ਰਾਸ਼ਟਰੀ
FSL ਰਿਪੋਰਟ 'ਚ ਹੋਇਆ ਖੁਲਾਸਾ, ਆਸ਼ੀਸ਼ ਮਿਸ਼ਰਾ ਤੇ ਉਸ ਦੇ ਦੋਸਤ ਦੀ ਰਾਈਫ਼ਲ ਤੋਂ ਚੱਲੀ ਸੀ ਗੋਲੀ
ਪੁਲਿਸ ਨੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਦੋਸਤ ਅੰਕਿਤ ਦਾਸ ਕੋਲੋਂ ਚਾਰ ਹਥਿਆਰ ਬਰਾਮਦ ਕੀਤੇ ਸਨ।
ਤਾਮਿਲਨਾਡੂ 'ਚ ਮੀਂਹ ਤੋਂ ਬਾਅਦ ਇੱਕ ਹੋਰ ਖ਼ਤਰਾ,ਆ ਸਕਦਾ ਹੈ ਤੂਫ਼ਾਨੀ ਚੱਕਰਵਾਤ
ਬੰਗਾਲ ਦੀ ਖਾੜੀ 'ਚ ਬਣਿਆ ਘੱਟ ਦਬਾਅ ਵਾਲਾ ਖੇਤਰ, ਕੱਲ੍ਹ ਤੋਂ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ
ਕੈਪਟਨ ਸਾਬ੍ਹ! ਤੁਸੀਂ ਨਾ ਤਾਂ ਘਰ ਦੇ ਰਹੇ ਨਾ ਘਾਟ ਦੇ - ਰਾਜਾ ਵੜਿੰਗ
ਰਾਜਾ ਵੜਿੰਗ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ 'ਤੇ ਕੱਸਿਆ ਤੰਜ਼
ਮੁੰਬਈ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠਾਂ ਦੱਬੇ, 9 ਨੂੰ ਬਚਾਇਆ
ਰਾਹਤ ਤੇ ਬਚਾਅ ਕਾਰਜ ਜਾਰੀ
ਕਸ਼ਮੀਰ 'ਚ ਫਿਰ ਹੋਈ ਟਾਰਗੇਟ ਕਿਲਿੰਗ : ਦੁਕਾਨ 'ਚ ਵੜ ਕੇ ਅਤਿਵਾਦੀਆਂ ਨੇ ਚਲਾਈਆਂ ਗੋਲੀਆਂ
ਸ੍ਰੀਨਗਰ 'ਚ ਅਤਿਵਾਦੀਆਂ ਨੇ ਦੁਕਾਨ 'ਚ ਦਾਖ਼ਲ ਹੋ ਕੇ ਕਸ਼ਮੀਰੀ ਪੰਡਿਤ ਦੇ ਸਟਾਫ਼ ਨੂੰ ਮਾਰੀ ਗੋਲੀ, ਹਸਪਤਾਲ 'ਚ ਮੌਤ
ਭੋਪਾਲ ਦੇ ਹਸਪਤਾਲ 'ਚ ਵੱਡਾ ਹਾਦਸਾ : ਚਾਈਲਡ ਵਾਰਡ 'ਚ ਲੱਗੀ ਅੱਗ, 4 ਬੱਚਿਆਂ ਦੀ ਮੌਤ
ਸੀਐਮ ਸ਼ਿਵਰਾਜ ਸਿੰਘ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿਤੇ ਹਨ।
ਗੋਆ ’ਚ ਸਰਕਾਰ ਬਣੀ ਤਾਂ ਮੁਫ਼ਤ ਬਿਜਲੀ ਤੇ ਹਰ ਮਹੀਨੇ ਦੇਵਾਂਗੇ 3000 ਰੁਪਏ ਬੇਰੁਜ਼ਗਾਰੀ ਭੱਤਾ:ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਰਾਜ ਗੋਆ ਦੇ ਦੌਰੇ ’ਤੇ ਹਨ।
ਦਿੱਲੀ-ਐਨਸੀਆਰ ’ਚ ਹਰ 5 ਪ੍ਰਵਾਰਾਂ ’ਚੋਂ 4 ਪ੍ਰਵਾਰ ਹਵਾ ਪ੍ਰਦੂਸ਼ਣ ਤੋਂ ਪ੍ਰਭਾਵਤ : ਰਿਪੋਰਟ
‘ਲੋਕਲ ਸਰਕਿਲਸ’ ਵਲੋਂ ਸੋਸ਼ਲ ਮੀਡੀਆ ਮੰਚ ’ਤੇ ਕਰਵਾਇਆ ਗਿਆ ਸੀ ਸਰਵੇ
ਬੇਅਦਬੀ ਮਾਮਲੇ ’ਚ SIT ਨੇ 9 ਘੰਟੇ ਕੀਤੀ ਸੌਦਾ ਸਾਧ ਕੋਲੋਂ ਪੁੱਛ-ਗਿੱਛ
9 ਘੰਟੇ ਤੱਕ ਹੋਈ ਪੁੱਛ-ਗਿੱਛ ਤੋਂ ਬਾਅਦ ਜੇਲ੍ਹ ’ਚੋਂ ਨਿਕਲੇ ਸਿੱਟ ਮੁਖੀ ਨੇ ਕਿਹਾ ਕਿ 12 ਨਵੰਬਰ ਤੋਂ ਪਹਿਲਾਂ ਹਾਈਕੋਰਟ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ।
Zydus Cadila Vaccine ਦੀਆਂ ਇਕ ਕਰੋੜ ਖੁਰਾਕਾਂ ਖਰੀਦੇਗੀ ਕੇਂਦਰ ਸਰਕਾਰ
ਕੇਂਦਰ ਸਰਕਾਰ ਨੇ ਜ਼ਾਈਡਸ ਕੈਡੀਲਾ ਦੀ ਬਿਨ੍ਹਾਂ ਸੂਈ ਵਾਲੀ ਕੋਰੋਨਾ ਵੈਕਸੀਨ ਦੀਆਂ ਇਕ ਕਰੋੜ ਖੁਰਾਕਾਂ ਖਰੀਦਣ ਦਾ ਆਰਡਰ ਦਿੱਤਾ ਹੈ।