ਰਾਸ਼ਟਰੀ
ਨਿਰਸਵਾਰਥ ਸੇਵਾ ਦਾ ਇਨਾਮ, ਬਜ਼ੁਰਗ ਮਹਿਲਾ ਨੇ ਅਪਣੀ ਕਰੋੜਾਂ ਦੀ ਜਾਇਦਾਦ ਕੀਤੀ ਰਿਕਸ਼ਾ ਚਾਲਕ ਦੇ ਨਾਂ
ਇਕ ਰਿਕਸ਼ੇ ਵਾਲਾ ਇਕ ਬਜ਼ੁਰਗ ਔਰਤ ਦੀ 25 ਸਾਲਾਂ ਤੋਂ ਨਿਸਵਾਰਥ ਸੇਵਾ ਕਰ ਰਿਹਾ ਸੀ
ਉਪ ਰਾਸ਼ਟਰਪਤੀ ਦੀ ਪੋਤੀ ਨੇ ਵਿਆਹ ਦੇ ਖਰਚੇ 'ਚ ਕਟੌਤੀ ਕਰਕੇ ਬੱਚਿਆਂ ਲਈ ਦਾਨ ਕੀਤੇ 50 ਲੱਖ ਰੁਪਏ
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਪੋਤੀ ਸੁਸ਼ਮਾ ਨੇ ਪੇਸ਼ ਕੀਤੀ ਮਿਸਾਲ
ਇਨਸਾਨੀਅਤ ਸ਼ਰਮਸਾਰ : 400 ਲੋਕਾਂ ਨੇ ਨਾਬਾਲਿਗ ਨੂੰ ਬਣਾਇਆ ਹਵਸ ਦਾ ਸ਼ਿਕਾਰ
ਨਾਬਾਲਿਗ ਵਿਆਹੁਤਾ ਦੋ ਮਹੀਨੇ ਦੀ ਹੋਈ ਗਰਭਵਤੀ, 6 ਮਹੀਨਿਆਂ ਤੋਂ ਬਣਾ ਰਹੇ ਸੀ ਹਵਸ ਦਾ ਸ਼ਿਕਾਰ, ਤਿੰਨ ਗ੍ਰਿਫ਼ਤਾਰ
ਕੇਰਲ ਦੀ 104 ਸਾਲਾ ਬਜ਼ੁਰਗ ਔਰਤ ਨੇ ਪ੍ਰੀਖਿਆ 'ਚ 89 ਫੀਸਦੀ ਅੰਕ ਕੀਤੇ ਹਾਸਲ
ਗਿਆਨ ਦੀ ਦੁਨੀਆ 'ਚ ਪ੍ਰਵੇਸ਼ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ
ਏਅਰਪੋਰਟ ਵਰਗਾ ਲੱਗਦਾ ਦੇਸ਼ ਦਾ ਪਹਿਲਾ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ, PM ਮੋਦੀ ਅੱਜ ਕਰਨਗੇ ਉਦਘਾਟਨ
ਇਹ ਇੱਕ ਵਿਸ਼ਵ ਪੱਧਰੀ ਸਟੇਸ਼ਨ ਹੈ ਜੋ ਦੂਜੇ ਭਾਰਤੀ ਰੇਲਵੇ ਸਟੇਸ਼ਨਾਂ ਦੀ ਭੀੜ ਤੋਂ ਵੱਖਰਾ ਹੈ ਅਤੇ ਪੂਰੀ ਤਰ੍ਹਾਂ ਵਿਲੱਖਣ ਹੈ।
ਪ੍ਰਦੂਸ਼ਣ ਦਾ ਖ਼ਤਰਾ : ਦਿੱਲੀ ਤੋਂ ਬਾਅਦ ਹੁਣ ਹਰਿਆਣਾ 'ਚ ਵੀ ਸਕੂਲ ਬੰਦ
ਨਿਰਮਾਣ ਕਾਰਜਾਂ 'ਤੇ ਵੀ ਲੱਗੀ ਪੂਰੀ ਤਰ੍ਹਾਂ ਪਾਬੰਦੀ
ਕੰਗਨਾ ਰਣੌਤ ਨੂੰ ਦਿਤਾ ਗਿਆ ‘ਪਦਮ ਸ਼੍ਰੀ’ ਵਾਪਸ ਲਿਆ ਜਾਵੇ - ਸਵਾਤੀ ਮਾਲੀਵਾਲ
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਮੱਝ ਲੈ ਕੇ ਥਾਣੇ ਪੁੱਜਾ ਕਿਸਾਨ, ਬੋਲਿਆ ਸਾਹਿਬ ਮੱਝ ਦੁੱਧ ਚੋਣ ਨਹੀਂ ਦਿੰਦੀ, ਮੇਰੀ ਮਦਦ ਕਰੋ
ਪੁਲਿਸ ਨੇ ਡੰਗਰ ਡਾਕਟਰ ਨਾਲ ਗੱਲ ਕਰ ਕੇ ਮੱਝ ਦਾ ਦੁੱਧ ਚੋਣ ਵਿਚ ਮਦਦ ਕੀਤੀ
2020 ’ਚ ਬੱਚਿਆਂ ਵਿਰੁਧ ਸਾਈਬਰ ਅਪਰਾਧ ਦੇ ਮਾਮਲਿਆਂ ’ਚ 400 ਫ਼ੀ ਸਦੀ ਤੋਂ ਜ਼ਿਆਦਾ ਦਾ ਵਾਧਾ
ਇੰਟਰਨੈਟ ’ਤੇ ਜ਼ਿਆਦਾ ਸਮਾਂ ਆਨਲਾਈਨ ਰਹਿਣ ਕਾਰਨ ਵਧਿਆ ਸਾਈਬਰ ਅਪਰਾਧ
ਕਿਸਾਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ ਵੱਡੀ ਗਿਣਤੀ ’ਚ ਕਿਸਾਨ ਮੋਰਚਿਆਂ ’ਚ ਪਹੁੰਚਣੇ ਸ਼ੁਰੂ
665 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਬਣੀ ਹੋਈ ਹੈ ਬੇਪ੍ਰਵਾਹ