ਰਾਸ਼ਟਰੀ
ਕਾਨਪੁਰ 'ਚ ਜ਼ੀਕਾ ਵਾਇਰਸ ਦਾ ਪ੍ਰਕੋਪ ਜਾਰੀ, 30 ਹੋਰ ਲੋਕ ਸੰਕਰਮਿਤ, ਮਰੀਜ਼ਾਂ ਦੀ ਗਿਣਤੀ ਹੋਈ 66
ਨਵੇਂ ਸੰਕਰਮਿਤ ਲੋਕਾਂ ਵਿਚ 10 ਔਰਤਾਂ ਅਤੇ 20 ਆਦਮੀ ਹਨ।
ਕੋਰੋਨਾ ਖਿਲਾਫ਼ ਵੱਡੀ ਸਫ਼ਲਤਾ, ਬ੍ਰਿਟੇਨ 'ਚ 'ਮਰਕ' ਗੋਲੀ ਦੀ ਵਰਤੋਂ ਨੂੰ ਮਿਲੀ ਮਨਜ਼ੂਰੀ
ਫਿਲਹਾਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੋਰੋਨਾ ਸੰਕਰਮਿਤ ਲੋਕਾਂ ਨੂੰ ਇਸ ਗੋਲੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ
ਸੋਨੂੰ ਸੂਦ ਦੀ ਸਿਆਸੀ ਪਾਰਟੀਆਂ ਨੂੰ ਸਲਾਹ, 'ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਸਮੇਂ ਸਿਰ ਕਰੋ ਪੂਰੇ'
'ਜੇ ਨਹੀਂ ਹੁੰਦੇ ਵਾਅਦੇ ਪੂਰੇ ਤਾਂ ਦਿਓ ਅਸਤੀਫਾ'
ਸਿੰਧ ਦੇ ਮੁੱਖ ਮੰਤਰੀ ਨੇ ਦੀਵਾਲੀ ਮੌਕੇ ਦਿੱਤੀ ਹੋਲੀ ਦੀ ਵਧਾਈ, ਹੋਏ ਬੁਰੀ ਤਰ੍ਹਾਂ ਟਰੋਲ
ਟਰੋਲ ਹੋਣ ਤੋਂ ਬਾਅਦ ਮੁਆਫ਼ੀ ਮੰਗੇ ਬਿਨ੍ਹਾਂ ਹੀ ਕੀਤਾ ਟਵੀਟ ਡਿਲੀਟ
ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਲੋਕਾਂ ਦੀ ਮੌਤ, ਕਈਆਂ ਨੇ ਗੁਆਈ ਅੱਖਾਂ ਦੀ ਰੋਸ਼ਨੀ
'ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਕੀਤਾ ਗ੍ਰਿਫਤਾਰ'
ਬੰਗਾਲ ਦੇ ਮੰਤਰੀ ਸੁਬਰਤ ਮੁਖਰਜੀ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਉਨ੍ਹਾਂ ਨੂੰ ਪਿਛਲੇ ਹਫ਼ਤੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ।
ਸਿਰਫ਼ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣਾ ਵਿਆਹੁਤਾ ਅਧਿਕਾਰ ਨਹੀਂ ਦਿੰਦਾ -ਮਦਰਾਸ ਹਾਈ ਕੋਰਟ
ਇਕੱਠੇ ਰਹਿਣ ਨਾਲ ਪਰਿਵਾਰਕ ਅਦਾਲਤ ਦੇ ਸਾਹਮਣੇ ਵਿਆਹ ਸਬੰਧੀ ਵਿਵਾਦ ਉਠਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ,ਜਦੋਂ ਤੱਕ ਉਹ ਕਾਨੂੰਨੀ ਤਰੀਕੇ ਨਾਲ ਵਿਆਹ ਨਹੀਂ ਕਰਵਾਉਂਦੇ।
ਆਟੋ ਰਾਹੀਂ ਖੇਤ ਜਾ ਰਹੀਆਂ ਮਹਿਲਾ ਮਜ਼ਦੂਰਾਂ ਨੂੰ ਟਰੱਕ ਨੇ ਕੁਚਲਿਆ, 6 ਦੀ ਹੋਈ ਮੌਤ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਸਿੰਘੂ ਬਾਰਡਰ : ਕਿਸਾਨਾਂ ਦੇ ਟੈਂਟਾਂ 'ਚ ਲੱਗੀ ਭਿਆਨਕ ਅੱਗ,ਸਮਾਨ ਸੜ ਕੇ ਹੋਇਆ ਸੁਆਹ
ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਈ ਗਈ ਸੀ ਅਤੇ ਇਹ ਹਿੰਦੂ-ਸਿੱਖ ਫ਼ਸਾਦ ਕਰਵਾਉਣ ਦੇ ਮੱਦੇਨਜ਼ਰ ਰਚੀ ਗਈ ਵੱਡੀ ਸਾਜਿਸ਼ ਸੀ - ਕਿਸਾਨ