ਰਾਸ਼ਟਰੀ
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਆਗੂ ਦਾ ਪੀਐਮ ਮੋਦੀ ’ਤੇ ਤੰਜ਼
ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਵਲੋਂ ਲਗਾਤਾਰ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜੰਮੂ -ਕਸ਼ਮੀਰ ਦੇ ਸ਼ੋਪੀਆਂ 'ਚ ਮੁਕਾਬਲਾ : 2 ਅਤਿਵਾਦੀ ਢੇਰ,3 ਜਵਾਨ ਜ਼ਖ਼ਮੀ
ਪੁਲਿਸ ਵਲੋਂ ਲੋਕਾਂ ਨੂੰ ਜੰਗਲੀ ਇਲਾਕਿਆਂ ਵੱਲ ਨਾ ਜਾਣ ਦੀ ਅਪੀਲ
ਰਾਜਾ ਵੜਿੰਗ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ, 'ਕਾਂਗਰਸ ਨੂੰ ਕਮਜ਼ੋਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ'
ਇਸ਼ਕ ਔਰ ਮੁਸ਼ਕ ਛੁਪਾਏ ਨਹੀਂ ਛੁਪਤੇ, ਦਿਲ ਕੀ ਬਾਤ ਆਖ਼ਰ ਜ਼ੁਬਾਨ ਪਰ ਆ ਗਈ।
ਵੱਡੀ ਖਬਰ: ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਲਾਂਭੇ ਹੋਣਾ ਚਾਹੁੰਦੇ ਨੇ ਹਰੀਸ਼ ਰਾਵਤ
ਹਾਈਕਮਾਨ ਨੂ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਕੀਤੀ ਅਪੀਲ
ਸਿੰਘੂ ਬਾਰਡਰ ਘਟਨਾ : ਨਿਹੰਗ ਸਿੰਘਾਂ ਵਲੋਂ ਮ੍ਰਿਤਕ ਲਖਬੀਰ ਦਾ ਵੀਡੀਓ ਜਾਰੀ
ਲਖਬੀਰ ਨੇ ਉਸ ਵਿਅਕਤੀ ਦਾ ਨੰਬਰ ਵੀ ਨੋਟ ਕਰਵਾਇਆ ਹੈ।
ਲਖੀਮਪੁਰ ਖੇੜੀ ਹਿੰਸਾ : ਅਦਾਲਤ ਵਲੋਂ UP ਸਰਕਾਰ ਨੂੰ ਬਾਕੀ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਹੁਕਮ
ਇਸ ਮਾਮਲੇ ਵਿੱਚ ਹੁਣ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਡੇਂਗੂ ਬੁਖਾਰ: ਮਿਲ ਗਈ ਡੇਂਗੂ ਦੀ ਦਵਾਈ! ਦੇਸ਼ ਦੇ ਇਨ੍ਹਾਂ 20 ਸਥਾਨਾਂ 'ਤੇ ਕੀਤੇ ਜਾਣਗੇ ਟ੍ਰਾਇਲ
ਡੇਂਗੂ ਇੱਕ ਵਾਇਰਲ ਬੁਖਾਰ ਹੈ, ਜਿਸ ਵਿੱਚ ਪੀੜਤ ਨੂੰ ਹੁੰਦਾ ਹੈ ਅਸਹਿ ਦਰਦ
ਫਸਲ ਖ਼ਰਾਬ ਹੋਣ 'ਤੇ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ - CM ਕੇਜਰੀਵਾਲ
ਡੇਢ ਮਹੀਨੇ ਦੇ ਅੰਦਰ ਮਿਲ ਜਾਵੇਗਾ ਮੁਆਵਜ਼ਾ
ਲੁਟੇਰਿਆਂ ਦਾ ਸੁਨਿਆਰੇ ਨੇ ਕੀਤਾ ਬਹਾਦੁਰੀ ਨਾਲ ਸਾਹਮਣਾ, ਪਾਈਆਂ ਭਾਜੜਾਂ
ਮੋਟਰਸਾਈਕਲ ਛੱਡ ਮੌਕੇ ਤੋਂ ਹੋਏ ਫਰਾਰ
ਦਰਦਨਾਕ ਹਾਦਸਾ: ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਹੋਈ ਮੌਤ
ਘਟਨਾ ਤੋਂ ਬਾਅਦ ਪਿੰਡ ਵਿਚ ਫੈਲੀ ਸੋਗ ਦੀ ਲਹਿਰ