ਰਾਸ਼ਟਰੀ
ਹਰਿਆਣਵੀ ਬੀਬੀ ਦੀ ਸਰਕਾਰ ਨੂੰ ਚੁਣੌਤੀ, ‘ਚਾਹੇ ਬੱਚਿਆਂ ਦੀ ਕੁਰਬਾਨੀ ਦੇਣੀ ਪਵੇ ਪਿੱਛੇ ਨਹੀਂ ਹਟਾਂਗੇ’
ਸ਼ੁਰੂਆਤ ਤੋਂ ਹੀ ਕਿਸਾਨੀ ਸੰਘਰਸ਼ ਵਿਚ ਡਟੇ ਬੀਬੀ ਰਮੇਸ਼ ਅੰਤਿਲ ਨੇ ਵੀ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੇ ਇਸ ਸੱਦੇ ਵਿਚ ਅਹਿਮ ਯੋਗਦਾਨ ਪਾਇਆ।
ਸਿੰਘੂ ਬਾਰਡਰ ’ਤੇ ਕਤਲ ਤੋਂ ਬਾਅਦ ਨਿਹੰਗ ਸਿੰਘਾਂ ਦਾ ਵੱਡਾ ਐਲਾਨ, 27 ਅਕਤੂਬਰ ਨੂੰ ਸੱਦੀ ਬੈਠਕ
ਨਿਹੰਗ ਸਿੰਘਾਂ ਕਿਹਾ, “ਸੰਗਤ ਹੁਕਮ ਕਰੇਗੀ ਤਾਂ ਪੰਜਾਬ ਵਾਪਸ ਚਲੇ ਜਾਵਾਂਗੇ।”
ਮੋਢੇ 'ਤੇ ਕਿਸਾਨੀ ਝੰਡਾ ਚੁੱਕ 3 ਕਿਸਾਨਾਂ ਨੇ ਰੋਕੀ ਟਰੇਨ,ਕਿਹਾ- ਇਕੱਲਾ ਇਕੱਲਾ ਸਿੱਖ ਸਵਾ ਲੱਖ ਬਰਾਬਰ
ਗੁਰਦਾਸਪੁਰ ਵਿਖੇ ਬਟਾਲਾ ਰੇਲਵੇ ਸਟੇਸ਼ਨ 'ਤੇ ਤਿੰਨ ਕਿਸਾਨਾਂ ਨੇ ਹੀ ਅੰਮ੍ਰਿਤਸਰ ਤੋਂ ਆ ਰਹੀ ਟਰੇਨ ਨੂੰ ਰੋਕ ਦਿੱਤਾ।
UP ਦੇ ਸ਼ਾਹਜਹਾਂਪੁਰ 'ਚ ਵੱਡੀ ਵਾਰਦਾਤ, ਵਕੀਲ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ
24 ਘੰਟਿਆਂ ਵਿਚ ਹਰਿਆਣਾ 'ਚ 800 ਅਤੇ ਪੰਜਾਬ ਵਿਚ 700 ਥਾਵਾਂ ’ਤੇ ਸਾੜੀ ਗਈ ਪਰਾਲੀ
ਸੈਟੇਲਾਈਟ ਮੈਪਿੰਗ ਜ਼ਰੀਏ PGI ਵਲੋਂ ਤਿਆਰ ਕੀਤੀ ਗਈ ਰਿਪੋਰਟ
ਪ੍ਰਿਯੰਕਾ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਹਵਾਈ ਚੱਪਲ ਵਾਲਿਆਂ ਦਾ ਸੜਕ ’ਤੇ ਚੱਲਣਾ ਵੀ ਹੋਇਆ ਮੁਸ਼ਕਿਲ’
ਦੇਸ਼ ਵਿਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ।
ਲਖੀਮਪੁਰ ਘਟਨਾ ਲਈ ਅਜੈ ਮਿਸ਼ਰਾ ਨੇ ਪੁਲਿਸ ਨੂੰ ਦੱਸਿਆ ਜ਼ਿੰਮੇਵਾਰ, ਸਪਾ ਨੇ ਕਿਹਾ- ਇਹ BJP ਦੀ ਆਦਤ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਲਖੀਮਪੁਰ ਘਟਨਾ ਲਈ ਹੁਣ ਯੂਪੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸਿੰਘੂ ਘਟਨਾ ਦੀ ਆੜ 'ਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ :ਪੰਧੇਰ
ਕਿਹਾ,ਮੋਦੀ ਸਰਕਾਰ ਖੁਦ ਆਪਣੇ ਕਾਨੂੰਨ ਦਾ ਸਨਮਾਨ ਨਹੀਂ ਕਰ ਰਹੀ ਹੈ ਪਰ ਕਾਨੂੰਨ ਦਾ ਮਾਨ-ਸਤਿਕਾਰ ਕਰਨ ਦੀਆਂ ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਮੇਘਾਲਿਆ ਦੇ ਰਾਜਪਾਲ ਦੀ ਕੇਂਦਰ ਨੂੰ ਸਲਾਹ, ‘MSP ਦੀ ਗਰੰਟੀ ਸਬੰਧੀ ਬਣਾਇਆ ਜਾਵੇ ਕਾਨੂੰਨ’
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇਕ ਵਾਰ ਫਿਰ ਕਿਸਾਨਾਂ ਦੇ ਮਾਮਲੇ ਵਿਚ ਆਪਣਾ ਪੱਖ ਰੱਖਿਆ ਹੈ।
ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਛੇ ਗੱਡੀਆਂ, ਤਿੰਨ ਦੀ ਹੋਈ ਮੌਤ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ