ਰਾਸ਼ਟਰੀ
ਇਕ ਵਾਰ ਫਿਰ ਬਦਲੇਗਾ ਮੌਸਮ ਦਾ ਮਿਜ਼ਾਜ, ਪੰਜਾਬ ਸਮੇਤ ਇਹਨਾਂ ਰਾਜਾਂ ਵਿਚ ਪੈ ਸਕਦਾ ਹੈ ਮੀਂਹ
ਪਹਾੜਾਂ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ
ਉੱਤਰਾਖੰਡ 'ਚ ਵਾਪਰਿਆ ਵੱਡਾ ਹਾਦਸਾ : ਵਿਆਹ ਤੋਂ ਵਾਪਸ ਆਉਂਦੇ ਸਮੇਂ ਖੱਡ 'ਚ ਡਿੱਗੀ ਗੱਡੀ, 14 ਬਰਾਤੀਆਂ ਦੀ ਮੌਤ, 2 ਜ਼ਖ਼ਮੀ
ਪ੍ਰਧਾਨ ਮੰਤਰੀ ਮੋਦੀ ਵਲੋਂ ਮ੍ਰਿਤਕਾਂ ਦੇ ਪਰਵਾਰਾਂ ਲਈ 2 ਲੱਖ ਅਤੇ ਜ਼ਖਮੀਆਂ ਲਈ 50 ਹਜ਼ਾਰ ਸਹਾਇਤਾ ਰਾਸ਼ੀ ਦਾ ਐਲਾਨ
'ਹਿੰਦੂ ਛੱਡ ਜਾਣ, ਇਹ ਥਾਂ ਪਾਕਿਸਤਾਨ ਬਣ ਜਾਵੇਗੀ': ਰਾਜਕੋਟ ਦੇ ਵਕੀਲ ਨੇ ਸ਼ਿਵਾਜੀ ਜਯੰਤੀ 'ਤੇ ਗੁਆਂਢੀਆਂ ਨੂੰ ਚਾਕੂ ਦਿਖਾ ਕੇ ਦਿੱਤੀ ਧਮਕੀ
ਪੁਲਿਸ ਨੇ ਮਾਮਲਾ ਦਰਜ ਕਰ ਕੇ ਕੀਤਾ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ
ਉੱਤਰ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਮੌਤ, 12 ਲੋਕ ਬੀਮਾਰ
ਚੋਣਾਂ ਦੌਰਾਨ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ।
ਸੌਦਾ ਸਾਧ ਨੂੰ ਦਿੱਤੀ ਫਰਲੋ ਦਾ ਮਾਮਲਾ : ਭਲਕੇ ਹੋਵੇਗੀ ਸੁਣਵਾਈ, 27 ਤੱਕ ਮਿਲੀ ਸੀ ਜੇਲ੍ਹ ਤੋਂ ਛੁੱਟੀ
ਸੌਦਾ ਸਾਧ ਨੂੰ ਗੰਭੀਰ ਅਪਰਾਧੀ ਦੀ ਸ਼੍ਰੇਣੀ ਵਿਚ ਨਹੀਂ ਰਖਿਆ ਜਾ ਸਕਦਾ, ਫਰਲੋ 'ਤੇ ਆਏ ਸੌਦਾ ਸਾਧ ਨੂੰ ਮਿਲੀ Z+ ਸਕਿਉਰਿਟੀ'
SGGS ਕਾਲਜ ਨੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ, IPR 'ਤੇ ਲੈਕਚਰ ਦਾ ਕੀਤਾ ਆਯੋਜਨ
ਇਹ ਲੈਕਚਰ ਉੱਘੇ ਵਿਗਿਆਨੀ ਸ਼੍ਰੀ ਸ਼ਾਂਤੀ ਸਵਰੂਪ ਭਟਨਾਗਰ ਦੇ ਜਨਮ ਦਿਨ 'ਤੇ ਆਯੋਜਿਤ ਕੀਤਾ ਗਿਆ ਸੀ
ਲਖੀਮਪੁਰ ਖੇੜੀ ਮਾਮਲਾ : ਪੀੜਤ ਪਰਵਾਰਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ
ਹਰਿਆਣਾ 'ਚ ਨਹੀਂ ਚਲਾ ਸਕੋਗੇ ਪੁਰਾਣੇ ਵਾਹਨ, 1 ਅਪ੍ਰੈਲ ਤੋਂ ਲੱਗੇਗੀ ਰੋਕ
'ਪਾਬੰਦੀ ਲਗਾਉਣ ਦੇ ਨਿਯਮ ਨੂੰ ਸਖ਼ਤੀ ਨਾਲ ਕੀਤਾ ਜਾਵੇਗਾ ਲਾਗੂ'
23 ਸਾਲ ਪੁਰਾਣੇ ਚਾਰਾ ਘੋਟਾਲਾ ਮਾਮਲੇ 'ਚ ਬਿਹਾਰ ਦੇ ਸਾਬਕਾ CM ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਕੈਦ
ਲਾਲੂ ਪ੍ਰਸਾਦ ਨੂੰ 60 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਰਾਂਚੀ ਵਿਚ ਵਿਸ਼ੇਸ਼ ਸੀਬੀਆਈ ਜੱਜ ਐਸਕੇ ਸ਼ਸ਼ੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਜਾ ਦਾ ਐਲਾਨ ਕੀਤਾ
ਅੱਜ ਦੀ ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹਨ- PM ਮੋਦੀ
ਨੌਜਵਾਨ ਪੀੜ੍ਹੀ ਨੂੰ ਮਜ਼ਬੂਤ ਬਣਾਉਣ ਨਾਲ ਹੀ ਦੇਸ਼ ਦਾ ਭਵਿੱਖ ਮਜ਼ਬੂਤ’ ਬਣੇਗਾ