ਰਾਸ਼ਟਰੀ
UP : ਜੇਲ੍ਹ 'ਚ ਕੈਦੀਆਂ ਨੇ ਕੀਤਾ ਹੰਗਾਮਾ, 3 ਜ਼ਖਮੀ, ਜੇਲ੍ਹਰ ਨੂੰ ਬਣਾਇਆ ਬੰਧਕ
ਜੇਲ੍ਹ ਦੇ ਅੰਦਰ ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅਕਾਲੀ ਦਲ 'ਤੇ ਕੱਸਿਆ ਤੰਜ਼, 'ਤੁਹਾਡੇ ਚੁੱਕੇ ਮੁੱਦੇ ਬੇਬੁਨਿਆਦ'
ਉਡੀਕ ਕਰੋ... ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਕ ਆਮ ਆਦਮੀ ਦੀ ਕਾਂਗਰਸ ਸਰਕਾਰ ਆਪਣੇ ਲੋਕਾਂ ਲਈ ਕੀ ਕਰ ਸਕਦੀ ਹੈ।
ਗਰਭਵਤੀ ਮਹਿਲਾ ਦਾ ਇਲਾਜ ਕਰਨ ਦੀ ਬਜਾਏ ਹਸਪਤਾਲ ਸਟਾਫ ਮਨਾਉਂਦਾ ਰਿਹਾ ਦੀਵਾਲੀ
ਔਰਤ ਦੀ ਤੜਫ-ਤੜਫ ਹੋਈ ਮੌਤ
ਸਮੀਰ ਵਾਨਖੇੜੇ ਦੇ ਪਿਤਾ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਨਵਾਬ ਮਲਿਕ ਨੇ ਕੀਤਾ ਮਾਣਹਾਨੀ ਦਾ ਕੇਸ
ਧਿਆਨਦੇਵ ਨੇ ਨਵਾਬ ਮਲਿਕ 'ਤੇ 1.25 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ
ਗੁਜਰਾਤ : ਪੁਲਿਸ ਸਟੇਸ਼ਨ 'ਚ ਲੱਗੀ ਅੱਗ,25 ਗੱਡੀਆਂ ਸੜ ਕੇ ਸੁਆਹ
ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ
ਭਾਜਪਾ ਸੰਸਦ ਮੈਂਬਰ ਨੇ ਪਾਰਟੀ ਨੇਤਾ ਨੂੰ ਬੰਧਕ ਬਣਾਉਣ ਤੋਂ ਬਾਅਦ ਕਿਸਾਨਾਂ ਨੂੰ ਦਿਤੀ ਧਮਕੀ
ਕਿਹਾ ‘ਅੱਖਾਂ ਕੱਢ ਦਿਆਂਗੇ, ਹੱਥ ਵੱਢ ਦਿਆਂਗੇ’
ਚੀਨ ਨੂੰ ਦਿਤੀ ਗਈ ‘ਕਲੀਨਚਿਟ’ ਵਾਪਸ ਲੈਣ ਪ੍ਰਧਾਨ ਮੰਤਰੀ : ਕਾਂਗਰਸ
ਕਾਂਗਰਸ ਨੇ ਕਿਹਾ ਕਿ PM ਨਰਿੰਦਰ ਮੋਦੀ ਨੂੰ ਚੀਨ ਨੂੰ ਦਿਤੀ ਗਈ ‘ਕਲੀਨਚਿਟ’ ਵਾਪਸ ਲੈਂਦੇ ਹੋਏ ਦੇਸ਼ ਅਤੇ ਦੁਨੀਆਂ ਨੂੰ ਗੁਮਰਾਹ ਕਰਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ
ਕਿਸਾਨ ਆਗੂਆਂ ਨੇ ਦੱਸਿਆ ਟਿਕਰੀ ਬਾਰਡਰ ਦਾ ਰਸਤਾ ਖੋਲ੍ਹਣ ਦਾ ਪੂਰਾ ਸੱਚ
ਸਥਾਨਕ ਮਜ਼ਦੂਰਾਂ ਲਈ ਖੋਲ੍ਹਿਆ ਗਿਆ ਹੈ ਸਿਰਫ 5 ਫੁੱਟ ਦਾ ਰਸਤਾ
ਕਿਸਾਨਾਂ ਨੂੰ ਸਿੰਘੂ ਬਾਰਡਰ 'ਤੇ ਆਉਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਲਗਾ ਦਿੱਤੀ ਫ਼ੌਜ!
ਆਗੂ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਇੱਥੇ ਪਹੁੰਚੇ ਤਾਂ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਉਹਨਾਂ ਨੂੰ ਉੱਪਰੋਂ ਹਦਾਇਤ ਦਿੱਤੀ ਗਈ ਹੈ।
ਹਰਿਆਣਾ ਸਰਕਾਰ ਨੇ ਜਾਰੀ ਕੀਤਾ ਨਿੱਜੀ ਨੌਕਰੀਆਂ 'ਚ 75 ਪ੍ਰਤੀਸ਼ਤ ਰਾਖਵੇਂਕਰਨ ਦਾ ਨੋਟੀਫਿਕੇਸ਼ਨ
ਸੂਬੇ ਦੇ ਨਿੱਜੀ ਉਦਯੋਗਾਂ ‘ਚ 30 ਹਜ਼ਾਰ ਰੁਪਏ ਤੱਕ ਦੀਆਂ ਨੌਕਰੀਆਂ ‘ਚ ਸੂਬੇ ਦੇ ਨੌਜਵਾਨਾਂ ਨੂੰ 75 ਫੀਸਦੀ ਰਾਖਵਾਂਕਰਨ ਮਿਲੇਗਾ