ਪ੍ਰਿਯੰਕਾ ਗਾਂਧੀ ਨੇ ਸਾਧਿਆ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ
‘ਪ੍ਰਧਾਨ ਮੰਤਰੀ ਦੁਨੀਆਂ ਭਰ ’ਚ ਗਏ ਪਰ ਆਪਣੇ ਘਰ ਤੋਂ 10 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਕੋਲ ਨਾ ਜਾ ਸਕੇ’
5000 ਅਸਾਮੀਆਂ ਲਈ ਹੋਵੇਗੀ SSC CHSL ਪ੍ਰੀਖਿਆ, 7 ਮਾਰਚ ਤੱਕ ਕਰ ਸਕਦੇ ਹੋ ਅਪਲਾਈ
ਇਸ ਸਾਲ ਲਗਭਗ 5000 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਕਰਵਾਈ ਜਾਵੇਗੀ।
ਪੰਜਾਬ ਦੇ ਅਗਾਂਹਵਧੂ ਭਵਿੱਖ ਲਈ ਵੋਟ ਪਾਓ- ਰਾਹੁਲ ਗਾਂਧੀ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਦਿੱਤਾ ਵੋਟ ਪਾਉਣ ਦਾ ਸੱਦਾ
ਪੰਜਾਬ ਵਿਧਾਨ ਸਭਾ ਚੋਣਾਂ ਅਤੇ ਉੱਤਰ ਪ੍ਰਦੇਸ਼ ਦੇ ਤੀਜੇ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।
NIA ਨੇ ਲਸ਼ਕਰ ਨੂੰ ਖੁਫੀਆ ਦਸਤਾਵੇਜ਼ ਲੀਕ ਕਰਨ ਦੇ ਆਰੋਪ 'ਚ ਆਪਣੇ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ
ਜਾਂਚ ਦੌਰਾਨ ਸ਼ਿਮਲਾ ਵਿਚ ਤਾਇਨਾਤ ਐਸਪੀ ਆਈਪੀਐਸ ਏਡੀ ਨੇਗੀ ਦੀ ਭੂਮਿਕਾ ਦੀ ਪੁਸ਼ਟੀ ਹੋਈ
ਆਦਰਸ਼ ਚੋਣ ਜ਼ਾਬਤੇ ਦੇ ਉਲੰਘਣਾ ਕਰਨ ਲਈ ਚੋਣ ਕਮਿਸ਼ਨ ਵਲੋਂ CM ਅਰਵਿੰਦ ਕੇਜਰੀਵਾਲ ਖ਼ਿਲਾਫ਼ FIR ਦੇ ਨਿਰਦੇਸ਼
ਇਹ ਕਾਰਵਾਈ ਅਕਾਲੀ ਦਲ ਦੇ ਮੀਤ ਪ੍ਰਧਾਨ ਵਲੋਂ ਚੋਣ ਕਮਿਸ਼ਨ ਨੂੰ ਸੌਂਪੀ ਗਈ ਵੀਡੀਓ ਦੇ ਆਧਾਰ ’ਤੇ ਕੀਤੀ ਗਈ ਹੈ।
ਕੁਮਾਰ ਵਿਸ਼ਵਾਸ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ
ਕੇਂਦਰ ਸਰਕਾਰ ਨੇ ਉਨ੍ਹਾਂ ਨੂੰ CRPF ਕਵਰ ਦੇ ਨਾਲ Y ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ